Breaking News
Home / News / ਅੱਕੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸਰਕਾਰ ਘਬ ਰਾਈ

ਅੱਕੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸਰਕਾਰ ਘਬ ਰਾਈ

ਉਕਤ ਤਸਵੀਰਾ ਜਿਲਾ ਤਰਨਤਾਰਨ ਦੀਆ ਮੰਡੀ ਦੀਆ ਹਨ ਜਿੱਥੇ ਕਿ ਲਿਫਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਲੱਗੇ ਅੰਬਾਰ ਸਾਫਤੌਰ ਤੇ ਦੇਖੇ ਜਾ ਸਕਦੇ ਹਨ ਜਿਸ ਕਾਰਨ ਕਿਸਾਨਾ ਅਤੇ ਆੜ੍ਹਤੀਆਂ ਨੂੰ ਬਹੁਤ ਹੀ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਿਸਾਨਾ ਨੇ ਆਖਿਆਂ ਕਿ ਪਹਿਲਾ ਖਰਾਬ ਮੌਸਮ ਦੇ ਚੱਲਦਿਆਂ ਮੰਡੀਆ ਦਾ ਕੰਮ ਬੰਦ ਰਿਹਾ ਹੈ ਜਿਸ ਤੋ ਬਾਅਦ ਬਾਰਦਾਨੇ ਦੀ ਕਮੀ ਦੇ ਚੱਲਦਿਆਂ ਕਿਸਾਨਾ ਨੂੰ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਉੱਥੇ ਹੀ ਮੰਡੀਆਂ ਦੇ ਵਿੱਚੋਂ ਲਿਫਟਿੰਗ ਨਾ ਹੋਣ ਦੀ ਵਜ੍ਹਾ ਕਰਕੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਜਦਕਿ ਮੰਡੀ ਚ ਆਪਣੀ ਫਸਲ ਲਿਆਉਣ ਵਾਲੇ ਕਿਸਾਨਾ ਨੂੰ ਫਸਲ ਸੁੱ ਟ ਣ ਵਾਸਤੇ ਥਾਂ ਤੱਕ ਨਹੀ ਮਿਲ ਰਿਹਾ ਹੈ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਲਿਫਟਿੰਗ ਦੇ ਟੈਂਡਰ ਵੀ ਗਲਤ ਬੰਦਿਆਂ ਨੂੰ ਦਿੱਤੇ ਗਏ ਹੋਏ ਹਨ ਜਿਹਨਾ ਕੋਲ ਬੋਰੀਆਂ ਦੀ ਲਿਫਟਿੰਗ ਲਈ ਲੋੜੀਦੇ ਸਾਧਨ ਵੀ ਮੌਜੂਦ ਨਹੀ ਹਨ ਉਹਨਾਂ ਆਖਿਆਂ ਕਿ ਜਿਸ ਤਰਾ ਸਰਕਾਰ ਵੱਲੋ ਕਿਸਾਨਾ ਅਤੇ

ਆੜ੍ਹਤੀਆਂ ਨੂੰ ਤੰ ਗ ਪ ਰੇ ਸ਼ਾ ਨ ਕੀਤਾ ਜਾ ਰਿਹਾ ਹੈ ਉਸ ਤੋ ਸਰਕਾਰ ਦਾ ਸਾਫ ਮਕਸਦ ਪਤਾ ਲੱਗ ਰਿਹਾ ਹੈ ਸਰਕਾਰ ਕਿਸਾਨਾ ਅਤੇ ਆੜ੍ਹਤੀਆਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਜੇਕਰ ਮੰਡੀ ਦੇ ਵਿੱਚ ਬਾਰਦਾਨੇ ਅਤੇ ਲਿਫਟਿੰਗ ਦਾ ਸਹੀ ਪ੍ਰਬੰਧ ਨਾ ਕੀਤਾ ਗਿਆ ਤਾ ਸਾਨੂੰ ਮਜਬੂਰੀ ਵੱਸ ਸੜਕਾ ਨੂੰ ਜਾਮ ਕਰਨਾ ਪਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …