Home / News / ਨਿਹੰਗ ਸਿੰਘਾਂ ਬਾਰੇ ਆਈ ਵੱਡੀ ਖਬਰ

ਨਿਹੰਗ ਸਿੰਘਾਂ ਬਾਰੇ ਆਈ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖ਼ਬਰ ਨਿਹੰਗ ਸਿੰਘਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਨਿਹੰਗ ਸਿੰਘ ਨੇ ਵੀਡਿਓਜ਼ ਵਿੱਚ ਲਾਈਵ ਹੋ ਕੇ ਕਿਹਾ ਹੈ ਕਿ ਕਰੀਬ ਦੱਸ ਸਾਲ ਹੋ ਚੁੱਕੇ ਹਨ ਮੈਨੂੰ ਗੱਲਾਂ ਸੁਣਦੇ ਨੂੰ ਗਏ ਜੋ ਨਿਹੰਗ ਸਿੰਘ ਹਨ ਇਹ ਸਿਰਫ ਬੱਕਰੇ ਖਾ ਣ ਜੋਗੇ ਹਨ ਅਰੇ ਇਕੱਲੇ ਪਲੰਘਾਂ ਦੀ ਪਰਾਸ਼ਰ ਲੰਘਾਉਣ ਜੋਗੇ ਹਨ ਇਹ ਇਕੱਲੇ ਮੱਥੇ ਲੁਕਾਉਣ ਜੋਗੇ ਹਨ ਇਕੱਲੇ ਘੋੜਿਆਂ ਦੀਆਂ ਲਿੱਦਾਂ ਚੁੱਕਣ ਜੋਗੇ ਰਹਿ ਗਏ ਹਨ ਪਰ ਜੇ ਅੱਜ ਨਿਹੰਗ ਸਿੰਘਾਂ ਨੇ

ਕੁਝ ਕਰਕੇ ਦਿਖਾਇਆ ਹੈ ਤਾਂ ਦੋ ਮੂੰਹੇਂ ਸਿੱਖ ਜੋ ਹਨ ਉਏ ਗੱਲਾਂ ਕਹਿ ਰਹੇ ਹਨ ਕਿ ਇਹ ਭਾਰਤ ਖੰਡ ਨੂੰ ਖ਼ਰਾਬ ਕਰਨ ਵਾਲੇ ਹਨ ਅਤੇ ਇਹ ਅ ਤਿ ਵਾ ਦੀ ਹਨ ਬਹੁਤ ਸਾਰਾ ਮੀਡੀਆ ਜੋ ਕਿ ਗੋਦੀ ਮੀਡੀਆ ਉਹ ਤਾਂ ਪਹਿਲਾਂ ਤੋਂ ਹੀ ਸਾਨੂੰ ਬਦਨਾਮ ਕਰਦਾ ਆਇਆ ਹੈ ਗੋਦੀ ਮੀਡੀਆ ਨੇ ਇੰਨਾ ਜ਼ਿਆਦਾ ਰੌਲਾ ਪਾ ਦਿੱਤਾ ਹੈ ਗੋਦੀ ਮੀਡੀਆ ਕਹਿੰਦਾ ਹੈ ਕਿ ਉਨ੍ਹਾਂ ਸਮਿਆਂ ਦੇ ਵਿੱਚ ਲੋੜ ਸੀ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਮਾਰਸ਼ਲ ਫ਼ੌਜ ਤਿਆਰ ਕੀਤੀ ਸੀ ਇਹ ਜੰਗ ਜੁਝਾਰੂ ਯੋਧੇ ਤਿਆਰ ਕੀਤੇ ਉਨ੍ਹਾਂ ਸਮਿਆਂ ਦੇ ਵਿੱਚ ਬਹੁਤ ਲੋੜ ਸੀ ਕਿ ਬਾਹਰੋਂ ਦੁ ਸ਼ ਮ ਣ ਚੜ੍ਹ ਕੇ ਆਉਂਦਾ ਸੀ ਉਸ ਦੁ ਸ਼ ਮ ਣ ਨੂੰ ਰੋਕਣ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਸੀ ਪਰ ਹੁਣ ਇਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੈ ਸਾਨੂੰ ਇਨ੍ਹਾਂ ਦੀ ਬਿਲਕੁਲ ਜ਼ਰੂਰਤ ਨਹੀਂ ਹੈ

ਉਹ ਕਹਿੰਦੇ ਹਨ ਕਿ ਚੀਨ ਦੇ ਵਿੱਚ ਜਾ ਕੇ ਤੁਸੀਂ ਜੰ ਗ ਤੋਂ ਲੱਦਾਖ ਦੇ ਵਿਚ ਜਾ ਕੇ ਤੁਸੀਂ ਲੜੋ ਉਹ ਗੋਦੀ ਮੀਡੀਆ ਵਾਲਿਆਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਤੁਸੀਂ ਇਕੱਲਾ ਨਿਹੰਗ ਸਿੰਘਾਂ ਨੂੰ ਅ ਤਿ ਵਾ ਦੀ ਸਾਬਤ ਕਰਨ ਵਿੱਚ ਲੱਗੇ ਹੋਏ ਹੋ ਦਿਨ ਰਾਤ ਜੇ ਇਹ ਨਿਹੰਗ ਸਿੰਘ ਜਿਨ੍ਹਾਂ ਨੂੰ ਅ ਤਿ ਵਾ ਦੀ ਕਹਿੰਦੇ ਹੋ ਜੇ ਇਹ ਨਾ ਹੁੰਦੇ ਤਾਂ ਦਿੱਲੀ ਦੇ ਤਖ਼ਤ ਉੱਪਰ ਤੁਹਾਡਾ ਰਾਜ ਨਹੀਂ ਸੀ ਹੋਣਾ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਤੁਸੀਂ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ

Check Also

ਮੋਦੀ ਨੇ ਚੀਨ ਦੇ ਡਰੋਂ ਬਿਲ ਵਾਪਸ ਲਏ – ਰਾਜੇਵਾਲ

ਚਾਈਨਾ ਵੱਲੋਂ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖਾਂ ਨੂੰ ਹੋਰ …

Recent Comments

No comments to show.