Breaking News
Home / News / ਹੁਣੇ ਹੁਣੇ ਕਿਸਾਨਾਂ ਲਈ ਆਈ ਮਾੜੀ ਖ਼ਬਰ ਧਰਨੇ ਚ ਵਾਪ ਰਿਆ ਭਾ ਣਾ

ਹੁਣੇ ਹੁਣੇ ਕਿਸਾਨਾਂ ਲਈ ਆਈ ਮਾੜੀ ਖ਼ਬਰ ਧਰਨੇ ਚ ਵਾਪ ਰਿਆ ਭਾ ਣਾ

ਇਸ ਵੇਲੇ ਦੀ ਵੱਡੀ ਅਤੇ ਦੁ ਖ ਦਾ ਈ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਕਿਸਾਨੀ ਅੰਦੋਲਨ ਦੇ ਚੱਲਦਿਆਂ ਕਿਸਾਨਾ ਦਾ ਸ਼ ਹੀ ਦ ਹੋਣਾ ਲਗਾਤਾਰ ਜਾਰੀ ਹੈ ਅਜਿਹੇ ਚ ਸੁਨਾਮ ਵਿਖੇ ਚੱਲ ਰਹੇ ਧਰਨੇ ਚ ਇਕ ਕਿਸਾਨ ਦੀ ਅਚਾਨਕ ਤਬੀਅਤ ਵਿ ਗ ੜ ਨ ਤੇ ਉਸ ਨੂੰ ਹਸਪਤਾਲ ਦਾਖਿਲ ਕਰਵਾਇਆਂ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ ਜਾਣਾਕਰੀ ਦਿੰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ

ਆਖਿਆਂ ਕਿ ਮਿ੍ਰਤਕ ਕਿਸਾਨ ਦਾ ਨਾਮ ਛੋਟਾ ਸਿੰਘ ਉਮਰ ਕਰੀਬ 55 ਸਾਲ ਸੀ ਜਿਸ ਦੀ ਕਿਸਾਨੀ ਧਰਨੇ ਦੌਰਾਨ ਮੌ ਤ ਹੋ ਗਈ ਹੈ ਉਹਨਾਂ ਨੇ ਸਰਕਾਰ ਪਾਸੋਂ ਮਿ੍ਰਤਕ ਕਿਸਾਨ ਦੇ ਕਿਸੇ ਇਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦੀ ਮੰਗ ਕੀਤੀ ਹੈ ਅਤੇ ਮੰਗਾ ਨਾ ਮੰਨੇ ਜਾਣ ਤੱਕ ਮਿ੍ਰਤਕ ਕਿਸਾਨ ਦਾ ਸੰਸਕਾਰ ਕਰਨ ਤੋ ਇਨਕਾਰ ਕਰ ਦਿੱਤਾ ਹੈ ਦੱਸ ਦਈਏ ਕਿ ਇਸ

ਕਿਸਾਨੀ ਅੰਦੋਲਨ ਦੇ ਦਰਮਿਆਨ ਹੁਣ ਤੱਕ ਸੈਂਕੜੇ ਹੀ ਕਿਸਾਨਾ ਦੀ ਮੌਤ ਹੋ ਗਈ ਹੈ ਜਦਕਿ ਸਰਕਾਰ ਟੱ ਸ ਤੋ ਮੱ ਸ ਨਹੀ ਹੋ ਰਹੀ ਹੈ ਅਜਿਹੇ ਵਿੱਚ ਹੁਣ ਕਿਸਾਨ ਆਗੂਆਂ ਦੇ ਵੱਲੋ ਮਿ੍ਰਤਕ ਕਿਸਾਨ ਦੇ ਪਰਿਵਾਰ ਵਾਸਤੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਸੋ ਦੇਖਣਾ ਹੋਵੇਗਾ ਕਿ ਸਰਕਾਰ ਮਿ੍ਰਤਕ ਕਿਸਾਨ ਦੇ ਪਰਿਵਾਰ ਦੀ ਮਦਦ ਕਦੋ ਤੱਕ ਕਰਦੀ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …