Breaking News
Home / News / ਦਿੱਲੀ ਤੋਂ ਹੁਣੇ ਆਈ ਵੱਡੀ ਖਬਰ ਮਾਹੌਲ ਗਰਮ

ਦਿੱਲੀ ਤੋਂ ਹੁਣੇ ਆਈ ਵੱਡੀ ਖਬਰ ਮਾਹੌਲ ਗਰਮ

ਦਿੱਲੀ ਪੁਲਿਸ ਦੇ ਵੱਲੋ ਕਿਸਾਨਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਕਰੋਨਾ ਮਰੀਜਾ ਲਈ ਆਕਸੀਜਨ ਨਾ ਪਹੁੰਚਣ ਦੇਣ ਦੇ ਇ ਲ ਜ਼ਾ ਮ ਲਗਾਏ ਜਾ ਰਹੇ ਹਨ ਜਿਸ ਸਬੰਧੀ ਨਿ ਹੰ ਗਾਂ ਸਿੰਘਾਂ ਦੇ ਵੱਲੋ ਦਿੱਲੀ ਪੁਲਿਸ ਨੂੰ ਸ਼ਪੱਸ਼ਟ ਕੀਤਾ ਗਿਆ ਹੈ ਕਿ ਕਰੋਨਾ ਦੀ ਆ ੜ ਦੇ ਵਿੱਚ ਸਰਕਾਰ ਸਾਡੇ ਤੇ ਅਜਿਹੇ ਇਲਜ਼ਾਮ ਨਾ ਲਗਾਵੇ ਕਿ ਨਿ ਹੰ ਗ ਸਿੰਘਾਂ ਅਤੇ ਕਿਸਾਨਾ ਦੇ ਵੱਲੋ ਰਸਤਾ ਰੋਕਿਆ ਜਾ ਰਿਹਾ ਹੈ ਗੱਲਬਾਤ ਕਰਦਿਆ ਹੋਇਆਂ ਨਿ ਹੰ ਗ ਸਿੰਘ ਨੇ ਆਖਿਆਂ ਕਿ ਪੁਲਿਸ ਵੱਲੋ

ਉਹਨਾਂ ਤੇ ਆਕਸੀਜਨ ਦੀਆ ਗੱਡੀਆ ਨੂੰ ਨਾ ਲੰਘਣ ਦੇਣ ਦੇ ਇ ਲ ਜ਼ਾ ਮ ਲਗਾਏ ਗਏ ਹਨ ਜੋ ਕਿ ਪੂਰੀ ਤਰਾ ਬੇਬੁਨਿਆਦ ਹਨ ਉਹਨਾਂ ਦੱਸਿਆ ਕਿ ਨਿਹੰਗ ਸਿੰਘਾਂ ਦੇ ਵੱਲੋ ਆਪਣੇ ਘੋੜਿਆ ਅਤੇ ਤੰਬੂਆ ਨੂੰ ਪੂਰੀ ਤਰਾ ਇਕ ਸਾਈਡ ਤੇ ਰੱਖਿਆਂ ਗਿਆ ਹੈ ਤਾ ਜੋ ਐਂਬੂਲੈੱਸਾ ਅਤੇ ਆਕਸੀਜਨ ਵਾਲ਼ੀਆਂ ਗੱਡੀਆ ਬਿਨਾ ਕਿਸੇ ਰੋਕ ਦੇ ਅੱਗੇ ਲੰਘ ਸਕਣ ਜਿਸ ਦੇ ਚੱਲਦਿਆਂ ਅੱਜ ਸਾਡੇ ਵੱਲੋ ਦਿੱਲੀ ਪੁਲਿਸ ਨੂੰ ਕਲ਼ੀਅਰ ਕਰ ਦਿੱਤਾ ਗਿਆ ਹੈ ਕਿ

ਐਮਰਜੈਂਸੀ ਸੇਵਾਵਾ ਵਾਸਤੇ ਰਸਤਾ ਪੂਰੀ ਤਰਾ ਖੁੱਲ੍ਹਾ ਹੈ ਇਸ ਲਈ ਕਿਸਾਨਾ ਅਤੇ ਨਿਹੰਗ ਸਿੰਘਾਂ ਤੇ ਝੂ ਠੇ ਅਤੇ ਬੇਬੁਨਿਆਦ ਦੋ ਸ਼ ਨਾ ਲਗਾਏ ਜਾਣ ਉਹਨਾਂ ਆਖਿਆਂ ਕਿ ਨਿ ਹੰ ਗ ਸਿੰਘ ਇੱਥੇ ਹੱਕ ਸੱਚ ਲਈ ਪਹਿਰਾ ਦੇ ਰਹੇ ਹਨ ਜਿਹਨਾ ਦਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀ ਹੈ ਸੋ ਅਜਿਹੇ ਚ ਨਿਹੰਗ ਸਿੰਘਾਂ ਤੇ ਝੂਠੇ ਦੋਸ਼ ਨਾ ਲਗਾਏ ਜਾਣ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …