Breaking News
Home / News / ਕੁੰਵਰ ਵਿਜੈ ਪ੍ਰਤਾਪ ਨੂੰ ਮਿਲੀ ਵੱਡੀ ਤਾਕਤ

ਕੁੰਵਰ ਵਿਜੈ ਪ੍ਰਤਾਪ ਨੂੰ ਮਿਲੀ ਵੱਡੀ ਤਾਕਤ

ਇਸ ਵੇਲੇ ਦੀ ਵੱਡੀ ਖਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਆਈ ਜੀ ਕੁੰਵਰ ਵਿਜੇ ਪ੍ਰਤਾਪ ਸੇਵਾ ਮੁਕਤੀ ਉਪਰੰਤ ਹੁਣ ਐਡਵੋਕੇਟ ਕੁੰਵਰ ਵਿਜੇ ਪ੍ਰਤਾਪ ਬਣ ਗਏ ਹਨ ਬਹਿ ਬਲ ਕਲਾ ਗੋ ਲੀ ਕਾਂ ਡ ਦੀ ਜਾਂ ਚ ਰਿਪੋਰਟ ਹਾਈਕੋਰਟ ਦੇ ਵੱਲੋ ਖਾ ਰਿ ਜ ਕੀਤੇ ਜਾਣ ਤੋ ਬਾਅਦ ਸਮੇ ਤੋ ਪਹਿਲਾ ਹੀ ਸੇਵਾ ਮੁੱਕਤੀ ਲੈ ਕੇ ਉਹ ਵਕੀਲ ਬਣ ਗਏ ਹਨ ਕੁੰਵਰ ਵਿਜੇ ਪ੍ਰਤਾਪ ਲਾ ਅ ਗਰੈਜੂਏਟ ਵੀ ਸਨ ਉਹਨਾਂ ਨੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਦੀ

ਬਾਰ ਕੌਸਲ ਦੇ ਚੇਅਰਮੈਨ ਮਹਿੰਦਰਜੀਤ ਯਾਦਵ ਤੋ ਆਪਣਾ ਇਨਰੌਲਮੈਂਟ ਸਰਟੀਫਿਕੇਟ ਹਾਸਿਲ ਕੀਤਾ ਜਿਸ ਉਪਰੰਤ ਹੁਣ ਉਹ ਬਤੌਰ ਵਕੀਲ ਸਮਾਜਸੇਵਾ ਦੇ ਵਿੱਚ ਜੁੜ ਜਾਣਗੇ ਅਤੇ ਹੁਣ ਤੋ ਜੋ ਕੰਮ ਉਹ ਬਤੌਰ ਆਈ ਜੀ ਰਹਿ ਕਿ ਨਹੀ ਕਰ ਸਕਦੇ ਸਨ ਉਹੀ ਕੰਮ ਹੁਣ ਉਹਨਾਂ ਦੇ ਵੱਲੋ ਬਤੌਰ ਐਡਵੋਕੇਟ ਕੀਤੇ ਜਾ ਸਕਣਗੇ ਦੱਸ ਦਈਏ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਪਿਛਲੇ ਕਈ ਸਾਲਾ ਤੋ ਬਹਿ ਬਲ ਕਲਾ ਗੋ ਲੀ ਕਾਂ ਡ ਦੀ ਤ ਫ ਤੀ ਸ਼ ਕਰ ਰਹੇ ਸਨ

ਅਤੇ ਹੁਣ ਉਹਨਾਂ ਦੇ ਵੱਲੋ ਜਦੋ ਇਸ ਦੀ ਰਿਪੋਰਟ ਹਾਈਕੋਰਟ ਦੇ ਵਿੱਚ ਪੇਸ਼ ਕੀਤੀ ਗਈ ਤਾ ਕੋਰਟ ਦੇ ਵੱਲੋ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਗਿਆ ਸੀ ਜਿਸ ਤੋ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਸੀ ਅਤੇ ਹੁਣ ਉਹਨਾ ਦੁਆਰਾਂ ਇਨਰੌਲਮੈਂਟ ਸਰਟੀਫਿਕੇਟ ਹਾਸਿਲ ਕੀਤਾ ਗਿਆ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …