Home / News / ਕੁੜੀ ਨੂੰ ਗੁ ਤੋਂ ਫੜ ਕੁੱ ਟ ਣ ਵਾਲੀ ਪ੍ਰਿੰਸੀਪਲ ਦੇ ਹੱਕ ਵਿੱਚ ਆਈਆਂ ਕੁੜੀਆਂ

ਕੁੜੀ ਨੂੰ ਗੁ ਤੋਂ ਫੜ ਕੁੱ ਟ ਣ ਵਾਲੀ ਪ੍ਰਿੰਸੀਪਲ ਦੇ ਹੱਕ ਵਿੱਚ ਆਈਆਂ ਕੁੜੀਆਂ

ਸ਼ੋਸ਼ਲ ਮੀਡੀਆ ਦੇ ਇਕ ਵੀਡਿਉ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਰੋਪੜ ਸਥਿਤ ਸਰਕਾਰੀ ਹਾਈ ਗਰਲਜ ਸਕੂਲ ਦੀ ਪਿ੍ਰੰਸੀਪਲ ਦੇ ਵੱਲੋ ਅਸੈਬੰਲੀ ਚ ਇਕ ਵਿਦਿਆਰਥਣ ਨਾਲ ਬੇ ਰਿ ਹ ਮੀ ਨਾਲ ਕੁੱ ਟ ਮਾ ਰ ਕੀਤੀ ਜਾ ਰਹੀ ਹੈ ਹਾਲਾਕਿ ਇਹ ਵੀਡਿਉ ਕਦੋ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀ ਮਿਲੀ ਹੈ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਜਿਲੇ ਦੇ ਸੀਨੀਅਰ ਸਿੱਖਿਆ ਅਫਸਰ ਨੇ ਆਖਿਆਂ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਵੀਡਿਉ ਆਉਣ ਤੇ ਉਹਨਾਂ ਦੁਆਰਾਂ ਇਕ

ਸੀਨੀਅਰ ਪਿ੍ਰੰਸੀਪਲ ਦੀ ਡਿਊਟੀ ਇਸ ਦੀ ਇਨਕੁਆਰੀ ਤੇ ਲਗਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਇਨਕੁਆਰੀ ਦੇ ਵਿੱਚ ਉਕਤ ਪਿ੍ਰੰਸੀਪਲ ਅਤੇ ਪੀੜਤ ਵਿਦਿਆਰਥਣ ਦੋਹਾ ਦੇ ਬਿਆਨ ਲਏ ਜਾਣਗੇ ਅਤੇ ਕਿਹਨਾ ਹਾ ਲਾ ਤਾ ਦੇ ਵਿੱਚ ਇਹ ਘ ਟਨਾ ਕ੍ਰਮ ਵਾਪਰਿਆਂ ਉਸ ਬਾਰੇ ਪਤਾ ਲਗਾਇਆ ਜਾਵੇਗਾ ਅਤੇ ਲੋੜ ਪੈਣ ਤੇ ਪੁਲਿਸ ਵਿਭਾਗ ਦੀ ਮਦਦ ਵੀ ਲਈ ਜਾਵੇਗੀ ਦੱਸ ਦਈਏ ਕਿ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ ਜਿਸ ਨੂੰ ਸਿੱਖਿਆ ਅਫਸਰ ਦੁਆਰਾਂ ਪੁਰਾਣੀ ਵੀਡਿਉ ਦੱਸਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਉਕਤ ਪਿ੍ਰੰਸੀਪਲ ਦੇ ਖਿਲਾਫ

ਜਿਲਾ ਸਿੱਖਿਆ ਅਫਸਰ ਦੇ ਵੱਲੋ ਕੀ ਕਾਰਵਾਈ ਕੀਤੀ ਜਾਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …