Home / News / ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ ਹੱਕ ਚ ਆਇਆ ਅਦਾਲਤ ਦਾ ਵੱਡਾ ਫੈਸਲਾ

ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ ਹੱਕ ਚ ਆਇਆ ਅਦਾਲਤ ਦਾ ਵੱਡਾ ਫੈਸਲਾ

ਦਿੱਲੀ ਦੇ ਵਿੱਚ 1984 ਚ ਵਾ ਪ ਰੇ ਸਿੱਖ ਦੰ ਗਿ ਆਂ ਦੇ ਕੇਸਾ ਨੂੰ ਹਾਈਕੋਰਟ ਦੇ ਵਿੱਚ ਲ ੜ ਨ ਵਾਲੇ ਐਡਵੋਕੇਟ ਐੱਚ ਐੱਸ ਫੂਲਕਾ ਨੇ ਸ਼ੋਸ਼ਲ ਮੀਡੀਆ ਤੇ ਲਾਿੲਵ ਆ ਕੇ ਵੱਡੀ ਖੁਸ਼ਖਬਰੀ ਦਿੰਦਿਆਂ ਹੋਇਆਂ ਆਖਿਆਂ ਕਿ ਸਿੱਖ ਦੰ ਗਿ ਆਂ ਦੇ ਦੋ ਸ਼ੀ ਸੱਜਣ ਕੁਮਾਰ ਦੇ ਖਿ ਲਾ ਫ ਅੱਜ ਕੋਰਟ ਦੇ ਵਿੱਚ ਤੀਜੀ ਚਾ ਰ ਜ ਸ਼ੀਟ ਫ਼ਾਈਲ ਦਾਇਰ ਹੋ ਗਈ ਹੈ ਉਹਨਾਂ ਦੱਸਿਆ ਕਿ ਇਹ ਚਾ ਰ ਜ ਸ਼ੀਟ ਸੁਭਾਸ਼ ਨਗਰ ਥਾਣੇ ਦੇ ਵੱਲੋ ਦਾਇਰ ਕੀਤੀ ਹੈ

ਜਿਸ ਵਿੱਚ ਦੋ ਪਿਉ-ਪੁੱਤਰ ਸਿੱਖਾਂ ਖੁਸ਼ਵੰਤ ਸਿੰਘ ਅਤੇ ਉਹਨਾਂ ਦੇ ਲੜਕੇ ਤਰਨਅਨੂਪ ਸਿੰਘ ਦੇ ਹੋਏ ਕ ਤ ਲ ਦੇ ਦੋ ਸ਼ ਸੱਜਣ ਕੁਮਾਰ ਤੇ ਤੈਅ ਕੀਤੇ ਗਏ ਹਨ ਜੋ ਕਿ ਪੰਜਾਬੀ ਬਾਗ ਦੇ ਰਾਜ ਨਗਰ ਦੇ ਰਹਿਣ ਵਾਲੇ ਸਨ ਫੂਲਕਾ ਨੇ ਦੱਸਿਆ ਕਿ ਇਸ ਚਾਰਜਸ਼ੀਟ ਤੇ ਜੱਜ ਸਾਹਿਬ ਦੇ ਵੱਲੋ 5 ਮਈ ਦੀ ਤਰੀਕ ਪਾਈ ਗਈ ਹੈ ਜਿਸ ਦੇ ਚੱਲਦਿਆਂ ਇਸ ਕੇ ਸ ਦੀ ਸੁਣਵਾਈ 5 ਮਈ ਨੂੰ ਹੋਵੇਗੀ ਉਹਨਾਂ ਦੱਸਿਆ ਕਿ ਇਸ ਤੋ ਪਹਿਲਾ ਸੱਜਣ ਕੁਮਾਰ ਦੇ ਖਿਲਾਫ

ਜਿਹੜੀਆਂ ਦੋ ਚਾ ਰ ਜ ਸ਼ੀਟਾ ਕੋਰਟ ਦੇ ਵਿੱਚ ਦਾਖਿਲ ਹਨ ਉਹਨਾਂ ਵਿੱਚੋਂ ਪਹਿਲੀ ਚਾਰਜਸ਼ੀਟ ਤੇ ਸੱਜਣ ਕੁਮਾਰ ਨੂੰ ਉਮਰ ਕੈ ਦ ਦੀ ਸ ਜਾ ਹੋ ਚੁੱਕੀ ਹੈ ਜਦਕਿ ਦੂਜੀ ਚਾਰਜਸ਼ੀਟ ਦੇ ਵਿੱਚ ਸੁਣਵਾਈਆਂ ਦਾ ਦੌਰ ਜਾਰੀ ਹੈ ਅਤੇ ਹੁਣ ਸੱਜਣ ਕੁਮਾਰ ਦੇ ਖਿ ਲਾ ਫ ਦੋ ਸਿੱਖਾਂ ਦਾ ਕ ਤ ਲ ਕਰਨ ਦੇ ਚੱਲਦਿਆਂ ਤੀਜੀ ਚਾ ਰ ਜ ਸ਼ੀ ਟ ਵੀ ਦਾਖਿਲ ਹੋ ਗਈ ਹੈ ਜਿਸ ਤੇ ਹੁਣ ਸੁਣਵਾਈ ਹੋਵੇਗੀ ਉਹਨਾਂ ਇਸ ਨੂੰ ਸਿੱਖਾਂ ਵਾਸਤੇ ਇਕ ਵੱਡੀ ਜਿੱਤ ਦੱਸਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …