Breaking News
Home / News / ਅੰਡਾਨੀਆਂ ਦੇ ਗੁਦਾਮ ਚ ਵੜਗਿਆ ਟਿਕੈਤ

ਅੰਡਾਨੀਆਂ ਦੇ ਗੁਦਾਮ ਚ ਵੜਗਿਆ ਟਿਕੈਤ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਅਤੇ ਆਪਣੇ ਸੰਘਰਸ਼ ਨੂੰ ਲਗਾਤਾਰ ਤੇਜ਼ ਕਰ ਰਹੇ ਹਨ ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਵਿਸ਼ਾਖਾਪਟਨਮ ਪੁੱਜੇ ਜਿੱਥੇ ਕਿ ਉਹਨਾਂ ਨੇ ਇਕ ਪਲਾਂਟ ਸਬੰਧੀ ਵੱਡਾ ਖੁਲਾਸਾ ਕਰਦਿਆਂ ਹੋਇਆਂ ਦੱਸਿਆ ਕਿ ਸਰਕਾਰ ਨੇ ਇਹ ਪਲਾਂਟ ਲਗਾਉਣ ਲਈ ਕਿਸਾਨਾ ਕੋਲੋ ਜਮੀਨ ਖਰੀਦੀ ਸੀ ਜੋ ਕਿ ਹੁਣ ਅਡਾਨੀਆ ਦੇ ਹਵਾਲੇ ਕਰ ਦਿੱਤੀ ਗਈ ਹੈ ਜਿਸ ਨੂੰ ਬਚਾੁੳਣ ਲਈ ਕਿਸਾਨਾ ਦੁਆਰਾਂ ਸੰਘਰਸ਼ ਵੀ ਕੀਤਾ ਜਾ ਰਿਹਾ ਹੈ ਰਾਕੇਸ਼ ਟਿਕੈਤ ਨੇ ਦੱਸਿਆ ਕਿ

ਇਸ ਜਮੀਨ ਦਾ ਕੁੱਲ ਰਕਬਾ ਕਰੀਬ 25 ਹਜਾਰ ਏਕੜ ਦਾ ਹੈ ਅਤੇ ਇੱਥੇ ਸਰਕਾਰ ਵੱਲੋ ਸਟੀਲ ਪਲਾਂਟ ਲਗਾਇਆ ਗਿਆ ਸੀ ਜੋ ਕਿ ਹੁਣ ਸਮੇਤ ਜਮੀਨ ਦੇ ਅਡਾਨੀਆ ਨੂੰ ਵੇਚਿਆਂ ਜਾ ਰਿਹਾ ਹੈ ਜਦਕਿ ਪਲਾਂਟ ਦੇ ਵਿੱਚ ਕੰਮ ਕਰਨ ਵਾਲੇ ਮਜਦੂਰਾ, ਕਿਸਾਨਾ ਅਤੇ ਹੋਰਨਾ ਲੋਕਾ ਨੇ ਇਸ ਦੇ ਖਿਲਾਫ ਲਿਖ ਕੇ ਦਿੱਤਾ ਸੀ ਕਿ ਇਹ ਪਲਾਂਟ ਅਤੇ ਜਮੀਨ ਨਾ ਵੇਚੀ ਜਾਵੇ ਜਿਸ ਲਈ ਉਹਨਾਂ ਦਾ ਅੰਦੋਲਨ ਹਾਲੇ ਤੱਕ ਵੀ ਜਾਰੀ ਹੈ ਟਿਕੈਤ ਨੇ ਆਖਿਆਂ ਕਿ ਲੋੜ ਹੈ ਕਿ ਦੇਸ਼ ਦੇ ਨੌਜਵਾਨ ਅਤੇ ਦੇਸ਼ ਵਾਸੀ ਜਾਗਣ ਤਾ ਜੋ ਦੇਸ਼ ਨੂੰ ਬਚਾਇਆ ਹਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …