Breaking News
Home / News / ਕਿਸਾਨਾਂ ਨੂੰ ਰੈਲੀ ਕੱਢਣੀ ਪਈ ਮਹਿੰਗੀ ਅੱਗੋ ਪੁਲਿਸ ਨੇ ਕਰਤੀ ਵੱਡੀ ਕਾਰ ਵਾਈ

ਕਿਸਾਨਾਂ ਨੂੰ ਰੈਲੀ ਕੱਢਣੀ ਪਈ ਮਹਿੰਗੀ ਅੱਗੋ ਪੁਲਿਸ ਨੇ ਕਰਤੀ ਵੱਡੀ ਕਾਰ ਵਾਈ

ਖੇਤੀ ਕਾਨੂੰਨਾ ਦੇ ਖਿਲਾਫ ਕਿਸਾਨਾ ਦਾ ਗ਼ੁੱ ਸਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਕਿਸਾਨਾ ਦੇ ਵੱਲੋ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਦਰ ਸਰਕਾਰ ਦੇ ਵੱਲੋ ਲਿਆਂਦੇ ਗਏ ਖੇਤੀ ਕਾਨੂੰਨ ਵਾਪਿਸ ਕਰਵਾਏ ਜਾ ਸਕਣ ਪਰ ਬਾਵਜੂਦ ਇਸ ਦੇ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ ਜਿਸ ਦੇ ਚੱਲਦਿਆਂ ਕਿਸਾਨਾ ਦੇ ਵੱਲੋ ਆਪਣਾ ਸੰਘਰਸ਼ ਤੇਜ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਅੰਮਿ੍ਰਤਸਰ ਚ ਕਿਸਾਨਾ ਦੇ ਵੱਲੋ ਆਮ ਲੋਕਾ ਨੂੰ ਜਾਗਰੁਕ ਕਰਨ ਅਤੇ 19 ਅਪ੍ਰੈਲ ਨੂੰ ਕੁੱਕੜਾਵਾਲਾ ਵਿਖੇ ਹੋਣ ਜਾ ਰਹੇ

ਕਿਸਾਨ ਸੰਮੇਲਨ ਦੇ ਵਿੱਚ ਪੁੱਜਣ ਵਾਸਤੇ ਜਾਗਰੁਕ ਰੈਲੀ ਕੱਢੀ ਗਈ ਅਤੇ ਇਸ ਰੈਲੀ ਦੇ ਵਿੱਚ ਪੰਜਾਬੀ ਅਦਾਕਾਰਾ ਸੋਨੀਆਂ ਮਾਨ ਨੇ ਸ਼ਿਰਕਤ ਕੀਤੀ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਆਖਿਆਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਮਾਝੇ ਦੇ ਮੁਕਾਬਲੇ ਮਾਲਵਾ ਖੇਤਰ ਵੱਧ ਚੜ ਕੇ ਯੋਗਦਾਨ ਪਾ ਰਿਹਾ ਹੈ ਜਿਸ ਕਾਰਨ ਉਹ ਅੰਮਿ੍ਰਤਸਰ ਸ਼ਹਿਰ ਦੇ ਵਿੱਚ ਇਹ ਰੈਲੀ ਕੱਢ ਰਹੇ ਹਨ ਤਾ ਜੋ ਲੋਕਾ ਨੂੰ ਜਾਗਰੁਕ ਕੀਤਾ ਜਾ ਸਕੇ ਅਤੇ ਲੋਕ ਅੰਦੋਲਨ ਦੇ ਵਿੱਚ ਸ਼ਿਰਕਤ ਕਰਨ ਉੱਥੇ ਹੀ ਇਸ ਦੌਰਾਨ ਰੈਲੀ ਦੇ ਵਿੱਚ ਪੁੱਜੇ ਕਿਸਾਨਾ ਦੇ ਵੱਲੋ ਰੈਲੀ ਚ ਡਰੋਨ ਉਡਾਇਆ ਗਿਆ

ਪਰ ਇਹ ਇਲਾਕਾ ਆਰਮੀ ਇਲਾਕਾ ਹੋਣ ਚੱਲਦਿਆਂ ਇੱਥੇ ਡਰੋਨ ਉਡਾਉਣਾ ਬੈਨ ਹੈ ਜਿਸ ਦੇ ਚੱਲਦਿਆਂ ਪੁਲਿਸ ਵੱਲੋ ਡਰੋਨ ਉਡਾਉਣ ਨੂੰ ਲੈ ਕੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਉਹਨਾਂ ਵੱਲੋ ਡਰੋਨ ਉਡਾਉਣ ਸਬੰਧੀ ਮਾਮਲੇ ਚ ਤਫਤੀਸ਼ ਜਾਰੀ ਹੈ ਅਤੇ ਜੋ ਵੀ ਪਾਇਆ ਜਾਵੇਗਾ ਉਸ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …