Breaking News
Home / News / ਬਾਹਰ ਆਉਣ ਤੋਂ ਬਾਅਦ ਸਿੱਧਾ ਕਿਥੇ ਜਾਏਗਾ ਦੀਪ ਸਿੱਧੂ

ਬਾਹਰ ਆਉਣ ਤੋਂ ਬਾਅਦ ਸਿੱਧਾ ਕਿਥੇ ਜਾਏਗਾ ਦੀਪ ਸਿੱਧੂ

ਇਸ ਵੇਲੇ ਦੀ ਵੱਡੀ ਖਬਰ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਕੋਰਟ ਵੱਲੋ ਦੀਪ ਸਿੱਧੂ ਨੂੰ ਜ਼ ਮਾ ਨ ਤ ਦੇ ਦਿੱਤੀ ਗਈ ਹੈ ਪਰ ਇਹ ਜ਼ਮਾ ਨਤ ਕੁਝ ਸ਼ਰਤਾ ਦੇ ਤਹਿਤ ਦਿੱਤੀ ਗਈ ਹੈ ਹਾਲਾਕਿ ਦਿੱਲੀ ਦੇ ਵਿੱਚ ਅੱਜ ਹਫਤੇ ਦਾ ਅਖੀਰਲਾ ਦਿਨ ਹੋਣ ਕਾਰਨ ਲਾਕਡਾਊਨ ਲੱਗਾ ਹੋਇਆਂ ਹੈ ਜਿਸ ਦੇ ਚੱਲਦਿਆਂ ਕਾਗਜੀ ਕਾਰਵਾਈ ਦੇ ਕਾਰਨ ਹੋ ਸਕਦਾ ਹੈ ਕਿ ਦੀਪ ਸਿੱਧੂ ਸੋਮਵਾਰ ਨੂੰ ਜੇ ਲ੍ਹ ਵਿੱਚੋਂ ਬਾਹਰ ਆਉਣ ਪਰ ਉਹਨਾਂ ਦੇ ਵਕੀਲਾ ਦੇ ਵੱਲੋ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ

ਦੀਪ ਸਿੱਧੂ ਨੂੰ ਕਿਸੇ ਤਰਾ ਅੱਜ ਹੀ ਜੇ ਲ੍ਹ ਵਿੱਚੋਂ ਬਾਹਰ ਕਢਵਾ ਲਿਆ ਜਾਵੇ ਜਾਣਕਾਰੀ ਅਨੁਸਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਉਪਰੰਤ ਸਭ ਤੋ ਪਹਿਲਾ ਗੁਰਦੁਆਰਾ ਬੰਗਲਾ ਸਾਹਿਬ ਜਾਣਗੇ ਦੱਸ ਦਈਏ ਕਿ ਕੋਰਟ ਦੇ ਵੱਲੋ ਦੀਪ ਸਿੱਧੂ ਨੂੰ 30-30 ਹਜਾਰ ਰੁਪਏ ਦੇ ਦੋ ਮੁਚੱਲਕਿਆਂ ਤੇ ਇਹ ਜ਼ ਮਾ ਨ ਤ ਦਿੱਤੀ ਗਈ ਹੈ ਇਸ ਤੋ ਇਲਾਵਾ ਦੀਪ ਸਿੱਧੂ ਨੂੰ ਜਦ ਵੀ ਪੁਲਿਸ ਬੁਲਾਵੇਗੀ ਤਦ ਉਹਨਾਂ ਨੂੰ ਪੁਲਿਸ ਦੇ ਅੱਗੇ ਪੇਸ਼ ਹੋਣਾ ਪਵੇਗਾ ਤੇ ਪੁਲਿਸ ਨੂੰ ਮਾਮਲੇ ਦੀ ਜਾਂ ਚ ਵਿੱਚ ਸਹਿਯੋਗ ਕਰਨਾ ਹੋਵੇਗਾ ਤੇ

ਕੋਰਟ ਵੱਲੋ ਪੈਣ ਵਾਲ਼ੀਆਂ ਤਰੀਕਾ ਦੇ ਵਿੱਚ ਵੀ ਉਹਨਾਂ ਨੂੰ ਹਾਜ਼ਰ ਹੋਣਾ ਹੋਵੇਗਾ ਅਤੇ ਅਤੇ ਮਹੀਨੇ ਦੀ ਇਕ ਅਤੇ ਪੰਦਰਾ ਤਰੀਕ ਨੂੰ ਆਪਣੀ ਲੋਕੇਸ਼ਨ ਪੁਲਿਸ ਕੋਲ ਦਰਜ ਕਰਵਾਉਣੀ ਹੋਵੇਗੀ ਅਤੇ ਆਪਣਾ ਪਾਸਪੋਰਟ ਵੀ ਪੁਲਿਸ ਕੋਲ ਜਮਾ ਕਰਵਾਉਣਾ ਪਵੇਗਾ ਅਤੇ ਇਸ ਦੌਰਾਨ ਉਹ ਮਾਮਲੇ ਸਬੰਧੀ ਕਿਸੇ ਵੀ ਤਰਾ ਦੇ ਸਬੂਤਾਂ ਨਾਲ ਛੇੜਛਾੜ ਨਹੀ ਕਰਨਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …