Breaking News
Home / News / ਚੋਣਾਂ ਤੋਂ ਪਹਿਲਾਂ ਪੰਜਾਬ ਚ ਸਿਆਸੀ ਧ ਮਾ ਕਾ ਖੁੱਲ੍ਹੇ ਸਿਆਸੀ ਪਾਰਟੀਆਂ ਦੇ ਭੇ ਤ

ਚੋਣਾਂ ਤੋਂ ਪਹਿਲਾਂ ਪੰਜਾਬ ਚ ਸਿਆਸੀ ਧ ਮਾ ਕਾ ਖੁੱਲ੍ਹੇ ਸਿਆਸੀ ਪਾਰਟੀਆਂ ਦੇ ਭੇ ਤ

ਸਿਆਸਤ ਅਜਿਹੀ ਚੀਜ਼ ਹੈ ਜਿਸ ਵਿੱਚ ਕਿਸੇ ਪਾਰਟੀ ਦੀ ਵਿਚਾਰਧਾਰਾ ਦੂਜੀ ਪਾਰਟੀ ਨਾਲ ਨਹੀਂ ਮਿਲਦੀ ਹਰ ਇੱਕ ਪਾਰਟੀ ਦੀ ਆਪਣੀ ਰਣਨੀਤੀ ਹੁੰਦੀ ਹੈ ਜਿਸ ਦੇ ਹਿਸਾਬ ਨਾਲ ਹਰ ਕੋਈ ਪਾਰਟੀ ਕੰਮ ਕਰਦੀ ਹੈ ਜਿਸ ਕਰਕੇ ਸਾਰੀਆਂ ਪਾਰਟੀਆਂ ਵਿੱਚ ਮੱਤਭੇਦ ਹੁੰਦੇ ਹਨ ਪਰ ਹੁਣ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਧਮਾ ਕਾ ਹੋਇਆ ਹੈ ਸਿਆਸੀ ਪਾਰਟੀਆਂ ਦੇ ਭੇ ਦ ਖੁੱਲ੍ਹੇ ਹਨ ਬਾਦਲਾਂ ਨੇ ਬੰਦੇ ਨੇ ਖੁਲਾ ਸੇ ਕੀਤੇ ਹਨ

ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਅਕਾਲੀ ਦਲ ਆਗੂ ਸਿਕੰਦਰ ਸਿੰਘ ਮਲੂਕਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਉਸਨੇ ਕੋਟਕਪੂਰਾ ਗੋ ਲੀ ਕਾਂ ਡ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਲੋਕਾਂ ਲਈ ਸਭ ਤੋਂ ਉੱਪਰ ਅਦਾਲਤ ਹੈ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ, ਸਿਆਸੀ ਅਤੇ ਲੋਕਾਂ ਦੇ ਆਪਣੇ ਸਾਰੇ ਖਤਮ ਹੋ ਜਾਣ ਫਿਰ ਸਾਰੇ ਅਦਾਲਤ ਵਿੱਚ ਜਾਂਦੇ ਹਨ ਪਰ ਜੇ ਅਦਾਲਤ ਵਿੱਚ ਵੀ ਕੁੱਝ ਨਾ ਹੋਵੇ ਫਿਰ ਤਾਂ ਰੱਬ ਹੀ ਹੈ

ਪਰ ਹੁਣ ਜੇ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਲੋਕ ਉਸ ਨੂੰ ਹੀ ਨਹੀਂ ਮੰਨ ਰਹੇ ਲੋਕ ਢੋਲ ਪਿੱਟ ਰਹੇ ਹਨ ਫਿਰ ਕੋਈ ਕੀ ਕਰੇ ਮੁਲਕ ਕਿੱਧਰ ਨੂੰ ਜਾ ਰਿਹਾ ਹੈ ਉਸਨੇ ਕਾਂਗਰਸ ਦੇ ਚਾਰ ਸਾਲ ਦੇ ਕਾਰਜ਼ ਬਾਰੇ ਪੁੱਛੇ ਜਾਣ ਤੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਚਾਰ ਬੰਦੇ ਹੁਣ ਉਹਨਾਂ ਕੋਲੋਂ ਪੁੱਛ ਲਵੋ ਸਾਰੇ ਇਹੀ ਗੱਲ ਕਹਿਣਗੇ ਕਿ ਇਹਨਾਂ ਨੇ ਕੁੱਝ ਨਹੀਂ ਕੀਤਾ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …