Breaking News
Home / News / ਇੱਕ ਵਾਰ ਫਿਰ ਤੋਂ ਸ਼ੁਰੂ ਹੋਵੇਗੀ ਕਿਸਾਨਾਂ ਤੇ ਸਰਕਾਰ ਦੀ ਮੀਟਿੰਗ

ਇੱਕ ਵਾਰ ਫਿਰ ਤੋਂ ਸ਼ੁਰੂ ਹੋਵੇਗੀ ਕਿਸਾਨਾਂ ਤੇ ਸਰਕਾਰ ਦੀ ਮੀਟਿੰਗ

ਖੇਤੀ ਕਾਨੂੰਨਾ ਦੇ ਵਿ ਰੁੱ ਧ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਲਗਾਤਾਰ ਜਾ ਰੀ ਹੈ ਅਤੇ ਕਿਸਾਨ ਪਿਛਲੇ ਚਾਰ ਮਹੀਨਿਆਂ ਤੋ ਲਗਾਤਾਰ ਦਿੱਲੀ ਦੀਆ ਸਰਹੱਦਾ ਤੇ ਡੇ ਰੇ ਲਗਾ ਕੇ ਬੈਠੇ ਹਨ ਤੇ ਕਿਸਾਨ ਆਗੂਆਂ ਲਗਾਤਾਰ ਹੋਰਨਾ ਸੂਬਿਆਂ ਦੇ ਵਿੱਚ ਜਾ ਕੇ ਇਹਨਾਂ ਕਾਨੂੰਨਾ ਪ੍ਰਤੀ ਕਿਸਾਨਾ ਨੂੰ ਲਾ ਮ ਬੰ ਦ ਕਰ ਰਹੇ ਹਨ ਅਜਿਹੇ ਚ ਕਿਸਾਨਾ ਦੇ ਸੰਘਰਸ਼ ਨੂੰ ਤਿੱ ਖਾ ਹੁੰਦਾ ਦੇਖ ਕੇਂਦਰੀ ਖੇਤੀ-ਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ

ਸਰਕਾਰ ਕਿਸਾਨ ਜਥੇਬੰਦੀਆਂ ਦੇ ਨਾਲ ਮੁ ੜ ਤੋ ਗੱਲਬਾਤ ਕਰਨ ਲਈ ਤਿਆਰ ਹੈ ਉਹਨਾਂ ਨੇ ਇਕ ਵਾਰ ਫਿਰ ਤੋ ਕਿਸਾਨ ਜਥੇਬੰਦੀਆਂ ਨੂੰ ਆਪਣਾ ਅੰਦੋਲਨ ਖ ਤ ਮ ਕਰਨ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੀਆ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾ ਦਾ ਸਮਰਥਨ ਕਰ ਰਹੀਆਂ ਹਨ ਪਰ ਜੋ ਜਥੇਬੰਦੀਆਂ ਇਹਨਾਂ ਕਾਨੂੰਨਾ ਦਾ ਵਿ ਰੋ ਧ ਕਰ ਰਹੀਆ ਹਨ ਉਹਨਾਂ ਨਾਲ ਸਰਕਾਰ ਮੁੜ ਤੋ ਗੱਲਬਾਤ ਕਰਨ ਲਈ ਰਾ ਜੀ ਹੈ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਹਮੇਸ਼ਾ ਤੋ ਕਿਸਾਨਾ ਦੇ ਲਈ ਪ੍ਰ ਤੀ ਬੱ ਧ ਰਹੀ ਹੈ ਅਤੇ ਕਿਸਾਨਾ ਦੀਆ ਸ ਮੱ ਸਿ ਆ ਵਾਂ ਤੇ ਸੰਵੇਦਨਸ਼ੀਲਤਾ ਦੇ ਨਾਲ ਚਰਚਾ ਕਰਨਾ ਸਰਕਾਰ ਦਾ ਉਦੇਸ਼ ਰਿਹਾ ਹੈ

ਉਹਨਾਂ ਦੇ ਕਿਹਾ ਕਿ ਖੇਤੀ ਕਾਨੂੰਨ ਲਿਆਂਉਣ ਦੀ ਗੱਲ ਦੇਸ਼ ਦੇ ਵਿੱਚ ਲੰਮੇ ਸਮੇ ਤੋ ਚੱਲ ਰਹੀ ਸੀ ਪਰ ਮੋਦੀ ਸਰਕਾਰ ਦੁਆਰਾਂ ਇਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਕਾਨੂੰਨ ਲਿਆਂਦੇ ਗਏ ਹਨ ਉਹਨਾਂ ਆਖਿਆਂ ਕਿ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸਰਕਾਰ ਦੁਆਰਾਂ ਹੁਣ ਤੱਕ 11 ਦੌਰ ਦੀ ਗੱਲਬਾਤ ਹੋ ਚੁੱ ਕੀ ਹੈ ਅਤੇ ਇਸ ਦੌਰਾਨ ਉਹਨਾਂ ਵੱਲੋ ਜੋ ਵੀ ਕਾਨੂੰਨ ਵਿੱਚ ਕ ਮੀ ਆ ਕੱ ਢੀ ਆਂ ਗਈਆਂ ਸਰਕਾਰ ਨੇ ਉਹਨਾਂ ਵਿੱਚ ਸੋ ਧਾ ਕਰਨ ਸ ਬੰ ਧੀ ਪ੍ਰਸ ਤਾ ਵ ਵੀ ਦਿੱਤਾ ਇਸ ਤੋ ਇਲਾਵਾ ਇਨ੍ਹਾਂ ਕਾਨੂੰਨਾ ਨੂੰ ਡੇਢ ਸਾਲ ਤੱਕ ਰੋਕਣ ਅਤੇ

ਇਸ ਉੱਪਰ ਕਮੇਟੀ ਬਣਾੁੳਣ ਦਾ ਪ੍ਰਸਤਾਵ ਵੀ ਦਿੱਤਾ ਸੀ ਪਰ ਕਿਸਾਨ ਜਥੇਬੰਦੀਆਂ ਦੇ ਵੱਲੋ ਇਨ੍ਹਾਂ ਪ੍ਰਸਤਾਵਾਂ ਨੂੰ ਨ ਕਾ ਰ ਦਿੱਤਾ ਗਿਆ ਉਹਨਾਂ ਆਖਿਆਂ ਕਿ ਹੁਣ ਤੱਕ ਸਰਕਾਰ ਕਿਸਾਨਾ ਦੇ ਨਾਲ 11 ਵਾਰ ਖੁੱਲ੍ਹੇ ਮੰਨ ਦੇ ਨਾਲ ਗੱਲਬਾਤ ਕਰ ਚੁੱਕੀ ਹੈ ਤੇ ਸਰਕਾਰ ਅੱਗੇ ਵੀ ਗੱਲਬਾਤ ਲਈ ਤਿਆਰ ਹੈ ਜਿਸ ਲਈ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਜਦੋ ਮਰਜੀ ਸੱਦਾ ਦੇ ਸਕਦੀਆਂ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …