Breaking News
Home / News / ਉਦੋਕੇ ਨੇ ਦੀਪ ਸਿੱਧੂ ਦੀ ਚੜ੍ਹਦੀਕਲਾ ਬਾਰੇ ਦੱਸੀਆਂ ਅਜਿਹੀਆਂ ਗੱਲਾਂ

ਉਦੋਕੇ ਨੇ ਦੀਪ ਸਿੱਧੂ ਦੀ ਚੜ੍ਹਦੀਕਲਾ ਬਾਰੇ ਦੱਸੀਆਂ ਅਜਿਹੀਆਂ ਗੱਲਾਂ

ਦਿੱਲੀ ਦੀ ਅਦਾਲਤ ਦੇ ਵਿੱਚ ਦੀਪ ਸਿੱਧੂ ਦੀ ਜ਼ ਮਾ ਨਤ ਅਰਜੀ ਤੇ ਪਿਛਲੇ ਕਈ ਦਿਨਾ ਤੋ ਸੁਣਵਾਈ ਹੋ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਪੁਲਿਸ ਦੇ ਵੱਲੋ ਦੀਪ ਸਿੱਧੂ ਨੂੰ ਤੀਸ ਹ ਜ਼ਾ ਰੀ ਕਿਸੇ ਚ ਪੇਸ਼ ਕੀਤਾ ਗਿਆ ਇਸ ਦੌਰਾਨ ਡਾ ਸੁਖਪ੍ਰੀਤ ਸਿੰਘ ਉਦੋਕੇ ਦੀ ਦੀਪ ਸਿੱਧੂ ਦੇ ਨਾਲ ਲੰਮਾ ਸਮਾ ਗੱਲ ਹੋਈ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਦੋਕੇ ਨੇ ਦੱਸਿਆ ਕਿ ਦੀਪ ਸਿੱਧੂ ਚੜਦੀਕਲਾ ਦੇ ਵਿੱਚ ਹੈ ਅਤੇ ਦੀਪ ਸਿਧੂ ਦੇ ਵੱਲੋ ਸਾਰੇ ਵਰਤਾਰੇ ਦੇ ਉੱਪਰ ਇਕ ਕਿਤਾਬ ਵੀ ਲਿੱਖੀ ਜਾ ਰਹੀ ਹੈ ਜੋ ਕਿ

ਉਸ ਦੇ ਜੇ ਲ ਤੋ ਬਾਹਰ ਆਉਣ ਤੋ ਬਾਅਦ ਪਬਲਿਸ਼ ਕੀਤੀ ਜਾਵੇਗੀ ਉਹਨਾ ਦੱਸਿਆ ਕੋਰਟ ਦੇ ਵੱਲੋ ਸੁਣਵਾਈ ਅੱਗੇ 12 ਤਰੀਕ ਤੇ ਪਾ ਦਿੱਤੀ ਗਈ ਹੈ ਅਤੇ ਆਸ ਹੈ ਕਿ 12 ਤਰੀਕ ਨੂੰ ਦੀਪ ਸਿੱਧੂ ਦੀ ਜ਼ ਮਾ ਨ ਤ ਹੋ ਜਾਵੇਗੀ ਉਹਨਾਂ ਦੱਸਿਆ ਇਸ ਦੌਰਾਨ ਉਹਨਾ ਦੀ ਮੁਲਾਕਾਤ ਬਾਬਾ ਇਕਬਾਲ ਸਿੰਘ ਹੁਣ ਨਾਲ ਵੀ ਹੋਈ ਜੋ ਕਿ ਚੜਦੀਕਲਾ ਦੇ ਵਿੱਚ ਹਨ ਪਰ ਉਹਨਾਂ ਨੂੰ ਜੇ ਲ ਦੇ ਵਿੱਚ ਇਕ ਸਮੱਸਿਆ ਪੇਸ਼ ਆ ਰਹੀ ਹੈ ਕਿ ਉਹਨਾਂ ਨਾਲ ਬੈਰਕ ਚ ਬੰਦ ਬਾਕੀ ਕੈਦੀ ਸਿ ਗ ਰ ਟ ਨੋ ਸ਼ੀ ਬਹੁਤ ਕਰਦੇ ਹਨ ਜਿਸ ਸਬੰਧੀ ਅਸੀ ਆਪਣੇ ਵਕੀਲਾ ਨੂੰ ਫੋਨ ਕਰਕੇ ਦੱਸ ਦਿੱਤਾ ਹੈ ਜਿਹਨਾ ਨੇ ਆਖਿਆਂ ਹੈ ਕਿ

ਉਹ ਜੇ ਲ ਪ੍ਰਸ਼ਾਸਨ ਨਾਲ ਗੱਲ ਕਰਕੇ ਜਲਦ ਹੀ ਇਸ ਮਸਲੇ ਦਾ ਹੱਕ ਕਰਵਾ ਦੇਣਗੇ ਦੱਸ ਦਈਏ ਕਿ ਅੱਜ ਪੁਲਿਸ ਵੱਲੋ ਤੀਸ ਹਜ਼ਾਰੀ ਕੋਰਟ ਦੇ ਵਿੱਚ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਪੇਸ਼ ਕੀਤਾ ਗਿਆ ਜਿਸ ਤੋ ਬਾਅਦ ਕੋਰਟ ਨੇ ਦੀਪ ਸਿੱਧੂ ਦੀ ਜ਼ ਮਾ ਨ ਤ ਤੇ ਫੈਸਲਾ 12 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਇਕਬਾਲ ਸਿੰਘ ਦੇ ਮਾਮਲੇ ਚ 14 ਅਪ੍ਰੈਲ ਨੂੰ ਮੁੜ ਤੋ ਸੁਣਵਾਈ ਹੋਵੇਗੀ ਅਤੇ ਹੁਣ ਦੇਖਣਾ ਹੋਵੇਗਾ ਕਿ ਕੋਰਟ ਵੱਲੋ ਦੀਪ ਸਿੱਧੂ ਨੂੰ ਜ਼ਮਾਨਤ ਦਿੱਤੀ ਜਾਦੀ ਹੈ ਕਿ ਨਹੀ ਦਿੱਤੀ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …