Breaking News
Home / News / ਲਓ ਜੀ ਹੋ ਗਿਆ ਵੱਡਾ ਐਲਾਨ ਕਾਨੂੰਨ ਰੱਦ ਨਾ ਹੋਣ ਤੇ ਹੋਊ ਆਹ ਕੰਮ

ਲਓ ਜੀ ਹੋ ਗਿਆ ਵੱਡਾ ਐਲਾਨ ਕਾਨੂੰਨ ਰੱਦ ਨਾ ਹੋਣ ਤੇ ਹੋਊ ਆਹ ਕੰਮ

ਉਕਤ ਤਸਵੀਰਾ ਜਿਲਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੁਆਰਾਂ ਕੀਤੀ ਗਈ ਰੈਲੀ ਦੀਆ ਹਨ ਜਿਸ ਵਿੱਚ ਕਿਸਾਨਾ ਨੇ ਵੱਡੀ ਗਿਣਤੀ ਚ ਲੈਂਦਿਆਂ ਹੋਇਆਂ ਖੇਤੀ ਕਾਨੂੰਨਾ ਦਾ ਜ਼ੋਰਦਾਰ ਵਿਰੋਧ ਕੀਤਾ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦੋ ਤੱਕ ਇਹ ਤਿੰਨੋਂ ਖੇਤੀ ਕਾਨੂੰਨ ਰੱਦ ਨਹੀ ਹੁੰਦੇ ਤਦ ਤੱਕ ਇਹ ਲੜਾਈ ਜਾਰੀ ਰਹੇਗੀ ਉਹਨਾਂ ਨੇ ਕੇਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ ਕੇਦਰ ਸਰਕਾਰ ਤੋ ਅੱਜ ਹਰ ਵਰਗ ਦੁ ਖੀ ਹੈ ਉਹਨਾਂ ਆਖਿਆ ਕਿ

ਅੱਜ ਦੀ ਇਸ ਰੈਲੀ ਦੇ ਵਿੱਚ ਬੀਬੀਆ ਦੁਆਰਾਂ ਕੀਤੀ ਗਈ ਸ਼ਮੂਲੀਅਤ ਨੇ ਦਰਸਾ ਦਿੱਤਾ ਹੈ ਕਿ ਸਾਰੇ ਪੰਜਾਬ ਵਾਸੀ ਇਕੱਠੇ ਹੋ ਕੇ ਕੇਦਰ ਸਰਕਾਰ ਦੇ ਨਾਲ ਲੜਾਈ ਲੜਨਗੇ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਵੱਲੋ ਲਗਾਤਾਰ ਕਿਸਾਨਾ ਤੇ ਜਬਰ ਢਾਹਿਆ ਹਾ ਰਿਹਾ ਹੈ ਅਤੇ ਕਿਸਾਨ ਜੋ ਡਾਇਆ ਖਾਦ ਆਪਣੇ ਖੇਤਾ ਵਿੱਚ ਪਾਉਂਦੇ ਹਨ ਉਸ ਦੀ ਕੀਮਤ ਜੋ ਕਿ 1200 ਰੁਪਏ ਸੀ ਉਸ ਨੂੰ ਵਧਾ ਕੇ ਹੁਣ 1900 ਰੁਪਏ ਕਰ ਦਿੱਤਾ ਗਿਆ ਹੈ ਉਹਨਾਂ ਆਖਿਆਂ ਕਿ ਸਰਕਾਰ ਦੀ ਕੋਸ਼ਿਸ਼ ਇਹੀ ਹੈ ਕਿ ਲੋਕਾ ਵਿੱਚ ਫੁੱਟ ਪਾ ਕੇ ਰਾਜ ਕੀਤਾ ਜਾਵੇ ਪਰ ਇਸ ਵਾਰ ਲੋਕ ਇਕੱਠੇ ਹੋ ਗਏ ਹਨ

ਉਹਨਾਂ ਆਖਿਆਂ ਕਿ ਕਿਸਾਨ ਪਿਛਲੇ ਕਈ ਮਹੀਨਿਆਂ ਤੋ ਦਿੱਲੀ ਦੇ ਵਿੱਚ ਬੈਠੇ ਹੋਏ ਹਨ ਪਰ ਸਰਕਾਰ ਕਿਸਾਨਾ ਦੀ ਗੱਲ ਸੁਣਨ ਤੋ ਵੀ ਇਨਕਾਰੀ ਹੈ ਜਿਸਦਾ ਖ਼ਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ਦੱਸ ਦਈਏ ਕਿ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਲਗਾਤਾਰ ਡਟੇ ਹੋਏ ਹਨ ਤੇ ਸਰਕਾਰ ਦੁਆਰਾਂ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਹੋਇਆਂ ਸਖਤ ਹਦਾਇਤਾਂ ਜਾਰੀ ਕਰਕੇ ਜਨਤਕ ਇਕੱਠਾ ਤੇ ਪਾਬੰਦੀ ਲਗਾਈ ਹੋਈ ਹੈ ਜਦਕਿ ਕਿਸਾਨ ਇਸ ਦੀ ਪ੍ਰਵਾਹ ਕੀਤਿਆਂ ਬਿਨਾ ਵੱਡੀਆਂ ਰੈਲੀਆਂ ਕਰਦੇ ਹੋਏ ਨਜਰ ਆ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਯਮੁਨਾ ਨਦੀ ‘ਚ ਦਰਜਨਾਂ ਲਾ ਸ਼ਾਂ ਮਿਲਣ ਨਾਲ ਮਚੀ ਭਾਜੜ, ਕੋਰੋਨਾ ਪੀੜਤ ਹੋਣ ਦਾ ਸ਼ੱਕ

ਹਮੀਰਪੁਰ – ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਕਿੰਨੇ ਭਿਆ ਨਕ ਹਨ, ਇਸ ਨੂੰ ਇਸ …