Breaking News
Home / News / ਨਵਜੋਤ ਸਿੱਧੂ ਦਾ ਨਵਾਂ ਧ ਮਾ ਕਾ ਗੱਲਾਂ ਚ ਦਿੱਤੇ ਵੱਡੇ ਸੰਕੇਤ

ਨਵਜੋਤ ਸਿੱਧੂ ਦਾ ਨਵਾਂ ਧ ਮਾ ਕਾ ਗੱਲਾਂ ਚ ਦਿੱਤੇ ਵੱਡੇ ਸੰਕੇਤ

ਇਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਨਵਜੋਤ ਸਿੰਘ ਸਿੱਧੂ ਜੋ ਕਿ ਆਪਣੇ ਸ਼ਾਇਰਾਨਾ ਅੰਦਾਜ ਦਾ ਕਰਕੇ ਜਾਣੇ ਜਾਦੇ ਹਨ ਅਤੇ ਆਪਣੇ ਇਸੇ ਹੀ ਅੰਦਾਜ ਦੇ ਵਿੱਚ ਉਹ ਵੱਡੀਆਂ ਗੱਲਾ ਵੀ ਆਖ ਜਾਦੇ ਹਨ ਤੇ ਹੁਣ ਫਿਰ ਨਵਜੋਤ ਸਿੰਘ ਸਿੱਧੂ ਦੁਆਰਾਂ ਟਵੀਟ ਕਰਕੇ ਤੰਜ ਕੱਸਿਆ ਗਿਆ ਹੈ ਅਤੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਦਿਲ ਦਾ ਹਾਲ ਵੀ ਬਿਆਨ ਕਰ ਦਿੱਤਾ ਹੈ ਉੱਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਦੁਆਰਾਂ ਕੀਤੇ ਗਏ ਟਵੀਟ ਤੋ ਲੋਕਾ ਵੱਲੋ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ

ਉਹਨਾਂ ਨੇ ਇਸ ਟਵੀਟ ਰਾਹੀ ਕੈਪਟਨ ਅਮਰਿੰਦਰ ਸਿੰਘ ਤੇ ਤੰ ਜ ਕੱਸਿਆਂ ਹੈ ਉੱਥੇ ਹੀ ਸਿਆਸੀ ਗਲਿਆਰਿਆਂ ਦੇ ਵਿੱਚ ਸਿੱਧ ਨੂੰ ਲੈ ਕੇ ਫਿਰ ਤੋ ਚਰਚਾਵਾ ਛਿੜ ਚੁੱਕੀਆਂ ਹਨ ਕਿਉਂਕਿ ਸਾਰੇ ਜਾਣਦੇ ਹਨ ਕਿ ਸਿੱਧੂ ਨੂੰ ਕਾਗਰਸ ਪਾਰਟੀ ਦੇ ਵਿੱਚ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ ਸਿੱਧੂ ਦੇ ਕੋਲ ਸਥਾਨਕ ਸ਼ਹਿਰੀ ਵਿਭਾਗ ਸੀ ਜਿਸ ਤੋ ਬਦਲ ਕੇ ਉਹਨਾਂ ਨੂੰ ਬਿਜਲੀ ਵਿਭਾਗ ਦੇ ਦਿੱਤਾ ਗਿਆ ਸੀ ਪਰ ਸਿੱਧੂ ਵੱਲੋ ਆਪਣੀ ਨਾਰਾਜ਼ਗੀ ਜਾਹਿਰ ਕਰਦਿਆਂ ਹੋਇਆਂ ਕੈਬਨਿਟ ਮੰਤਰੀ ਦੇ ਅਹੁਦੇ ਤੋ ਹੀ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ

ਫਿਰ ਉਹ ਪੂਰੀ ਤਰਾ ਚੁੱਪੀ ਧਾਰ ਕੇ ਬੈਠ ਗਏ ਸਨ ਪਰ ਹੁਣ ਉਹਨਾਂ ਵੱਲੋ ਵੱਖਰੀ ਰਣਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ ਅਤੇ ਬੀਤੇ ਦਿਨਾ ਚ ਉਹ ਪਟਿਆਲ਼ਾ ਵਿਖੇ ਪ੍ਰੈੱਸ ਕਾਨਫਰੰਸ ਵੀ ਕਰ ਚੁੱਕੇ ਹਨ ਜਿਸ ਤੋ ਬਾਅਦ ਲੋਕਾ ਵਿੱਚ ਇਹ ਚਰਚਾਵਾ ਵੀ ਆਈਆਂ ਹਨ ਕਿ ਜਲਦ ਹੀ ਨਵਜੋਤ ਸਿੰਘ ਸਿੱਧੂ ਆਪਣੀ ਨਵੀ ਪਰਟੀ ਬਣਾ ਸਕਦੇ ਹਨ ਕਿਉਂਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋ ਵੀ ਲਗਾਤਾਰ ਸਮਰਥਕਾ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …