Breaking News
Home / News / ਹੁਣੇ ਹੁਣੇ ਆਈ ਵੱਡੀ ਖ਼ਬਰ ਮੋਦੀ ਦੇ ਖਾਸ ਬੰਦੇ ਨੇ ਛੱਡਿਆ ਮੋਦੀ ਦਾ ਸਾਥ

ਹੁਣੇ ਹੁਣੇ ਆਈ ਵੱਡੀ ਖ਼ਬਰ ਮੋਦੀ ਦੇ ਖਾਸ ਬੰਦੇ ਨੇ ਛੱਡਿਆ ਮੋਦੀ ਦਾ ਸਾਥ

ਖੇਤੀ ਕਾਨੂੰਨਾ ਦੇ ਖਿਲਾਫ ਦੇਸ਼ ਦੇ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਨੂੰ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਪਰ ਦੇਸ਼ ਦੀ ਮੋਦੀ ਸਰਕਾਰ ਦੇ ਵੱਲੋ ਕਿਸਾਨਾ ਨੂੰ ਅਣ ਦੇ ਖਿਆ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਭਾਜਪਾ ਦੇ ਕਈ ਆਗੂਆਂ ਦੁਆਰਾਂ ਕਿਸਾਨਾ ਦੇ ਹੱਕ ਵਿੱਚ ਅਸਤੀਫ਼ੇ ਦੇਣਾ ਜਾਰੀ ਹੈ ਇਸੇ ਲੜੀ ਤਹਿਤ ਨਾਭਾ ਤੋ ਗੁਰਿੰਦਰਜੀਤ ਸਿੰਘ ਸੋਢੀ ਜੋ ਕਿ ਪਟਿਆਲ਼ਾ ਤੋ ਭਾਜਪਾ ਦੇ ਪ੍ਰੈੱਸ ਸਕੱਤਰ ਹਨ ਉਹਨਾਂ ਵੱਲੋ ਆਪਣੇ ਆਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਹੈ

ਗੱਲਬਾਤ ਕਰਦਿਆਂ ਹੋਇਆਂ ਉਹਨਾਂ ਆਖਿਆਂ ਕਿ ਉਹਨਾਂ ਵੱਲੋ ਅਸਤੀਫਾ ਦੇਣ ਦਾ ਵੱਡਾ ਕਾਰਨ ਦੇਸ਼ ਦੇ ਅੰਨਦਾਤਾ ਦੀ ਮੋਦੀ ਸਰਕਾਰ ਦੁਆਰਾਂ ਗੱਲਬਾਤ ਨਾ ਸੁਣਨਾ ਹੈ ਉਹਨਾਂ ਆਖਿਆਂ ਕਿ ਪਹਿਲਾ ਪਹਿਲ ਜਦ 11 ਦੌਰਾ ਤੱਕ ਕਿਸਾਨਾ ਅਤੇ ਸਰਕਾਰ ਦੀ ਗੱਲਬਾਤ ਹੋਈ ਤਾ ਸਾਨੂੰ ਲੱਗਾ ਕਿ ਇਸ ਮੁੱਦੇ ਦਾ ਕੋਈ ਨਾ ਕੋਈ ਹੱਲ ਨਿਕਲ ਆਵੇਗਾ ਪਰ ਹੁਣ ਕਾਫੀ ਸਮੇ ਤੋ ਸਰਕਾਰ ਦੁਆਰਾ ਕਿਸਾਨ ਭਰਾਵਾ ਦੀ ਕੋਈ ਸਾਰ ਨਾ ਲੈਣ ਕਾਰਨ ਉਹਨਾ ਅੰਦਰ ਰੋਸ ਹੈ ਅਤੇ ਹੁਣ ਮੈ ਪੂਰੀ ਤਰਾ ਕਿਸਾਨਾ ਦੇ ਨਾਲ ਖੜਨ ਕਰਕੇ

ਆਪਣਾ ਇਹ ਆਹੁਦਾ ਛੱਡ ਦਿੱਤਾ ਹੈ ਉਹਨਾਂ ਦੱਸਿਆ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੇ ਵੱਲੋ ਕਿਸਾਨਾ ਦੇ ਸਹੀ ਹਾਲਾਤਾ ਬਾਰੇ ਕੌਮੀ ਲੀਡਰਸ਼ਿਪ ਨੂੰ ਸਹੀ ਜਾਣਕਾਰੀ ਨਾ ਦੇਣ ਕਾਰਨ ਹੀ ਇਹ ਮ ਸ ਲਾ ਵਧਿਆ ਹੈ ਉਹਨਾਂ ਆਖਿਆਂ ਕਿ ਕਿਸਾਨਾ ਦਾ ਕਹਿਣਾ ਹੈ ਕਿ ਕਾਨੂੰਨ ਕਿਸਾਨ ਵਿ ਰੋ ਧੀ ਹਨ ਜਿਸ ਵਿੱਚ ਬਹੁਤ ਖ਼ਾਮੀਆਂ ਵੀ ਹਨ ਤੇ ਸਰਕਾਰ ਖੁਦ ਵੀ ਇਹ ਗੱਲ ਸੋਧਾ ਕਰਨ ਦਾ ਕਹਿ ਕੇ ਮੰਨ ਚੁੱਕੀ ਹੈ ਪਰ ਬਾਵਜੂਦ ਇਸ ਦੇ ਸਰਕਾਰ ਕਾਨੂੰਨ ਵਾਪਿਸ ਲੈਣ ਦੇ ਹੱਕ ਵਿੱਚ ਨਹੀ ਹੈ ਉਹਨਾਂ ਦੱਸਿਆ ਕਿ

ਉਹਨਾਂ ਵੱਲੋ ਆਪਣੇ ਆਹੁਦੇ ਤੇ ਰਹਿੰਦਿਆਂ ਹੋਇਆਂ ਪੰਜਾਬ ਲੀਡਰਸ਼ਿਪ ਤੱਕ ਇਹ ਗੱਲ ਪਹੁੰਚਾਈ ਗਈ ਕਿ ਸੂਬੇ ਦੇ ਲੋਕਾ ਦੇ ਵਿੱਚ ਭਾਜਪਾ ਪ੍ਰਤੀ ਬਹੁਤ ਗ਼ੁੱ ਸਾ ਹੈ ਅਤੇ ਜਮੀਨੀ ਪੱਧਰ ਤੇ ਲੋਕ ਲਗਾਤਾਰ ਭਾਜਪਾ ਦਾ ਸਾਥ ਛੱ ਡ ਰਹੇ ਹਨ ਪਰ ਹਰ ਵਾਰ ਮੇਰੀ ਗੱਲ ਨੂੰ ਅ ਣ ਗੌ ਲਿਆ ਕੀਤਾ ਜਾਦਾ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਜਲਦ ਹੀ ਕਿਸਾਨਾ ਦੇ ਇਸ ਮਸਲੇ ਦਾ ਹੱਲ ਨਾ ਕੱਢਿਆਂ ਗਿਆ ਤਾ ਆਉਣ ਵਾਲੇ ਸਮੇ ਦੇ ਵਿੱਚ ਭਾਜਪਾ ਨੂੰ ਇਸ ਦਾ ਭਾਰੀ ਖ਼ਮਿਆਜ਼ਾ ਭੁਗਤਣਾ ਹੋਵੇਗਾ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …