Breaking News
Home / News / ਨਵਜੋਤ ਸਿੱਧੂ ਦੇ ਧ ਮਾ ਕੇ ਤੋਂ ਬਾਅਦ ਬੈਂਸ ਦਾ ਖੁ ਲਾ ਸਾ

ਨਵਜੋਤ ਸਿੱਧੂ ਦੇ ਧ ਮਾ ਕੇ ਤੋਂ ਬਾਅਦ ਬੈਂਸ ਦਾ ਖੁ ਲਾ ਸਾ

ਪੰਜਾਬ ਦੇ ਵਿੱਚ 2022 ਚ ਹੋਣ ਜਾ ਰਹੀਆ ਆਗਾਮੀ ਵਿਧਾਨ ਸਭਾ ਚੋਣਾ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆ ਹਨ ਇਸੇ ਦਰਮਿਆਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੌਰੇ ਤੇ ਪੁੱਜੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਲੋਕ ਇਨਸਾਫ਼ ਪਾਰਟੀ ਉਹ ਪਾਰਟੀ ਹੈ ਜੋ ਕਿ ਲੋਕਾ ਦੇ ਹੱਕਾ ਵਾਸਤੇ ਜਮੀਨੀ ਪੱਧਰ ਤੇ ਪਹਿਰੇਦਾਰੀ ਕਰਦੀ ਹੈ ਉਹਨਾਂ ਆਖਿਆਂ ਕਿ ਪੰਜਾਬ ਤੇ 10 ਸਾਲ ਅਕਾਲੀਆਂ ਅਤੇ

ਹੁਣ 5 ਸਾਲ ਕਾਗਰਸ ਨੇ ਰਾਜ ਕੀਤਾ ਪਰ ਜਦ ਲੋਕਾ ਵੱਲੋ ਦੋਹਾ ਪਾਰਟੀਆਂ ਦੀ ਤੁਲਨਾ ਕੀਤੀ ਜਾਦੀ ਹੈ ਤਾ ਦੋਹਾ ਚ ਕੋਈ ਵੀ ਫਰਕ ਨਜਰ ਨਹੀ ਆਉਂਦਾ ਹੈ ਕਿਉਂਕਿ ਪਹਿਲਾ ਵਾਂਗ ਹੀ ਪੰਜਾਬ ਦੇ ਅੰਦਰ ਰੇਤ ਮਾ ਫ਼ੀ ਆਂ, ਟਰਾਸਪੋਰਟ ਮਾ ਫ਼ੀ ਆਂ, ਅਤੇ ਨ ਸ਼ਾ ਮਾ ਫ਼ੀ ਆਂ ਸਰਗਮ ਹੈ ਜਿਸ ਦੇ ਚੱਲਦਿਆਂ ਹੀ ਅਸੀ ਪੰਜਾਬ ਦੇ ਹਰ ਹਲਕੇ ਚ ਜਾ ਕੇ ਲੋਕਾ ਨੂੰ ਅਪੀਲ ਕਰ ਰਹੇ ਹਾਂ ਕਿ ਪੰਜਾਬੀ ਇਕ ਵਾਰ ਇਹਨਾਂ ਰਵਾਇਤੀ ਪਾਰਟੀਆਂ ਤੋ ਆਪਣਾ ਖਹਿੜਾ ਛੁਡਾ ਲੈਣ ਤਾ ਜੋ ਪੰਜਾਬ ਅਤੇ ਪੰਜਾਬੀਆ ਨੂੰ ਬਚਾਇਆ ਜਾ ਸਕੇ

ਉਹਨਾਂ ਨੇ ਕੈਪਟਨ ਸਰਕਾਰ ਵੱਲੋ ਮਹਿਲਾਵਾ ਦੀ ਬੱਸ ਯਾਤਰਾ ਮੁਫ਼ਤ ਕਰਨ ਤੇ ਇਸ ਨੂੰ ਵਧੀਆਂ ਪਹਿਲ ਕਰਾਰ ਦਿੱਤਾ ਅਤੇ ਨਾਲ ਹੀ ਆਖਿਆਂ ਕਿ ਵਧੀਆਂ ਹੋਵੇ ਜੇਕਰ ਸਰਕਾਰ ਬੱਸਾ ਦੀ ਹਾਲਤ ਦੇ ਵਿੱਚ ਸੁਧਾਰ ਲਿਆਵੇ ਉਹਨਾਂ ਨੇ ਪਾਰਟੀ ਦੁਆਰਾਂ ਚੋਣਾ ਲੜਨ ਸਬੰਧੀ ਆਖਿਆਂ ਕਿ ਪਾਰਟੀ ਦਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆ ਦੇ ਵਿੱਚ ਮਜ਼ਬੂਤ ਆਧਾਰ ਹੈ ਤੇ ਅਸੀ ਇਕੱਲਿਆਂ ਵੀ ਚੋਣਾ ਲੜ ਸਕਦੇ ਹਾਂ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …