ਖੇਤੀ ਕਾਨੂੰਨਾ ਦੇ ਵਿ ਰੋ ਧ ਦੇ ਵਿੱਚ ਕਿਸਾਨਾ ਦਾ ਅੰ ਦੋਲਨ ਲਗਾਤਾਰੀ ਹੈ ਅਤੇ ਕਿਸਾਨ ਆਪਣੀਆਂ ਮੰ ਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਉੱਥੇ ਹੀ ਹੁਣ ਕੇਦਰ ਸਰਕਾਰ ਦੇ ਵੱਲੋ ਕਿਸਾਨਾ ਦੀ ਫਸਲ ਦੀ ਅਦਾਇਗੀ ਉਹਨਾਂ ਦੇ ਖਾ ਤਿ ਆਂ ਵਿੱਚ ਪਾਉਣ ਸ ਬੰ ਧੀ ਫੁ ਰ ਮਾ ਨ ਜਾ ਰੀ ਹੋਣ ਤੇ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਕਿਸਾਨਾ ਨੂੰ ਫਸਲ ਦੀ ਅਦਾਇਗੀ ਦਾ ਜੋ ਸਿਸਟਮ ਪਹਿਲਾ ਤੋ ਚੱਲਦਾ ਆ ਰਿਹਾ ਹੈ
ਉਸ ਦੇ ਤ ਹਿ ਤ ਹੀ ਅਦਾਇਗੀ ਕਰਨੀ ਚਾਹੀਦੀ ਹੈ ਨਾ ਕਿ ਆਪਣਾ ਤੁਗਲਕੀ ਫੁਰਮਾਨ ਕਿਸਾਨਾ ਦੇ ਸਿਰ ਮ ੜ੍ਹ ਨਾ ਚਾਹੀਦਾ ਹੈ ਉਹਨਾਂ ਆਖਿਆਂ ਕਿ ਇਸ ਸਭ ਨਾਲ ਸਰਕਾਰ ਕਿਸਾਨਾ ਤੇ ਪ੍ਰੈਸ਼ਰ ਬਣਾਉਣਾ ਚਾਹੁੰਦੀ ਹੈ ਪਰ ਕਿਸਾਨ ਹਾ ਰ ਮੰਨਣ ਵਾਲਿਆ ਵਿੱਚੋਂ ਨਹੀ ਹਨ ਤੇ ਸਰਕਾਰ ਨੂੰ ਕਿਸਾਨਾ ਦੀਆ ਮੰ ਗਾ ਨੂੰ ਮੰਨ ਕੇ ਕਾਨੂੰਨ ਵਾਪਿਸ ਲੈਣੇ ਪੈਣਗੇ ਅਤੇ ਐੱਮ ਐੱਸ ਪੀ ਤੇ ਕਾ ਨੂੰ ਨ ਬਣਾਉਣਾ ਹੋਵੇਗਾ ਨਹੀ ਤਾ ਤਦ ਤੱਕ ਸਾਡਾ ਅੰਦੋਲਨ ਇਸੇ ਤਰਾ ਜਾ ਰੀ ਰਹੇਗਾ ਉਹਨਾਂ ਨੇ ਆਖਿਆਂ ਕਿ ਅਸੀ ਭਾਜਪਾ ਤੋ ਇਲਾਵਾ ਦੂਜੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾ ਦੀ ਹ ਮਾ ਇ ਤ ਕਰਨ ਵਾਸਤੇ ਆਖਿਆਂ ਹੈ ਅਤੇ
ਜੇਕਰ ਉਹ ਅਜਿਹਾ ਨਹੀ ਕਰ ਸਕਦੇ ਤਾ ਉਹਨਾਂ ਨੂੰ ਅ ਸ ਤੀ ਫ਼ੇ ਦੇ ਕੇ ਵਾਪਿਸ ਆ ਜਾਣਾ ਚਾਹੀਦਾ ਹੈ ਕਿਉਂਕਿ ਲੋਕਾ ਵੱਲੋ ਵੋਟਾ ਪਾ ਕੇ ਐੱਮ ਪੀ ਕੰਮ ਕਰਨ ਵਾਸਤੇ ਬਣਾਏ ਗਏ ਹਨ ਉਹਨਾਂ ਨੇ ਵਿ ਰੋ ਧੀ ਪਾਰਟੀਆਂ ਦੇ ਆਗੂਆਂ ਨੂੰ ਕਿਸਾਨਾ ਦਾ ਸਾ ਥ ਦੇਣ ਦੀ ਅਪੀਲ ਕੀਤੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ