Breaking News
Home / News / ਕਿਸਾਨਾਂ ਨੇ ਲਿਆ ਰਾਕੇਸ਼ ਟਿਕੈਤ ਦੀ ਗੱਡੀ ਤੇ ਹ ਮ ਲੇ ਦਾ ਬਦਲਾ

ਕਿਸਾਨਾਂ ਨੇ ਲਿਆ ਰਾਕੇਸ਼ ਟਿਕੈਤ ਦੀ ਗੱਡੀ ਤੇ ਹ ਮ ਲੇ ਦਾ ਬਦਲਾ

ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਕਿਸਾਨਾ ਨੇ ਮੁੜ ਤੋ ਵਿਰੋਧ ਕੀਤਾ ਹੈ ਜਿੱਥੇ ਕਿਸਾਨਾ ਵੱਲੋ ਪਹਿਲਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਉੱਥੇ ਫਿਰ ਕਿਸਾਨ ਸੋਮ ਪ੍ਰਕਾਸ਼ ਦੀ ਗੱਡੀ ਦੇ ਪਿੱਛੇ ਪਿੱਛੇ ਭੱਜ ਨਿਕਲੇ ਜਿਸ ਤੇ ਸੋਮ ਪ੍ਰਕਾਸ਼ ਵੱਲੋ ਆਪਣੀ ਗੱਡੀ ਨੂੰ ਭਜਾ ਕੇ ਉੱਥੋਂ ਨਿਕਲਿਆ ਗਿਆ ਜਦਕਿ ਕਿਸਾਨ ਕਾਫੀ ਸਮੇ ਤੱਕ ਉਹਨਾਂ ਦੀ ਗੱਡੀ ਦਾ ਪਿੱਛਾ ਕਰਦੇ ਰਹੇ ਜਿਸ ਉਪਰੰਤ ਪੁਲਿਸ ਵੱਲੋ ਬਲ ਪ੍ਰਯੋਗ ਕਰਦਿਆਂ ਹੋਇਆਂ ਕਿਸਾਨਾ ਨੂੰ ਰੋਕਿਆਂ ਗਿਆ ਦਰਅਸਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼

ਅੱਜ ਹੁਸ਼ਿਆਰਪੁਰ ਵਿਖੇ ਭਾਜਪਾ ਦਫਤਰ ਚ ਪੁੱਜੇ ਸੀ ਕੇਂਦਰੀ ਮੰਤਰੀ ਦੇ ਆਉਣ ਦੇ ਕਾਰਨ ਪੁਲਿਸ ਨੇ ਵਿਰੋਧ ਨੂੰ ਦੇਖਦਿਆਂ ਹੋਇਆਂ ਇਲਾਕੇ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਸੜਕਾ ਤੱਕ ਵੀ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਵੀ ਕਿਸਾਨ ਭਾਜਪਾ ਦਫਤਰ ਤੱਕ ਪਹੁੰਚ ਗਏ ਅਤੇ ਕੇਂਦਰੀ ਰਾਜ ਮੰਤਰੀ ਦਾ ਵਿਰੋਧ ਕਰਨ ਲੱਗੇ ਕਿਸਾਨਾ ਨੇ ਚੇਤਾਵਨੀ ਦਿੱਤੀ ਕਿ ਜਦੋ ਤੱਕ ਖੇਤੀ ਕਾਨੂੰਨ ਵਾਪਿਸ ਨਹੀ ਹੁੰਦੇ

ਤਦ ਤੱਕ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰਾ ਜਾਰੀ ਰਹੇਗਾ ਉਹਨਾਂ ਸਾਫ ਆਖਿਆਂ ਕਿ ਇਸ ਵਾਰ ਕੋਈ ਵੀ ਭਾਜਪਾ ਲੀਡਰ ਜਾ ਕਾਗਰਸੀ ਲੀਡਰ ਵੋਟਾ ਲੈਣ ਖਾਤਿਰ ਪਿੰਡਾਂ ਵਿੱਚ ਨਾ ਵੜ ਜਾਵੇ ਉਹਨਾਂ ਆਖਿਆਂ ਕਿ ਜੇਕਰ ਅਜਿਹੇ ਲੋਕ ਵਿਰੋਧੀ ਕੰਮ ਹੀ ਕਰਨੇ ਸਨ ਤਾ ਸੋਮ ਪ੍ਰਕਾਸ਼ ਨੂੰ ਉਸ ਸਮੇ ਸ਼ਰਮ ਕਰਨੀ ਚਾਹੀਦੀ ਸੀ ਜਦ ਇਹ ਸਾਡੇ ਪਿੰਡਾਂ ਚ ਖੁਦ ਵੋਟਾ ਮੰਗਣ ਆਇਆ ਕਰਦਾ ਸੀ ਪਰ ਹੁਣ ਲੋਕ ਅੱਗੇ ਤੋ

ਇਨ੍ਹਾਂ ਲੀਡਰਾ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਹਨ ਉਹਨਾਂ ਇ ਲ ਜ਼ਾ ਮ ਲਗਾਏ ਕਿ ਪ੍ਰਸ਼ਾਸਨ ਵੀ ਇਹਨਾ ਲੀਡਰਾ ਦਾ ਹੀ ਸਾਥ ਦੇ ਰਿਹਾ ਹੈ ਇਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਖਿਆਂ ਕਿ ਵਿਰੋਧ ਕਰਨਾ ਲੋਕਤੰਤਰ ਦੇ ਵਿੱਚ ਸਭ ਦਾ ਹੱਕ ਹੈ ਅਤੇ ਉਹਨਾਂ ਨੂੰ ਕਿਸਾਨਾ ਦੇ ਵਿਰੋਧ ਤੋ ਕੋਈ ਸਮੱਸਿਆ ਨਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …