Home / News / ਨਵਦੀਪ ਵਾਂਗੂ ਅੱਜ ਹਰਿਆਣਾ ਪੁਲਿਸ ਦੀ ਬੱਸ ਤੇ ਚੜ੍ਹ ਗਈਆਂ ਔਰਤਾਂ

ਨਵਦੀਪ ਵਾਂਗੂ ਅੱਜ ਹਰਿਆਣਾ ਪੁਲਿਸ ਦੀ ਬੱਸ ਤੇ ਚੜ੍ਹ ਗਈਆਂ ਔਰਤਾਂ

ਹਰਿਆਣਾ ਦੇ ਰੋਹਤਕ ਦੇ ਵਿੱਚ ਅੱਜ ਉਸ ਸਮੇ ਵੱਡਾ ਹੰ ਗਾ ਮਾ ਹੋ ਗਿਆ ਜਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸੇ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਉੱਥੇ ਪੁੱਜੇ ਦਰਅਸਲ ਮੁੱਖ ਮੰਤਰੀ ਦੇ ਪੁੱਜਣ ਦੀ ਖਬਰ ਜਦ ਕਿਸਾਨਾ ਤੱਕ ਪੁੱਜੀ ਤਾ ਵੱਡੀ ਗਿਣਤੀ ਚ ਕਿਸਾਨ ਸਮਾਗਮ ਵਾਲੀ ਥਾਂ ਉੱਪਰ ਇਕੱਠੇ ਹੋਣਾ ਸ਼ੁਰੂ ਹੋ ਗਏ ਅਤੇ ਮੁੱਖ ਮੰਤਰੀ ਦਾ ਵਿਰੋਧ ਕਰਨ ਲੱਗੇ ਜਿਸ ਦੌਰਾਨ ਵੱਡੀ ਗਿਣਤੀ ਚ ਮਹਿਲਾਵਾ ਵੀ ਸ਼ਾਮਿਲ ਹੋਈਆ ਅਤੇ ਜਿੱਥੇ ਕਿਸਾਨਾ ਨੇ ਪੁਲਿਸ ਦੁਆਰਾਂ ਲਗਾਏ ਗਏ

ਬੈਰੀਕੇਡਾ ਨੂੰ ਤੋੜਿਆ ਉੱਥੇ ਹੀ ਮਹਿਲਾਵਾ ਨੇ ਪੁਲਿਸ ਦੀ ਵੈਨ ਤੇ ਕ ਬ ਜਾ ਕਰ ਲਿਆ ਅਤੇ ਮਹਿਲਾਵਾ ਵੈਨ ਦੇ ਉਪਰ ਚੜ ਗਈਆਂ ਅਤੇ ਮੁੱਖ ਮੰਤਰੀ ਖੱਟਰ ਅਤੇ ਮੋਦੀ ਸਰਕਾਰ ਦੇ ਖਿ ਲਾ ਫ ਨਾ ਹ ਰੇ ਬਾਜ਼ੀ ਕਰਨ ਲੱਗੀਆਂ ਜਿਕਰਯੋਗ ਹੈ ਕਿ ਇਸ ਦੌਰਾਨ ਪੁਲਿਸ ਅਤੇ ਕਿਸਾਨਾ ਦੇ ਵਿਚਕਾਰ ਝ ੜ ਪਾਂ ਵੀ ਹੋਈਆ ਤੇ ਪੁਲਿਸ ਨੇ ਕਿਸਾਨਾ ਤੇ ਜਮ ਕੇ ਡੰ ਡੇ ਤੇ ਸੋ ਟੇ ਵੀ ਬਰਸਾਏ ਜਿਸ ਵਿੱਚ ਕਈ ਕਿਸਾਨ ਜ ਖ ਮੀ ਤੇ ਫੱ ਟੜ ਵੀ ਹੋਏ

ਪਰ ਇਸ ਦੇ ਬਾਵਜੂਦ ਕਿਸਾਨ ਪਿੱਛੇ ਨਹੀ ਹਟੇ ਅਤੇ ਮੁੱਖ ਮੰਤਰੀ ਖੱਟਰ ਦਾ ਵਿਰੋਧ ਕਰਦੇ ਹੀ ਰਹੇ ਉੱਥੇ ਹੀ ਹੁਣ ਇਹਨਾਂ ਮਹਿਲਾਵਾ ਦੇ ਵੱਲੋ ਪੁਲਿਸ ਵੈਨ ਤੇ ਚੜਨ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਕਿਸਾਨ ਸਮਰਥਕ ਇਹਨਾ ਮਹਿਲਾਵਾ ਨੂੰ ਸਰਾਹਾਉਦੇ ਨਹੀ ਥੱਕ ਰਹੇ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …