Breaking News
Home / News / ਨਿਸ਼ਾਂਤ ਸ਼ਰਮਾ ਆਇਆ ਪੁਲਿਸ ਦੇ ਅੜਿੱਕੇ

ਨਿਸ਼ਾਂਤ ਸ਼ਰਮਾ ਆਇਆ ਪੁਲਿਸ ਦੇ ਅੜਿੱਕੇ

ਨਿਹੰਗ ਸਿੰਘਾ ‘ਤੇ ਟਿੱਪਣੀ ਕਰਨ ਵਾਲਾ ਸ਼ਿਵ ਸੈਨਾ ਹਿੰਦ ਦਾ ਪ੍ਰਧਾਨ ਚੜ੍ਹਿਆ ਪੁਲਿਸ ਅੜਿੱਕੇ

ਬੀਤੇ ਕੁਝ ਦਿਨ ਪਹਿਲਾਂ ਸਿਵ ਸ਼ੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਨਿਹੰਗ ਸਿੰਘਾਂ ‘ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪੂਰੀ ਸਿੱਖ ਕੌਮ ‘ਚ ਰੋਸ ਪਾਇਆ ਜਾ ਰਿਹਾ ਸੀ ਇਸ ਤਹਿਤ ਸ਼ਿਵ ਸੈਨਾ ਪ੍ਰਧਾਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਸ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ। ਦਸਣਯੋਗ ਹੈਕ ਕਿ ਸ਼ਿਵ ਸੈਨਾ ਪ੍ਰਧਾਨ ਨੇ ਬੋਲਿਆ ਕਿ ” ਜਿਹੜੇ ਚਾਰ ਚਾਰ ਫੁਟੀਆ , ਭਿੰਨ ਭਿੰਨ ਛੁਟੀਆ , ਦੋ ਦੇ ਛੁਟੀਆ ਝਲਕਾਰਾ ਲਈ ਫਿਰਦੇ ਨੇ ਅਤੇ ਨੂੰਹ ਪਾਟੇ ਨੂੰ ਵੀ ਬਦਨਾਮ ਕਰ ਰਹੇ।

ਜੇਕਰ ਸਰਕਾਰ ਇੰਨਾ ਤੇ ਪਾਧੀ ਨਹੀ ਲਗਾਉਦੀ ਤਾ ਅਸੀ ਵੀ ਚੂੜੀਆਂ ਨਹੀਂ ਪਾਈਆ ਹੋਈਆ ਤਾ ਅਸੀ ਵੀ ਸ਼ਸਤਰ ਧਾਰਨ ਕਰਾਗੇ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਗੇ , ” ਇਸ ਤਰਾ ਸਿਵ ਸ਼ੋਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਆਪਣੇ ਸਾਥੀਆਂ ਨਾਲ ਹ ਮ ਸ਼ ਵ ਰਾ ਹੋ ਕੇ ਦੇਸ਼ ਵਿੱਚ ਚੰਗੇ ਭ ੜ ਕਾ ਉ ਣ ਅਤੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦਾ ਮਹੋਲ ਅਤੇ ਇੱਕ ਧਾਰਮਿਕ ਫਿਰਕੇ ਦੀਆ ਧਾਰਮਿਕ ਭਾਵਨਾਵਾਂ ਨੂੰ ਭੜ ਕਾਉਣ ਦਾ ਮਾਹੌਲ ਪੈਦਾ ਕੀਤਾ।

ਮੁਹਾਲੀ ਵਿਖੇ ਧਾਰਾ 124 – ਏ , 295 ਏ , 298 , 153 ਏ , 153 • ਬੀ , 506 , 149,120 ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਕੇ ਗਿਰਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …