Breaking News
Home / News / ਲਓ ਕਿਸਾਨਾਂ ਨੇ ਫੇਰ ਘੇ ਰ ਲਿਆ ਬੀਜੇਪੀ ਦਾ MLA

ਲਓ ਕਿਸਾਨਾਂ ਨੇ ਫੇਰ ਘੇ ਰ ਲਿਆ ਬੀਜੇਪੀ ਦਾ MLA

ਕਿਸਾਨੀ ਅੰਦੋਲਨ ਦੇ ਚੱਲਦਿਆਂ ਭਾਜਪਾ ਆਗੂਆਂ ਨੂੰ ਲਗਾਤਾਰ ਕਿਸਾਨਾ ਦੇ ਵਿ ਰੋ ਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲ ਚਾਹੇ ਪੰਜਾਬ ਦੀ ਹੋਵੇ ਜਾ ਫਿਰ ਹਰਿਆਣਾ ਦੀ ਭਾਜਪਾ ਲੀਡਰਾ ਦਾ ਘਰੋ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆਂ ਪਿਆਂ ਹੈ ਅਜਿਹੇ ਵਿੱਚ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਖੂਬ ਵਾਿੲਰਲ ਹੋ ਰਹੀ ਹੈ ਜੋ ਕਿ ਰਾਜਸਥਾਨ ਤੋ ਹਨੂੰਮਾਨਗੜ੍ਹ ਦੇ ਵਿਧਾਇਕ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਕਿਸਾਨਾ ਵੱਲੋ ਵਿਧਾਇਕ ਦੀ ਗੱਡੀ ਨੂੰ ਘੇ ਰਾ ਪਾ ਲਿਆ ਜਾਦਾ ਹੈ ਅਤੇ

ਕੇਦਰ ਸਰਕਾਰ ਦੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਵਾਸਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਦਾ ਹੈ ਅਤੇ ਭਾਜਪਾ ਵਿਧਾਇਕ ਨੂੰ ਕਿਸਾਨਾ ਦਾ ਸਾਥ ਦੇਣ ਦੀ ਗੱਲ ਆਖੀ ਜਾਦੀ ਹੈ ਇਸ ਦੌਰਾਨ ਕਿਸਾਨਾ ਵੱਲੋ ਭਾਜਪਾ ਸਰਕਾਰ ਖਿਲਾਫ ਜਮ ਕੇ ਨਾਹਰੇਬਾਜ਼ੀ ਕੀਤੀ ਜਾਦੀ ਹੈ ਕਿਸਾਨਾ ਵੱਲੋ ਉਕਤ ਭਾਜਪਾ ਵਿਧਾਇਕ ਨੂੰ ਆਖਿਆਂ ਜਾਦਾ ਹੈ ਕਿ ਤੁਸੀ ਵੋਟਾ ਲੈਣ ਸਮੇ ਤਾ ਸਾਡੇ ਘਰਾ ਤੱਕ ਆ ਜਾਦੇ ਹੋ ਪਰ ਹੁਣ ਜਦ ਸਾਡੇ ਨਾਲ

ਖੜਨ ਦੀ ਵਾਰੀ ਹੈ ਤਾ ਤੁਸੀ ਸਾਡੇ ਤੋ ਆਪਣਾ ਮੂੰਹ ਫੇਰ ਰਹੇ ਹੋ ਜਿਸ ਤੇ ਉਕਤ ਭਾਜਪਾ ਆਗੂ ਨੂੰ ਕਿਸਾਨਾ ਦੇ ਸਵਾਲਾ ਦਾ ਜਵਾਬ ਦੇਣਾ ਔਖਾ ਹੋ ਜਾਦਾ ਹੈ ਦੱਸ ਦਈਏ ਕਿ ਕਿਸਾਨ ਵੀ ਐਲਾਨ ਕਰ ਚੁੱਕੇ ਹਨ ਕਿ ਜਦੋ ਤੱਕ ਕੇਦਰ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀ ਲੈ ਲੈਦੀ ਹੈ ਉਦੋਂ ਤੱਕ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰਾ ਜਾਰੀ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …