ਬੀਤੇ ਕੁਝ ਦਿਨ ਪਹਿਲਾ ਭਾਜਪਾ ਵਿਧਾਇਕ ਆਰੁਣ ਨਾਰੰਗ ਤੇ ਹੋਏ ਹ ਮ ਲੇ ਦਾ ਮਾਮਲਾ ਕਾਫੀ ਗ ਰ ਮਾਉਂਦਾ ਜਾ ਰਿਹਾ ਹੈ ਜਿੱਥੇ ਕਿ ਭਾਜਪਾ ਦੇ ਵਰਕਰਾ ਵੱਲੋ ਰੋਸ ਵੱਜੋ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਹੀ ਅਬੋਹਰ ਸ਼ਹਿਰ ਨੂੰ ਬੰਦ ਵੀ ਕੀਤਾ ਗਿਆ ਜਿਹਨਾ ਦਾ ਕਹਿਣਾ ਹੈ ਕਿ ਜਿਹਨਾ ਨੇ ਵੀ ਆਰੁਣ ਨਾਰੰਗ ਨਾਲ ਕੁੱ ਟ ਮਾ ਰ ਕੀਤੀ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕਤੰਤਰ ਦਾ ਬਹੁਤ ਵੱਡਾ ਘਾਣ ਹੈ ਅਤੇ ਇਸ ਤੋ ਹੇਠਲੇ ਦਰਜੇ ਦੀ ਰਾਜਨੀਤੀ ਨਹੀ ਕੀਤੀ ਜਾ ਸਕਦੀ ਹੈ
ਉਹਨਾਂ ਆਖਿਆਂ ਕਿ ਹੁਣ ਜਨਤਾ ਹੀ ਸਾਡੀ ਅਵਾਜ ਬਣੇਗੀ ਅਤੇ 2022 ਦੇ ਵਿੱਚ ਜਨਤਾ ਜਿਵੇ ਪਹਿਲਾ ਸਾਡੇ ਵਿਧਾਇਕਾਂ ਨੂੰ ਜਿਤਾਉਂਦੀ ਆਈ ਹੈ ਉਵੇ ਹੀ ਇਸ ਵਾਰ ਸਾਡੀ ਸਰਕਾਰ ਬਣਾਏ ਤਾ ਜੋ ਇਸ ਭਿ੍ਰਸ਼ਟ ਸਰਕਾਰ ਤੋ ਛੁਟਕਾਰਾ ਪਾਇਆ ਜਾ ਸਕੇ ਜੋ ਕਿ ਝੂਠੇ ਵਾਅਦੇ ਕਰਕੇ ਸੱਤਾ ਤੇ ਕਾ ਬ ਜ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੀ ਸਰਕਾਰ ਦੇ ਨਾਲ ਰਲਿਆ ਹੋਇਆਂ ਹੈ ਇਸ ਲਈ ਹੁਣ ਸਾਡੀ ਲੋਕਾ ਨੂੰ ਅਪੀਲ ਹੈ ਕਿ
ਲੋਕ ਆਪਣੀਆਂ ਅੱਖਾ ਖੋਲਣ ਕਿਉਂਕਿ ਜੇਕਰ ਵਿਧਾਇਕ ਨਾਲ ਅਜਿਹਾ ਕੁਝ ਹੋ ਸਕਦਾ ਹੈ ਤਾ ਆਮ ਲੋਕਾ ਨਾਲ ਵੀ ਕੁਝ ਵੀ ਹੋ ਸਕਦਾ ਹੈ ਉਹਨਾਂ ਨੇ ਕਾਗਰਸ ਸਰਕਾਰ ਦੀ ਬ ਰ ਖਾ ਸਤਖੀ ਦੀ ਮੰਗ ਕਰਦਿਆਂ ਹੋਇਆਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਉਹਨਾਂ ਦੱਸਿਆ ਕਿ ਅੱਜ ਉਹਨਾਂ ਵੱਲੋ ਜੋ ਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹ ਪੂਰਨ ਤੀਰ ਤੇ ਸਫਲ ਰਿਹਾ ਅਤੇ ਲੋਕਾ ਨੇ ਆਪ ਮੁਹਾਰੇ ਸਾਡਾ ਸਾਥ ਦਿੱਤਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ