Breaking News
Home / News / SGPC ਮੈਂਬਰ ਨੇ ਭੰਨਿਆ ਭਾਂਡਾ, ਪ੍ਰਧਾਨ ਸਾਹਮਣੇ ਖੋਲ੍ਹੀ ਪ੍ਰਬੰਧਾਂ ਪੋਲ

SGPC ਮੈਂਬਰ ਨੇ ਭੰਨਿਆ ਭਾਂਡਾ, ਪ੍ਰਧਾਨ ਸਾਹਮਣੇ ਖੋਲ੍ਹੀ ਪ੍ਰਬੰਧਾਂ ਪੋਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਉਪਰੰਤ ਗੱਲਬਾਤ ਕਰਦਿਆਂ ਹੋਇਆਂ ਐੱਸ ਜੀ ਪੀ ਸੀ ਦੇ ਮੈਂਬਰ ਅਤੇ ਲੁਧਿਆਣਾ ਤੋ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਆਖਿਆਂ ਕਿ ਐੱਸ ਜੀ ਪੀ ਸੀ ਦਾ ਮੂਲ ਫਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣਾ ਹੈ ਪਰ ਇਸ ਸਬੰਧੀ ਕਿਸੇ ਵੀ ਮੈਂਬਰ ਵੱਲੋ ਕੋਈ ਵੀ ਸਵਾਲ ਐੱਸ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ ਕੋਲੋ ਨਹੀ ਪੁੱਛਿਆਂ ਗਿਆ ਹੈ ਪਰ ਜਦ ਮੇਰੇ ਵੱਲੋ ਉਹਨਾਂ ਕੋਲੋ ਗਾ ਇ ਬ ਹੋਏ 328 ਪਾਵਨ ਸਰੂਪਾ ਬਾਰੇ ਪੁੱਛਿਆਂ ਗਿਆ ਤਾ ਉਹਨਾਂ ਕਿਹਾ ਕਿ

ਇਸ ਸਬੰਧੀ ਨੈੱਟ ਤੇ ਪਾ ਦਿੱਤਾ ਗਿਆ ਹੈ ਜਦਕਿ ਚਾਹੀਦਾ ਸੀ ਕਿ ਇਸ ਤੇ ਅੱਜ ਬ ਹਿ ਸ ਕੀਤੀ ਜਾਦੀ ਕਿ ਪਾਵਨ ਸਰੂਪ ਕਿਸ ਕੋਲ ਹਨ ਜਾਂ ਕਿੱਥੇ ਭੇਜੇ ਗਏ ਹਨ ਉਹਨਾਂ ਆਖਿਆਂ ਕਿ ਇਸ ਦੌਰਾਨ ਇਹ ਗੱਲ ਜਰੂਰ ਹੋਈ ਹੈ ਬੀਬੀ ਜਗੀਰ ਕੌਰ ਵੱਲੋ ਆਖਿਆਂ ਗਿਆ ਹੈ ਕਿ ਅੱਜ ਦਾ ਇ ਜ ਲਾ ਸ ਬ ਰ ਗਾ ੜੀ ਅਤੇ ਕੋਟਕਪੂਰਾ ਦੀ ਨਿ ਖੇ ਧੀ ਕਰਦਾ ਹੈ ਜਦਕਿ ਇਸ ਦੀ ਇਨਕੁਆਰੀ ਪੁਲਿਸ ਵੱਲੋ ਹੀ ਦੋ ਸ਼ੀ ਪੁਲਿਸ ਵਾਲਿਆ ਦੀ ਕੀਤੀ ਗਈ ਹੈ ਅਤੇ ਪੁਲਿਸ ਵੱਲੋ ਕੁਝ ਅਫਸਰਾ ਨੂੰ ਦੋਸ਼ੀ ਬਣਾ ਦਿੱਤਾ ਗਿਆ ਜਿਸ ਸਬੰਧੀ ਅੱਜ ਇੱਥੇ ਇਹ ਪਾਸ ਕਰ ਦਿੱਤਾ ਗਿਆ ਹੈ ਕਿ

ਉਹਨਾਂ ਨੂੰ ਤੁਰੰਤ ਗਿ੍ਰਫਤਾਰ ਕਰਕੇ ਕੇਸਾ ਨੂੰ ਫਾਸਟ ਟਰੈਕ ਕੋਰਟ ਚ ਲਗਾਇਆ ਜਾਵੇ ਅਤੇ ਬਣਦੀਆਂ ਸ ਜ਼ਾ ਵਾਂ ਦਿੱਤੀਆਂ ਜਾਣ ਉਹਨਾਂ ਦੱਸਿਆ ਕਿ ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਮਨਾਉਣ ਬਾਰੇ ਵੀ ਆਖਿਆਂ ਗਿਆ ਜਿਸ ਤੇ ਹੁਣ ਅਸੀ ਬੀਬੀ ਜਗੀਰ ਕੌਰ ਨੂੰ ਇਸ ਦੌਰਾਨ ਕੋਈ ਸਕਾਲਰਸ਼ਿਪ ਯੋਜਨਾ ਤਿਆਰ ਕਰਨ ਦੀ ਗੱਲ ਆਖੀ ਹੈ ਜਿਸ ਤੇ ਉਹਨਾਂ ਨੇ ਵੀ ਸਹਿਮਤੀ ਜਤਾਈ ਹੈ ਪਰ ਇਸ ਯੋਜਨਾ ਨੂੰ ਤਿਆਰ ਕਰਨਾ ਜਾ ਨਾ ਕਰਨਾ ਉਹਨਾਂ ਤੇ ਨਿਰਭਰ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …