Breaking News
Home / News / ਮੋਦੀ ਨੂੰ ਝਟਕਾ ਦੋ ਫਾ ੜ ਹੋਈ ਬੀਜੇਪੀ ਰਾਜਪਾਲ ਦੀ ਕਿਸਾਨਾਂ ਨੂੰ ਪੂਰੀ ਸਪੋਟ

ਮੋਦੀ ਨੂੰ ਝਟਕਾ ਦੋ ਫਾ ੜ ਹੋਈ ਬੀਜੇਪੀ ਰਾਜਪਾਲ ਦੀ ਕਿਸਾਨਾਂ ਨੂੰ ਪੂਰੀ ਸਪੋਟ

ਦੇਸ਼ ਦੇ ਕਿਸਾਨਾ ਦਾ ਦਿੱਲੀ ਦੇ ਵਿੱਚ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਦੁਆਰਾਂ ਆਪਣੇ ਅੰਦੋਲਨ ਨੂੰ ਤੇਜ ਕਰਨ ਵਾਸਤੇ ਦੇਸ਼ ਭਰ ਦੇ ਵਿੱਚ ਮਹਾਪੰਚਾਇਤਾ ਅਤੇ ਕਿਸਾਨ ਰੈਲੀਆਂ ਕੀਤੀਆਂ ਜਾ ਰਹੀਆ ਹਨ ਇਸੇ ਦੌਰਾਨ ਰੈਲੀ ਦੇ ਵਿੱਚ ਲੋਕਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਮਨਜੀਤ ਰਾਏ ਨੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਲਗਾਤਾਰ ਜਿੱਤ ਵੱਲ ਵੱਧ ਰਿਹਾ ਹੈ ਅਤੇ ਦੇਸ਼ ਵਿੱਚ ਹਿੰਦੂ, ਸਿੱਖ, ਮੁਸਲਿਮ, ਈਸਾਈ ਦੇ ਨਾਮ ਤੇ

ਜੋ ਨਾਹਰਾ ਲੱਗਦਾ ਹੈ ਉਹ ਕਿਸਾਨਾ ਨੇ ਸੱਚ ਸਾਬਿਤ ਕਰਕੇ ਦਿਖਾਇਆ ਹੈ ਨਹੀ ਤੇ ਸਿਆਸਤਦਾਨ ਹਮੇਸ਼ਾ ਤੋ ਹੀ ਧਰਮਾ ਦੇ ਨਾਮ ਤੇ ਲੋਕਾ ਦੇ ਵਿੱਚ ਵੰਡੀਆਂ ਪਾਉਂਦੇ ਆ ਰਹੇ ਹਨ ਉਹਨਾਂ ਆਖਿਆਂ ਕਿ ਜਿਹੜੀ ਸਰਕਾਰ ਇਹ ਆਖਿਆਂ ਕਰਦੀ ਸੀ ਕਿ ਇਹ ਕਾਨੂੰਨ ਬਹੁਤ ਵਧੀਆਂ ਹਨ ਉਹੀ ਸਰਕਾਰ ਕਾਨੂੰਨਾ ਦੇ ਵਿੱਚ ਸੋਧਾ ਕਰਨ ਦੀ ਗੱਲ ਆਖ ਰਹੀ ਹੈ ਜੋ ਕਿ ਕਿਸਾਨਾ ਦੀ ਬਹੁਤ ਵੱਡੀ ਜਿੱਤ ਹੈ ਉਹਨਾਂ ਆਖਿਆਂ ਕਿ ਮੇਘਾਲਿਆ ਦੇ ਭਾਜਪਾਈ ਰਾਜਪਾਲ ਨੇ ਵੀ ਕਿਸਾਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਹੋਇਆਂ ਲੀਡਰਸ਼ਿਪ ਨੂੰ ਆਖਿਆਂ ਹੈ ਕਿ

ਕਿਸਾਨਾ ਦੀਆ ਮੰਗਾ ਮੰਨੀਆਂ ਜਾਣ ਕਿਉਂਕਿ ਇਹ ਉੱਠਣ ਵਾਲ਼ਿਆਂ ਦੇ ਵਿੱਚੋਂ ਨਹੀ ਹਨ ਉਹਨਾਂ ਆਖਿਆਂ ਕਿ ਅਸੀ ਸਰਕਾਰ ਨੂੰ ਪਹਿਲਾ ਵੀ ਸ਼ਪੱਸ਼ਟ ਕਰ ਚੁੱਕੇ ਹਾਂ ਤੇ ਹੁਣ ਫਿਰ ਸਾਫ ਕਹਿ ਦੇਣਾ ਚਾਹੁੰਦੇ ਹਾਂ ਕਿ ਕਿਸਾਨ ਆਪਣਾ ਅੰਦੋਲਨ ਤਦ ਤੱਕ ਖਤਮ ਨਹੀ ਕਰਨਗੇ ਜਦ ਤੱਕ ਕਿ ਉਹਨਾਂ ਦੀਆ ਮੰਗਾ ਨੂੰ ਮੰਨ ਨਹੀ ਲਿਆ ਜਾਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …