Home / News / ਰਾਜਨੀਤੀਕ ਪਾਰਟੀ ਬਣਾਉਣ ਨੂੰ ਲੈ ਕੇ ਰਾਜੇਵਾਲ ਨੇ ਦਿੱਤਾ ਅਜਿਹਾ ਬਿਆਨ

ਰਾਜਨੀਤੀਕ ਪਾਰਟੀ ਬਣਾਉਣ ਨੂੰ ਲੈ ਕੇ ਰਾਜੇਵਾਲ ਨੇ ਦਿੱਤਾ ਅਜਿਹਾ ਬਿਆਨ

ਦੇਸ਼ ਦੇ ਕਿਸਾਨਾ ਦਾ ਅੰਦੋਲਨ ਪੂਰੇ ਸਿਖਰਾ ਤੇ ਚੱਲ ਰਿਹਾ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਲਗਾਤਾਰ ਬਾਰਡਰਾ ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨਾ ਦੇ ਵੱਲੋ ਦੇਸ਼ ਭਰ ਦੇ ਵਿੱਚ ਰੈਲੀਆਂ ਅਤੇ ਮਹਾਪੰਚਾਇਤਾ ਦਾ ਦੌਰ ਜਾਰੀ ਹੈ ਇਸੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਇਸ ਅੰਦੋਲਨ ਦੇ ਰਾਹੀ ਪੰਜਾਬ ਨੇ ਹੋਰਨਾ ਸੂਬਿਆਂ ਨੂੰ ਅਧਿਕਾਰਾ ਵਾਸਤੇ ਰਾਸਤਾ ਦਿਖਾਇਆ ਹੈ ਉਹਨਾਂ ਕਿਹਾ ਕਿ ਅੰਦੋਲਨ ਪੂਰੀ ਚੜਦੀਕਲਾ ਦੇ ਵਿੱਚ ਹੈ ਅਤੇ

ਜਿੱਤ ਵੱਲ ਵੱਧ ਰਿਹਾ ਹੈ ਉਹਨਾਂ ਆਖਿਆਂ ਕਿ ਕਈਆਂ ਦੇ ਵੱਲੋ ਕਿਸਾਨਾ ਨੂੰ ਰਾਜਨੀਤਿਕ ਪਾਰਟੀ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਕਿਸਾਨਾ ਆਗੂਆਂ ਦਾ ਅਜਿਹਾ ਕੋਈ ਵਿਚਾਰ ਨਹੀ ਹੈ ਕਿਉਂਕਿ ਸਾਰਿਆ ਦਾ ਧਿਆਨ ਇਸ ਸਮੇ ਕੇਵਲ ਅੰਦੋਲਨ ਤੇ ਕੇਦਰਤ ਹੈ ਉਹਨਾਂ ਨੇ ਕਰੋਨਾ ਦੇ ਵੱਧ ਰਹੇ ਮਾਮਲਿਆਂ ਸਬੰਧੀ ਪ੍ਰਤੀਕਰਮ ਦਿੰਦਿਆਂ ਹੋਇਆਂ ਆਖਿਆਂ ਕਿ ਸਰਕਾਰ ਨੂੰ ਕਰੋਨਾ ਨਾਮ ਦਾ ਇਕ ਸ਼ੋ ਸ਼ਾ ਮਿਲਿਆਂ ਹੋਇਆ ਹੈ ਜਿਸ ਨੂੰ ਕਿ ਸਰਕਾਰ ਲੋੜ ਪੈਣ ਤੇ ਬਾਹਰ ਕੱਢ ਲੈਦੀ ਹੈ ਤੇ ਲੋੜ ਪੈਣ ਤੇ ਹੀ ਲੁਕੋ ਲੈਦੀ ਹੈ

ਉਹਨਾਂ ਆਖਿਆਂ ਕਿ ਕਰੋਨਾ ਸਰਕਾਰ ਦਾ ਇਕ ਬਹੁਤ ਹੀ ਆਗਿਆਕਾਰੀ ਬੱਚਾ ਹੈ ਜੋ ਕਿ ਸਰਕਾਰ ਦੀ ਹਰ ਗੱਲ ਨੂੰ ਮੰਨ ਲੈਦਾ ਹੈ ਉਹਨਾਂ ਆਖਿਆਂ ਕਿ ਕਿਸਾਨਾ ਦਾ ਇਹ ਅੰਦੋਲਨ ਜਿਨਾ ਲੰਮਾ ਚੱਲੇਗਾ ਉਹਨਾਂ ਹੀ ਭਾਜਪਾ ਸਰਕਾਰ ਦਾ ਨੁਕਸਾਨ ਕਰੇਗਾ ਅਤੇ ਕਿਸਾਨਾ ਦਾ ਸ਼ਪੱਸ਼ਟ ਹੈ ਕਿ ਜਦੋ ਤੱਕ ਸਰਕਾਰ ਕਾਨੂੰਨਾ ਨੂੰ ਵਾਪਿਸ ਲੈ ਕੇ ਜਨਤਕ ਤੌਰ ਤੇ ਅਨਾਊਸ ਨਹੀ ਕਰਦੀ ਕਿਸਾਨ ਤਦ ਤੱਕ ਇਸੇ ਤਰਾ ਡਟੇ ਰਹਿਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …