Home / News / Edmonton ਕੈਨੇਡਾ ਦੇ ਸਿੱਖਾਂ ਨੇ ਤਿਰੰਗਾ ਰੈਲੀ ਕੀਤੀ ਫੇਲ੍ਹ

Edmonton ਕੈਨੇਡਾ ਦੇ ਸਿੱਖਾਂ ਨੇ ਤਿਰੰਗਾ ਰੈਲੀ ਕੀਤੀ ਫੇਲ੍ਹ

ਐਡਮਿੰਟਨ ਕੈਨੇਡਾ ਦੇ ਸਿੱਖਾਂ ਨੇ ਤਿਰੰਗਾ ਰੈਲੀ ਕੀਤੀ ਫੇਲ੍ਹ। ਤਿਰੰਗਾ ਰੈਲੀ ਵਾਲਿਆਂ ਨੇ ਆ ਕੇ ਕਿਹਾ ਅਸੀਂ ਵੀ ਕਿਸਾਨ ਹਾਂ

ਮਨ ਵਿੱਚ ਦੰ-ਗਾ ਤੇ ਹੱਥ ਵਿੱਚ ਤਿਰੰਗਾ
‘ਅਨਪਾਪੂਲਰ ਓਪੀਨੀਅਨਜ਼’ ਦੇ ਟਵੀਟ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ ਕਿ ਅੱਜਕੱਲ ਅਚਾਨਕ ਕੈਨੇਡਾ-ਅਮਰੀਕਾ-ਅਸਟਰੇਲੀਆ ਵਿੱਚ ‘ਤਿਰੰਗਾ ਰੈਲੀਆਂ’ ਕਿਓਂ ਨਿਕਲ ਰਹੀਆਂ ਹਨ।

ਦਰਅਸਲ ਗੁਜਰਾਤ ਤੋਂ ਲੈ ਕੇ ਸ਼ਾਹੀਨ ਬਾਗ ਤੱਕ ਸੰਘੀਆਂ ਨੇ ਇਹੀ ਕੁਝ ਕੀਤਾ ਹੈ। ਹੱਥ ‘ਚ ਤਿਰੰਗੇ ਲੈ ਕੇ ਦੰ-ਗੇ ਕੀਤੇ ਤੇ ਕਰਵਾਏ ਹਨ।
ਜਦ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੀਆਂ ਤਿਰੰਗਾ ਰੈਲੀਆਂ ਅਸਫਲ ਕਰ ਦਿੱਤੀਆਂ ਤਾਂ ਇਹ ਪਰਵਾਸੀ ਪੰਜਾਬੀਆਂ ਨੂੰ ਭ-ੜ-ਕਾ-ਉ-ਣ ਲਈ ਬਾਹਰ ‘ਤਿਰੰਗਾ ਰੈਲੀਆਂ’ ਕੱਢਣ ਲੱਗੇ ਹਨ ਤਾਂ ਕਿ ਕਿਸਾਨ ਮੋਰਚੇ ਨੂੰ ਖਤਮ ਕਰਨ ਲਈ ਹਿੰਦੂ-ਸਿੱਖਾਂ ਵਿਚਕਾਰ ਜਿਹੜੀ ਅੱਗ ਪੰਜਾਬ ਜਾਂ ਭਾਰਤ ‘ਚ ਨਹੀਂ ਲਾ ਸਕੇ, ਉਹ ਕਿਸੇ ਤਰਾਂ ਬਾਹਰ ਲਾਈ ਜਾ ਸਕੇ ਤੇ ਫਿਰ ਕਿਸੇ ਨਿੱਕੀ ਜਿਹੀ ਘਟਨਾ ਨੂੰ ਹਵਾ ਦੇ ਕੇ ਭਾਰਤੀ ਗੋਦੀ ਮੀਡੀਆ ਅੱਗ ਲਾ ਸਕੇ।

ਇਨ੍ਹਾਂ ਚਾ-ਲਾਂ ਨੂੰ ਜਿੱਥੇ ਸਮਝਣ ਦੀ ਲੋੜ ਹੈ, ਉੱਥੇ ਨਾਲ ਹੀ ਖ਼ੁਦ ਨੂੰ ਸਬਰ ਨਾਲ ਭਰਪੂਰ ਕਰਨ ਦੀ ਵੀ ਲੋੜ ਹੈ। ਸਾਡੀ ਕਿਸੇ ਨਿੱਕੀ ਜਿਹੀ ਗਲਤੀ ਨੂੰ ਵੀ ਗੋਦੀ ਮੀਡੀਆ ਟਾਈਟੈਨਿਕ ਡੁੱਬਣ ਜਿੱਡੀ ਖ਼ਬਰ ਬਣਾ ਦੇਵੇਗਾ ਜਦਕਿ ਜੋ ਕੱਲ ਸੰਘੀਆਂ ਨੇ ਅਸਟਰੇਲੀਆ ‘ਚ ਹਿੰ-ਸਾ ਫੈਲਾਈ, ਅਜਿਹੀ ਖ਼ਬਰ ਵਾਰ ਇਨ੍ਹਾਂ ਨੂੰ ਸੱ-ਪ ਸੁੰ-ਘ ਜਾਂਦਾ।

ਭਾਜਪਾ ਸਮਰਥੱਕਾ ਵੱਲੋ ਅੱਜ ਫਿਰ ਬਰੈਂਪਟਨ ਵਿਖੇ ਤਿਰੰਗਾ ਰੈਲੀ ਕੀਤੀ ਜਾ ਰਹੀ ਹੈ , ਇਹ ਰੈਲੀ ਅੱਜ ਦੁਪਹਿਰ 12 ਵਜੇ ਗ੍ਰੇਟ ਲੇਕਜ਼ / ਬੋਵੇਅਰਡ ਤੋ ਚੱਲ ਚਿੰਗੁਅਸੀ / ਬੋਵੇਅਰਡ (Great Lakes Dr and moving along Bovaird Dr to Chinguacousy Rd) ਤੱਕ ਜਾਵੇਗੀ । ਅੱਜ ਕਿਸਾਨ ਪੱਖੀ ਧਿਰਾ ਵੱਲੋ ਫਿਰ ਇਸ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਟ ਕ ਰਾ ਅ ਰੋਕਣ ਲਈ ਪੁਲਿਸ ਮੌਕੇ ਤੇ ਡਟੀ ਹੋਈ ਹੈ। ਦੱਸਣਾ ਬਣਦਾ ਹੈ ਕਿ ਪਿਛਲੀ ਵਾਰ ਵੀ ਇਹੋ ਜਿਹੀ ਇੱਕ ਕਾਰ ਰੈਲੀ ਵਿੱਚ ਕੁੱਝ ਹਿੰਸਕ ਝੜਪਾ ਵੀ ਹੋਈਆਂ ਸਨ ਤੇ ਮੁੱਖ ਧਾਰਾ ਦੇ ਮੀਡੀਏ ਨੇ ਇਸਨੂੰ ਸਿੱਖ- ਹਿੰਦੂ ਵਿ ਵਾ ਦ ਵਾਂਗ ਪੇਸ਼ ਕੀਤਾ ਸੀ ਤੇ ਭਾਈਚਾਰੇ ਦੇ ਵੱਡੇ ਹਿੱਸੇ ਵੱਲੋ ਇੰਨਾ ਖ਼ਬਰਾ ਤੇ ਆਪਣੀ ਚਿੰ ਤਾ ਪ੍ਰਗਟਾਈ ਗਈ ਸੀ।
ਕੁਲਤਰਨ ਸਿੰਘ ਪਧਿਆਣਾ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …