Home / News / ਮੋਦੀ ਦੇ MLA ਤੇ ਹੋਏ ਘਟਨਾ ਦਾ ਸੱਚ ਆਇਆ ਸਾਹਮਣੇ

ਮੋਦੀ ਦੇ MLA ਤੇ ਹੋਏ ਘਟਨਾ ਦਾ ਸੱਚ ਆਇਆ ਸਾਹਮਣੇ

ਖੇਤੀ ਕਾਨੂੰਨਾ ਦੇ ਵਿਰੋਧ ਨੂੰ ਲੈ ਕੇ ਕਿਸਾਨਾ ਦਾ ਗ਼ੁੱਸਾ ਸੱਤਵੇ ਅਸਮਾਨ ਤੇ ਪੁੱਜਦਾ ਜਾ ਰਿਹਾ ਹੈ ਜਿਸ ਦਾ ਸ਼ਿ ਕਾ ਰ ਭਾਜਪਾ ਲੀਡਰਾ ਨੂੰ ਹੋਣਾ ਪੈ ਰਿਹਾ ਹੈ ਤਾਜਾ ਮਾਮਲਾ ਮਲੋਟ ਤੋ ਸਾਹਮਣੇ ਆਇਆ ਜਿੱਥੇ ਕਿ ਕਿਸਾਨਾ ਦੁਆਰਾਂ ਭਾਜਪਾ ਆਗੂ ਦੇ ਕੱਪੜੇ ਤੱਕ ਪਾ ੜ ਦਿੱਤੇ ਗਏ ਜਿਸ ਤੋ ਬਾਅਦ ਇਸ ਮਸਲੇ ਤੇ ਸਿਆਸਤ ਸ਼ੁਰੂ ਹੋ ਗਈ ਹੈ ਸਿਆਸਤਦਾਨਾ ਦਾ ਆਖਣਾ ਹੈ ਕਿ ਕੁਝ ਸ਼ ਰਾ ਰ ਤੀ ਅਨਸਰ ਜੋ ਕਿ ਕਿਸਾਨਾ ਵਿੱਚ ਸ਼ਾਮਿਲ ਹੁੰਦੇ ਹਨ ਉਹਨਾਂ ਦੁਆਰਾਂ ਹੀ ਅਜਿਹੀਆਂ ਘ ਟ ਨਾ ਵਾ ਨੂੰ ਅੰ ਜਾ ਮ ਦਿੱਤਾ ਜਾਦਾ ਹੈ

ਇਸ ਮੌਕੇ ਭਾਜਪਾ ਆਗੂ ਨਾਲ ਵਾ ਪ ਰੀ ਘ ਟ ਨਾ ਤੇ ਪ੍ਰਤੀਕਰਮ ਦਿੰਦਿਆਂ ਹੋਇਆਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆਂ ਅਜਿਹੀਆਂ ਘਟਨਾਵਾ ਪਿੱਛੇ ਸਿਆਸੀ ਪਾਰਟੀਆਂ ਦਾ ਹੀ ਹੱਥ ਹੈ ਉਹਨਾਂ ਆਖਿਆਂ ਕਿ ਇਹ ਇਕ ਤਰਾ ਨਾਲ ਲੋਕਤੰਤਰ ਦਾ ਘਾਣ ਹੋਣ ਵਾਲੀ ਗੱਲ ਹੈ ਕਿ ਕੋਈ ਆਪਣੀ ਗੱਲ ਸ਼ਾਤਮਈ ਤਰੀਕੇ ਨਾਲ ਵੀ ਨਹੀ ਕਹਿ ਸਕਦਾ ਹੈ ਉਹਨਾਂ ਆਖਿਆਂ ਕਿ ਪੰਜਾਬ ਦੇ ਵਿੱਚ ਪਿਛਲੇ 5-6 ਮਹੀਨਿਆਂ ਤੋ ਇਹੀ ਸਭ ਕੁੱਝ ਚੱਲ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਵੱਲੋ ਸ਼ ਰੇ ਆ ਮ ਪਿੰਡਾਂ ਦੇ ਲੋਕਾ ਤੋ ਇਹ ਕਹਾਇਆ ਜਾ ਰਿਹਾ ਹੈ ਕਿ

ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਹੀ ਵੜਨ ਦਿੱਤਾ ਜਾਵੇਗਾ ਪਰ ਇਸ ਸਭ ਦੇ ਨਾਲ ਭਾਜਪਾ ਨੂੰ ਕੋਈ ਫਰਕ ਨਹੀ ਪਏਗਾ ਕਿਉਂਕਿ ਭਾਜਪਾ ਸੰਘਰਸ਼ਸ਼ੀਲ ਪਾਰਟੀ ਹੈ ਦੁਨੀਆ ਦਾ ਇਕ ਵੱਡਾ ਰਾਜਨੀਤਿਕ ਦਲ ਹੈ ਉਹਨਾਂ ਦੋ ਸ਼ ਲਗਾਇਆ ਕਿ ਕਾਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਜੋ ਕਿ ਸਾਡਾ ਸਾਹਮਣਾ ਨਹੀ ਕਰ ਪਾ ਰਹੇ ਸੀ ਹੁਣ ਉਹਨਾਂ ਨੂੰ ਕਿਸਾਨੀ ਵਾਲਾ ਮੁੱਦਾ ਲੱਭ ਗਿਆ ਹੈ ਜਿਸ ਦੇ ਜਰੀਏ ਉਹ ਸਾਡੇ ਆਗੂਆਂ ਅਤੇ ਵਰਕਰਾ ਤੇ ਹ ਮ ਲੇ ਕਰਵਾ ਰਹੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …