Breaking News
Home / News / ਜਥੇਬੰਦੀਆਂ ਨਾਲ ਲੱਖਾ ਪਹੁੰਚੇਗਾ ਸਟੇਜ ਤੇ ਰੁਲਦੂ ਨੇ ਕੀਤਾ ਵੱਡਾ ਐਲਾਨ

ਜਥੇਬੰਦੀਆਂ ਨਾਲ ਲੱਖਾ ਪਹੁੰਚੇਗਾ ਸਟੇਜ ਤੇ ਰੁਲਦੂ ਨੇ ਕੀਤਾ ਵੱਡਾ ਐਲਾਨ

ਦਿੱਲੀ ਦੇ ਵਿੱਚ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਅਤੇ ਸਰਕਾਰ ਕੋਲੋ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ ਇਸੇ ਦੌਰਾਨ ਗੱਲਬਾਤ ਕਰਦਿਆ ਹੋਇਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਆਖਿਆਂ ਕਿ ਕਿਸਾਨਾ ਦਾ ਅੰਦੋਲਨ ਪੂਰੀ ਤਰਾ ਸ਼ਾਤਮਈ ਢੰਗ ਨਾਲ ਜਾਰੀ ਹੈ ਪਰ ਹੁਣ ਵਾਢੀ ਦਾ ਸੀਜਨ ਸ਼ੁਰੂ ਹੋਣ ਕਰਕੇ ਕਿਸਾਨਾ ਨੂੰ ਟਰਾਲੀਆ ਦੀ ਜਰੂਰਤ ਪੈ ਰਹੀ ਹੈ

ਜਿਸ ਦੇ ਚੱਲਦਿਆਂ ਟਰਾਲੀਆ ਦੀ ਥਾਂ ਤੇ ਹੁਣ ਕਿਸਾਨਾ ਵੱਲੋ ਤੰਬੂ ਲਗਾਏ ਜਾ ਰਹੇ ਹਨ ਉਹਨਾਂ ਨੇ ਪੰਜਾਬ ਦੀਆ ਪੰਚਾਇਤਾਂ ਅਤੇ ਹਰਿਆਣਾ ਦੀਆ ਖਾਪ ਪੰਚਾਇਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਆਖਿਆਂ ਕਿ ਇਹਨਾਂ ਦੁਆਰਾਂ ਰਾਜਨੀਤੀ ਤੋ ਉੱਪਰ ਉੱਠ ਕੇ ਕਿਸਾਨੀ ਅੰਦੋਲਨ ਨੂੰ ਮੋਢਾ ਦੇਣ ਦਾ ਕੰਮ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪੰਜਾਬ ਦੀਆ ਜਥੇਬੰਦੀਆਂ ਦੇ ਕੋਲ ਇਕ ਲੱਖ ਬੰਦਾ ਹਰ ਸਮੇ ਸਰਗਰਮ ਰਹਿਣ ਲਈ ਤਿਆਰ ਹੈ ਜੋ ਕਿ ਜਥੇਬੰਦੀਆਂ ਦੇ ਇਕ ਇਸ਼ਾਰੇ ਤੇ ਸਭ ਕੁਝ ਛੱਡ ਕੇ ਜੇ ਲ੍ਹਾਂ ਚ ਜਾਣ ਲਈ ਵੀ ਤਿਆਰ ਬਰ ਤਿਆਰ ਹੈ

ਉਹਨਾਂ ਦੱਸਿਆ ਕਿ ਜਲਦ ਹੀ ਲੱਖਾ ਸਿਧਾਣਾ ਕਿਸਾਨੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਕੇ ਸਟੇਜਾ ਤੋ ਬੋਲਦਾ ਹੋਇਆਂ ਦਿਖਾਈ ਦੇਵੇਗਾ ਪਰ ਉਹ ਕਿਸੇ ਵੀ ਕਿਸਾਨ ਜਥੇਬੰਦੀ ਦਾ ਹਿੱਸਾ ਨਹੀ ਹੋਵੇਗਾ ਉਹਨਾਂ ਸ਼ਪੱਸ਼ਟ ਕੀਤਾ ਕਿ ਦਿੱਲੀ ਪੁਲਿਸ ਜਿਸ ਨੇ ਲੱਖੇ ਤੇ ਇਕ ਲੱਖ ਦਾ ਇਨਾਮ ਐਲਾਨਿਆ ਹੋਇਆਂ ਹੈ ਉਹ ਲੱਖੇ ਨੂੰ ਅੰਦੋਲਨ ਦੇ ਵਿੱਚੋਂ ਫੜ ਕੇ ਦਿਖਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …