Breaking News
Home / News / ਖਾਂਦੇ ਪੀਂਦੇ ਘਰ ਦੀਆਂ ਕੁੜੀਆਂ ਨੂੰ ਕੀ ਹੋ ਗਿਆ ਆਹ ਦੇਖਲੋ ਕੀ ਕਰੀ ਜਾਂਦੀਆਂ ਨੇ

ਖਾਂਦੇ ਪੀਂਦੇ ਘਰ ਦੀਆਂ ਕੁੜੀਆਂ ਨੂੰ ਕੀ ਹੋ ਗਿਆ ਆਹ ਦੇਖਲੋ ਕੀ ਕਰੀ ਜਾਂਦੀਆਂ ਨੇ

ਸੁਨਿਆਰ ਦੀ ਦੁਕਾਨ ਤੇ ਇਹਨਾ ਤਸਵੀਰਾ ਵਿੱਚ ਦਿੱਖ ਰਹੀਆ ਕੁੜੀਆ ਦੇਖਣ ਨੂੰ ਤਾ ਆਮ ਕੁੜੀਆ ਵਾਂਗ ਹੀ ਲੱਗ ਰਹੀਆ ਹਨ ਪਰ ਇਹਨਾ ਦੇ ਕਾ ਰ ਨਾ ਮੇ ਚੋ ਰਾ ਅਤੇ ਲੁ ਟੇ ਰਿ ਆ ਤੋ ਵੀ ਉਪਰ ਦੇ ਹਨ ਇਹ ਦੋਵੇ ਕੁੜੀਆ ਸ਼ਾਤਿਰ ਅ ਪ ਰਾ ਧੀ ਹਨ ਜਿਹਨਾ ਨੇ ਇੰਨੀ ਸਫਾਈ ਦੇ ਨਾਲ ਸੁਨਿਆਰੇ ਦੀ ਦੁਕਾਨ ਤੇ ਸੋਨੇ ਦਿਆ ਗਹਿਣਿਆ ਤੇ ਹੱਥ ਸਾਫ ਕੀਤਾ ਕਿ ਚੰਗਾ ਭਲਾ ਵਿਅਕਤੀ ਵੀ ਇਹਨਾ ਨੂੰ ਫੜਨ ਵਿੱਚ ਫੇਲ ਹੋ ਜਾਵੇ ਪਰ ਉਪਰ ਲੱਗੇ ਸੀ ਸੀ ਟੀ ਵੀ ਕੈਮਰਿਆ ਵਿੱਚ ਇਹਨਾ ਵੱਲੋ ਕੀਤੀ ਚੋ ਰੀ ਕੈਦ ਹੋ ਗਈ ਦਰਅਸਲ ਇਹ ਘ ਟ ਨਾ

ਜਿਲਾ ਸੰਗਰੂਰ ਦੇ ਹਲਕਾ ਸੁਨਾਮ ਦੀ ਹੈ ਜਿੱਥੇ ਇਹਨਾ ਕੁੜੀਆ ਵਿੱਚੋ ਇੱਕ ਕੁੜੀ ਸੁਨਿਆਰੇ ਤੋ ਆਪਣੇ ਮਨਪਸੰਦ ਗਹਿਣੇ ਵੇਖ ਰਹੀ ਹੈ ਤੇ ਦੂਜੀ ਕੁੜੀ ਦੁਕਾਨਦਾਰ ਤੋ ਅੱਖ ਬਚਾ ਕੇ ਉਸ ਦੀ ਸੀਟ ਤੋ ਗਹਿਣੇ ਚੁੱਕ ਲੈਦੀ ਹੈ ਇਸ ਸਬੰਧੀ ਗੱਲਬਾਤ ਕਰਦਿਆ ਹੋਇਆ ਦੁਕਾਨਦਾਰ ਨੇ ਦੱਸਿਆ ਕਿ ਸ਼ਾਮ ਪੰਜ ਵਜੇ ਦੋਵੇ ਕੁੜੀਆ ਮੂੰਹ ਤੇ ਮਾਸਕ ਪਾ ਕੇ ਉਸਦੀ ਦੁਕਾਨ ਤੇ ਆਈਆ ਅਤੇ ਆ ਕੇ ਨੱਕ ਦੀ ਮੁਰਕੀ ਦੀ ਡਿਮਾਂਡ ਕੀਤੀ ਕਿ ਸਾਨੂੰ ਉਹਦੇ ਡਿਜਾਈਨ ਦਿਖਾਉ ਜਿਸ ਤੇ ਮੈ ਦੁਕਾਨ ਤੇ ਇਕੱਲਾ ਹੋਣ ਕਰਕੇ ਤਿਜੌਰੀ ਵਿੱਚੋ ਗਹਿਣਿਆ ਦਾ ਪੈਕੇਟ ਕੱਢ ਕੇ

ਲਿਆਇਆ ਤੇ ਨਾਲ ਹੀ ਉਹਨਾ ਨੇ ਪਾਣੀ ਦੇ ਗਿਲਾਸ ਦੀ ਡਿ ਮਾਂ ਡ ਕਰ ਦਿੱਤੀ ਜਿਸ ਤੇ ਮੈ ਪੈਕੇਟ ਆਪਣੀ ਸੀਟ ਤੇ ਰੱਖਿਆ ਅਤੇ ਉਹਨਾ ਨੂੰ ਪਾਣੀ ਪਿਲਾਉਣ ਲਈ ਬੋਤਲ ਲੱਭੀ ਅਤੇ ਇੰਨੇ ਵਿੱਚ ਮੈਨੂੰ ਸੀਟ ਤੇ ਰੱਖੇ ਪੈਕੇਟ ਦਾ ਚੇਤਾ ਭੁੱਲ ਗਿਆ ਤੇ ਮੈ ਹੋਰ ਡਿਜਾਈਨ ਉਹਨਾ ਵਿੱਚੋ ਇੱਕ ਕੁੜੀ ਨੂੰ ਦਿਖਾਉਣ ਲੱਗ ਪਿਆ ਤੇ ਦੂਜੀ ਕੁੜੀ ਦੀ ਨਿਗਾ ਉਸ ਪੈਕੇਟ ਤੇ ਪੈ ਗਈ ਤੇ ਉਸ ਨੇ ਉਹ ਪੈਕੇਟ ਉਠਾ ਲਿਆ ਜਿਸ ਵਿੱਚ ਸੋਨੇ ਦੀਆ ਕੰਨਾ ਦੀ ਵਾਲੀਆ ਅਤੇ ਨੱਕ ਦੀਆ ਵਾਲੀਆ ਸਨ

ਜਿਹਨਾ ਦਾ ਵਜਨ 15-20 ਗ੍ਰਾਮ ਸੀ ਜਿਹਨਾ ਦੀ ਕੀਮਤ ਲਗਭਗ ਡੇਢ ਲੱਖ ਰੁਪਏ ਸੀ ਉਹਨਾ ਦੱਸਿਆ ਕਿ ਇਸ ਸਾਰੇ ਘ ਟ ਨਾ ਕ੍ਰ ਮ ਦੀ ਵੀਡਿਉ ਸੀ ਸੀ ਟੀ ਵੀ ਕੈਮਰਿਆ ਵਿੱਚ ਕੈਦ ਹੋ ਗਈ ਜਿਸ ਤੋ ਬਾਅਦ ਅਸੀ ਸਾਰਾ ਮਾਮਲਾ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਹਨਾ ਵੱਲੋ ਜਲਦ ਹੀ ਕੁੜੀਆ ਨੂੰ ਕਾ ਬੂ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …