Home / News / ਪ੍ਰਧਾਨ ਮੰਤਰੀ ਨੂੰ ਲੱਗਿਆ ਵੱਡਾ ਝਟਕਾ

ਪ੍ਰਧਾਨ ਮੰਤਰੀ ਨੂੰ ਲੱਗਿਆ ਵੱਡਾ ਝਟਕਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਆਖਿਆਂ ਕਿ ਜੇਕਰ ਪੰਜਾਬ ਤੋ ਅੰਦੋਲਨ ਸ਼ੁਰੂ ਹੋਏ ਦੀ ਗੱਲ ਕੀਤੀ ਜਾਵੇ ਤਾ ਸਾਡਾ ਇਹ ਅੰਦੋਲਨ 6ਵੇ ਮਹੀਨੇ ਵਿੱਚ ਦਾਖਿਲ ਹੋ ਚੁੱਕਿਆਂ ਹੈ ਅਤੇ ਅੰਦੋਲਨ ਇਸੇ ਨੂੰ ਕਿਹਾ ਜਾਦਾ ਹੈ ਜੋ ਕਿ ਇਕ ਤਾ ਲੰਮਾ ਸਮਾ ਚੱਲੇ ਦੂਜਾ ਸਾਤਮਈ ਰਹਿ ਕੇ

ਆਪਣੇ ਹੱਕ ਸਰਕਾਰ ਕੋਲੋ ਲੈ ਲਏ ਜਾਣ ਉਹਨਾ ਆਖਿਆਂ ਕਿ ਜਦੋ ਅਸੀ ਪੰਜਾਬ ਤੋ ਚੱਲੇ ਤਾ ਸਰਕਾਰ ਨੇ ਰਸਤੇ ਚ ਅੜਿੱਕਾ ਖੜਾ ਕੀਤਾ ਜਿਸ ਨੂੰ ਪਾਰ ਕਰਨ ਚ ਹਰਿਆਣੇ ਨੇ ਸਾਡਾ ਸਾਥ ਦਿੱਤਾ ਅਤੇ ਫਿਰ ਹੁਣ ਹਰਿਆਣਾ ਤੇ ਰਾਜਸਥਾਨ ਅਤੇ ਯੂ ਪੀ ਸਾਡੇ ਨਾਲ ਮਿਲਕੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਉਹਨਾਂ ਕਿਹਾ ਕਿ ਅੰਦੋਲਨ ਬਾਰੇ ਬਹੁਤ ਕੁਝ ਆਖਿਆਂ ਜਾ ਰਿਹਾ ਹੈ ਪਰ ਜਿਸ ਕਿਸੇ ਕੋਲ ਵੀ ਜ਼ਿਆਦਾ ਹਜੂਮ ਹੈ ਤਾ ਦਿੱਲੀ ਨੂੰ 20 ਰਸਤੇ ਜਾਦੇ ਹਨ

ਜਿਹਨਾ ਵਿੱਚੋਂ ਕੁਝ ਰਸਤੇ ਹੀ ਕਿਸਾਨ ਆਗੂਆਂ ਵੱਲੋ ਰੋਕੇ ਹੋਏ ਹਨ ਤੇ ਜੇਕਰ ਕੋਈ ਚਾਹੁੰਦਾ ਹੈ ਤਾ ਆਪਣੇ ਨਾਲ ਨੌਜਵਾਨਾ ਨੂੰ ਲੈ ਕੇ ਦਿੱਲੀ ਜਾਣ ਵਾਲੇ ਹੋਰਨਾ ਰਸਤਿਆਂ ਨੂੰ ਰੋਕ ਲਵੇ ਇਸ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਕੋਈ ਇਤਰਾਜ਼ ਨਹੀ ਹੋਵੇਗਾ ਪਰ ਕਿਸਾਨ ਆਗੂ ਆਪਣਾ ਅੰਦੋਲਨ ਲੰਮਾ ਚਲਾਉਣਗੇ ਕਿਉਂਕਿ ਮੋਦੀ ਦੀਆ ਜੜਾ ਪੁੱਟਣ ਦਾ ਕੰਮ ਅੰਦੋਲਨ ਕਰ ਰਿਹਾ ਹੈ ਉਹਨਾਂ ਆਖਿਆਂ ਕਿ ਪੰਜਾਬ ਦੇ ਵਿੱਚ 300

ਐੱਮ ਸੀ ਜਿੱਤੇ ਹਨ ਪਰ ਭਾਜਪਾ ਵਾਲਿਆ ਨੂੰ ਕਿਸਾਨਾ ਅਤੇ ਉਹਨਾਂ ਦੇ ਧੀਆ ਪੁੱਤਾ ਦੁਆਰਾਂ ਪੋਲ੍ਹ ਲਗਾਉਣ ਤੱਕ ਨਹੀ ਦਿੱਤੇ ਗਏ ਹਨ ਉਹਨਾਂ ਆਖਿਆਂ ਕਿ ਹੁਣ ਭਾਜਪਾ ਪਾਰਟੀ ਵਿਚਲੇ ਲੋਕਾ ਵੱਲੋ ਵੀ ਕਿਸਾਨਾ ਦੇ ਹੱਕ ਚ ਬੋਲਣਾ ਸ਼ੁਰੂ ਕੀਤਾ ਹੋਇਆਂ ਹੈ ਅਤੇ ਉਹ ਦਿਨ ਦੂਰ ਨਹੀ ਜਦੋ ਸਰਕਾਰ ਨੂੰ ਕਾਨੂੰਨ ਵਾਪਿਸ ਲੈਣੇ ਹੀ ਪੈਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …