Breaking News
Home / News / ਰਾਜੇਵਾਲ ਨੇ ਚਿੱਠੀ ਰਾਹੀ ਦਿੱਤੀ ਖੁਸ਼ਖਬਰੀ

ਰਾਜੇਵਾਲ ਨੇ ਚਿੱਠੀ ਰਾਹੀ ਦਿੱਤੀ ਖੁਸ਼ਖਬਰੀ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਬੰਗਾਲ ਚ ਭਾਜਪਾ ਦੇ ਖਿਲਾਫ ਪ੍ਰਚਾਰ ਕਰਕੇ ਵਾਪਿਸ ਦਿੱਲੀ ਪਰਤੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਬੰਗਾਲ ਦੇ ਲੋਕ ਭਾਜਪਾ ਦੀਆ ਨੀਤੀਆਂ ਤੋ ਚੰਗੀ ਤਰਾ ਜਾਣੂ ਹਨ ਅਤੇ ਕਿਸਾਨ ਆਗੂਆਂ ਵੱਲੋ ਲੋਕਾ ਵਿੱਚ ਭਾਜਪਾ ਨੂੰ ਵੋਟਾ ਨਾ ਪਾਉਣ ਦਾ ਹੋਕਾ ਦਿੱਤਾ ਗਿਆ ਹੈ ਉਹਨਾਂ ਸ਼ਪੱਸ਼ਟ ਕੀਤਾ ਕਿ ਜਮੀਨੀ ਪੱਧਰ ਤੇ ਬੰਗਾਲ ਦੇ ਵਿੱਚ ਭਾਜਪਾ ਦੇ ਹਾਲਾਤ ਬਹੁਤ ਮਾੜੇ ਹਨ

ਰਾਜੇਵਾਲ ਨੇ ਆਖਿਆਂ ਕਿ ਕਿਸਾਨਾ ਦੇ ਮੁੱਦੇ ਤੇ ਮੋਦੀ ਸਰਕਾਰ ਆਪਣੀ ਅੜੀ ਦਿਖਾ ਰਹੀ ਹੈ ਉਹਨਾਂ ਕਿਹਾ ਕਿ ਕਿਸਾਨ ਕਾਨੂੰਨਾ ਪ੍ਰਤੀ ਸੱਚਾਈ ਨੂੰ ਸਰਕਾਰ ਦੇ ਅੱਗੇ ਉਜਾਗਰ ਕਰ ਚੁੱਕੇ ਹਨ ਅਤੇ ਮੀਟਿੰਗਾਂ ਵਿੱਚ ਭਾਜਪਾ ਨੇ ਕਿਸਾਨ ਆਗੂਆਂ ਨੂੰ ਇਹ ਵੀ ਆਖਿਆਂ ਕਿ ਕੋਈ ਵਿੱਚ ਵਿਚਾਲੇ ਵਾਲਾ ਰਾਸਤਾ ਕੱਢਿਆਂ ਜਾਵੇ ਜਿਸ ਨਾਲ ਕਿ ਉਹਨਾਂ ਦੀ ਇੱਜਤ ਬਚੀ ਰਹੇ ਪਰ ਰਸਤਾ ਕੱਢਣਾ ਕਿਸਾਨਾ ਦਾ ਕੰਮ ਨਹੀ ਹੈ ਜਿਸ ਤਹਿਤ ਮੋਦੀ ਸਰਕਾਰ ਨੇ

ਕਾਨੂੰਨਾ ਨੂੰ ਰੱਦ ਕਰਨ ਵਿੱਚ ਰੇੜਕਾ ਪਾਇਆ ਹੋਇਆਂ ਹੈ ਉਹਨਾਂ ਆਖਿਆਂ ਕਿ ਮੋਦੀ ਕੇਵਲ ਵੋਟ ਤੇ ਚੋਟ ਦੀ ਨੀਤੀ ਸਮਝਦਾ ਹੈ ਇਸ ਲਈ ਹੀ ਅਸੀ ਫੈਸਲਾ ਕੀਤਾ ਸੀ ਕਿ ਜਿਹਨਾ ਪੰਜ ਸੂਬਿਆਂ ਦੇ ਵਿੱਚ ਚੋਣਾ ਹੋਣੀਆਂ ਹਨ ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਜਾਵੇ ਕਿ ਮੋਦੀ ਦੀ ਭਾਜਪਾ ਪਾਰਟੀ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਦਿੱਤੀ ਜਾਵੇ ਅਤੇ ਇਸ ਸਬੰਧੀ ਪੰਜਾ ਸੂਬਿਆਂ ਦੇ

ਕਿਸਾਨ ਭਾਈਚਾਰੇ ਨੂੰ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਚਿੱਠੀਆਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਕਿਸਾਨ ਪਿਛਲੇ ਕਰੀਬ ਤਿੰਨ ਮਹੀਨਿਆਂ ਤੋ ਵੀ ਉਪਰ ਸਮੇ ਤੋ ਦਿੱਲੀ ਚ ਬੈਠੇ ਹੋਏ ਹਨ ਅਤੇ ਹੁਣ ਤੱਕ ਕਰੀਬ 300 ਕਿਸਾਨ ਵੀ ਸ਼ ਹੀ ਦ ਹੋ ਚੁੱਕਾ ਹੈ ਪਰ ਮੋਦੀ ਸਰਕਾਰ ਕਿਸਾਨਾ ਦੀ ਗੱਲ ਨਹੀ ਸੁਣ ਰਹੀ ਹੈ ਇਸ ਲਈ ਚੋਣਾ ਵਿੱਚ ਇਹਨਾ ਦੇ ਉਮਦੀਵਾਰਾ ਨੂੰ ਵੋਟਾ ਨਾ ਦਿਉ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …