Home / News / ਜੱਸ ਬਾਜਵੇ ਨੇ ਸਟੇਜ ਤੇ ਚੜ ਕੀਤੀ ਵੱਡੀ ਅਪੀਲ ਜਥੇਬੰਦੀਆਂ ਹੈਰਾਨ

ਜੱਸ ਬਾਜਵੇ ਨੇ ਸਟੇਜ ਤੇ ਚੜ ਕੀਤੀ ਵੱਡੀ ਅਪੀਲ ਜਥੇਬੰਦੀਆਂ ਹੈਰਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਪੰਜਾਬੀ ਗਾਇਕ ਜੱਸ ਬਾਜਵਾ ਨੇ ਆਖਿਆਂ ਕਿ ਅਕਸਰ ਕਲਾਕਾਰਾ ਨੂੰ ਸਮਾਜ ਦਾ ਆਇਨਾ ਕਹਿ ਦਿੱਤਾ ਜਾਦਾ ਹੈ ਕਿਉਂਕਿ ਉਹਨਾ ਦੁਆਰਾਂ ਸਮਾਜ ਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਆਪਣੇ ਗੀਤਾ ਰਾਹੀ ਸਭ ਦੇ ਸਾਹਮਣੇ ਪੇਸ਼ ਕੀਤਾ ਜਾਦਾ ਹੈ ਪਰ ਪਿਛਲੇ ਸਮੇ ਦੇ ਵਿੱਚ ਏਜੰਸੀਆ ਦੇ ਵੱਲੋ ਪੰਜਾਬੀ ਗਾਇਕਾ ਨੂੰ ਇਕ ਟੈਗ ਦੇ ਦਿੱਤਾ ਗਿਆ ਸੀ ਕਿ

ਇਨ੍ਹਾਂ ਨੇ ਪੰਜਾਬ ਦੇ ਯੂਥ ਦੇ ਹੱਥਾ ਦੇ ਵਿੱਚ ਬੰ ਦੂ ਕਾਂ ਫੜਾ ਦਿੱਤੀਆਂ ਹਨ ਅਤੇ ਯੂਥ ਨੂੰ ਗਲਤ ਪਾਸੇ ਪਾ ਦਿੱਤਾ ਹੈ ਉਹਨਾਂ ਆਖਿਆ ਕਿ ਦਿੱਲੀ ਵਿੱਚ ਬੈਠੀ ਜੋ ਰਾਜ ਕਰਤਾ ਸ਼੍ਰੇਣੀ ਹੈ ਉਹ ਪੰਜਾਬ ਨੂੰ ਭੰਡਣ ਦਾ ਕੋਈ ਮੌਕਾ ਨਹੀ ਛੱਡਦੀ ਹੈ ਪਰ ਅੱਜ ਇਹ ਉਹੀ ਨੌਜਵਾਨ ਹਨ ਤੇ ਗਾਉਣੇ ਵਾਲੇ ਹਨ ਜਿਹਨਾ ਨੇ ਦਿੱਲੀ ਦੀ ਹਿੱਕ ਤੇ ਗੋਡਾ ਧਰਿਆ ਹੋਇਆਂ ਹੈ ਅਤੇ ਬਾਰਡਰਾ ਤੇ ਡਟ ਕੇ ਬੈਠੇ ਹੋਏ ਹਨ ਉਹਨਾਂ ਆਖਿਆਂ ਕਿ ਨਾ ਤਾ ਪੰਜਾਬ ਨਸ਼ਈ ਸੀ ਤਾ ਨਾ ਹੀ ਹੋਵੇਗਾ

ਉਹਨਾਂ ਆਖਿਆ ਸਾਡੀਆਂ ਜਮੀਨਾ ਦੇ ਨਾਲ ਸਾਡੀ ਵਿਰਾਸਤ ਜੁੜੀ ਹੋਈ ਹੈ ਅਤੇ ਪੰਜਾਬ ਨੂੰ ਖੇਤੀ ਅਤੇ ਬੋਲੀ ਤੋ ਬਿਨਾ ਸਿਰਜਿਆਂ ਹੀ ਨਹੀ ਜਾ ਸਕਦਾ ਹੈ ਉਹਨਾਂ ਆਖਿਆ ਕਿ ਜੋ ਕੁਝ 26 ਜਨਵਰੀ ਮੌਕੇ ਵਾ ਪ ਰਿ ਆਂ ਉਸ ਤੋ ਬਾਅਦ ਦੋ ਧਿਰਾ ਬਣ ਗਈਆਂ ਇਕ ਪਾਸੇ ਸੰਯੁਕਤ ਕਿਸਾਨ ਮੋਰਚਾ ਤੇ ਦੂਜੇ ਪਾਸੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਧੜਾ ਉਹਨਾ ਆਖਿਆ ਕਿ ਗਲਤੀਆਂ ਹਰ ਕਿਸੇ ਕੋਲੋ ਹੁੰਦੀਆ ਹਨ ਤੇ

ਜੇਕਰ ਯੂਥ ਵੱਲੋ ਕੋਈ ਗਲਤੀ ਹੋਈ ਹੈ ਤਾ ਉਸ ਲਈ ਮੈ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ ਪਰ ਹੁਣ ਆਪਣੇ ਦੋਹਾ ਧਿਰਾ ਵਿਚਕਾਰ ਬਣੇ ਇਸ ਡੈੱਡਲਾਕ ਨੂੰ ਤੋੜਿਆ ਜਾਵੇ ਅਤੇ ਰਲ ਕੇ ਲੜਾਈ ਲੜੀਏ ਕਿਉਂਕਿ ਸਾਡੀ ਲੜਾਈ ਇਕ ਹੈ ਅਤੇ ਸਾਡਾ ਮਕਸਦ ਇਕ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …