Home / News / ਦਿੱਲੀ ਦੇ ਲੋਕਾਂ ਤੋਂ ਸੁਣੋ ਸਿਰਸਾ ਦਾ ਸੱਚ

ਦਿੱਲੀ ਦੇ ਲੋਕਾਂ ਤੋਂ ਸੁਣੋ ਸਿਰਸਾ ਦਾ ਸੱਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋ ਮਨੁੱਖਤਾ ਦੀ ਸੇਵਾ ਵਾਸਤੇ ਇਕ ਵੱਡੀ ਪਹਿਲ ਕੀਤੀ ਗਈ ਹੈ ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋ ਡਾਇਲਸਸ ਸੈਂਟਰ ਖੋਲਿਆਂ ਗਿਆ ਹੈ ਜਿਸ ਦਾ ਕਿ ਅੱਜ ਉਦਘਾਟਨ ਕਰ ਦਿੱਤਾ ਗਿਆ ਹੈ ਜਿੱਥੇ ਕਿ ਕੋਈ ਵੀ ਫੀਸ ਕਾਊਂਟਰ ਨਹੀ ਹੈ ਅਤੇ ਹਰ ਤਬਕੇ ਦੇ ਲੋਕ ਮੁਫ਼ਤ ਦੇ ਵਿੱਚ ਆਪਣਾ ਡਾਇਲਸਸ ਕਰਵਾ ਸਕਦੇ ਹਨ ਇਸ ਮੌਕੇ ਰਣਜੀਤ ਕੌਰ ਨੇ ਦੱਸਿਆ ਕਿ ਲੋਕਾ ਦੇ ਭਲੇ ਵਾਸਤੇ ਕੰਮ ਕਰਨਾ ਸਾਡਾ ਫਰਜ ਬਣਦਾ ਹੈ

ਉਹਨਾਂ ਆਖਿਆ ਕਿ ਕਿਡਨੀ ਦੀ ਸਮੱਸਿਆ ਤੋ ਬਹੁਤ ਸਾਰੇ ਲੋਕ ਪੀ ੜ ਤ ਹਨ ਜਿਹਨਾ ਨੂੰ ਡਾਇਲਸਸ ਕਰਵਾਉਣ ਵਾਸਤੇ ਬਹੁਤ ਪੈਸੇ ਖ਼ਰਚਣੇ ਪੈਦੇ ਹਨ ਪਰ ਹੁਣ ਜੋ ਇਹ ਸੈਂਟਰ ਖੋਲਿਆਂ ਗਿਆ ਹੈ ਉਸ ਵਿੱਚ ਕੋਈ ਪੈਸਾ ਨਹੀ ਲੱਗੇਗਾ ਇਸ ਮੌਕੇ ਆਪਣਾ ਇਲਾਜ ਕਰਵਾਉਣ ਆਏ ਲੋਕਾ ਨੇ ਆਖਿਆਂ ਕਿ ਉਹਨਾਂ ਦਾ ਬਹੁਤ ਪੈਸਾ ਡਾਇਲਸਸ ਤੇ ਖਰਚ ਹੁੰਦਾ ਸੀ ਪਰ ਹੁਣ ਇਸ ਸੈਂਟਰ ਦੇ ਖੁੱਲ ਜਾਣ ਨਾਲ ਉਹਨਾਂ ਨੂੰ ਰਾਹਤ ਹੋਵੇਗੀ ਇਸ ਮੋਕੇ ਲੋਕਾ ਨੇ ਆਖਿਆ ਕਿ ਮਨਜਿੰਦਰ ਸਿੰਘ ਸਿਰਸਾ ਬਹੁਤ ਵਧੀਆਂ ਇਨਸਾਨ ਹਨ ਅਤੇ ਜੋ ਉਹਨਾਂ ਦਾ ਤੇ ਇਸ ਡਾਇਲਸਸ ਸੈਂਟਰ ਦਾ ਵਿਰੋਧ ਕਰ ਰਹੇ ਹਨ

ਉਹ ਗਲਤ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …