Breaking News
Home / News / ਕਿਸਾਨਾਂ ਤੇ ਗੋ ਲੀ ਆਂ ਚਲਾਉਣ ਵਾਲੇ ਫ ਸੇ ਕਸੂਤੇ

ਕਿਸਾਨਾਂ ਤੇ ਗੋ ਲੀ ਆਂ ਚਲਾਉਣ ਵਾਲੇ ਫ ਸੇ ਕਸੂਤੇ

ਦਿੱਲੀ ਦੇ ਸਿੰਘੂ ਬਾਰਡਰ ਤੇ ਅੱਧੀ ਰਾਤ ਨੂੰ ਉਸ ਵੇਲੇ ਮਾਹੌਲ ਤ ਣਾ ਅ ਪੂ ਰਨ ਹੋ ਗਿਆ ਜਦੋ ਕੁਝ ਲੜਕਿਆਂ ਦੁਆਰਾਂ ਉੱਥੇ ਗੋ ਲ਼ੀ ਆਂ ਚਲਾਈਆਂ ਗਈਆਂ ਜਾਣਕਾਰੀ ਅਨੁਸਾਰ ਜਿਸ ਗੱਡੀ ਦੇ ਵਿੱਚ ਹ ਮ ਲਾ ਵ ਰ ਆਏ ਸਨ ਉਹ ਗੱਡੀ ਚੰਡੀਗੜ੍ਹ ਨੰਬਰ ਸੀ ਅਤੇ ਪੁਲਿਸ ਨੂੰ ਮੌਕੇ ਤੋ ਚੱ ਲੀ ਆਂ ਹੋਈਆ ਗੋ ਲ਼ੀ ਆਂ ਦੇ ਖੋਲ੍ਹ ਵੀ ਬ ਰਾ ਮਦ ਹੋਏ ਹਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਹਰਮੀਤ ਸਿੰਘ ਕਾਦੀਆ ਨੇ ਆਖਿਆਂ ਕਿ ਰਾਤ ਕੁਝ ਵਿਅਕਤੀ ਟੀ ਡੀ ਆਈ ਮਾਲ ਦੇ ਨਜਦੀਕ ਚੱਲ ਰਹੇ ਲੰਗਰ ਚ ਪਹੁੰਚੇ ਸਨ ਜਿੱਥੇ ਕਿ ਉਹਨਾਂ ਵੱਲੋ

ਠੰਡੇ ਪਾਣੀ ਦੀ ਮੰਗ ਕੀਤੀ ਗਈ ਪਰ ਠੰਡਾ ਪਾਣੀ ਨਾ ਹੋਣ ਕਾਰਨ ਉਹਨਾਂ ਦੀ ਕਿਸੇ ਗੱਲੋ ਕਿਸਾਨਾ ਦੇ ਨਾਲ ਬ ਹਿ ਸ ਹੋ ਗਈ ਜਿਸ ਤੋ ਬਾਅਦ ਉਹ ਉੱਥੋ ਚਲੇ ਗਏ ਪਰ ਕਰੀਬ 20 ਕੁ ਮਿੰਟਾਂ ਬਾਅਦ ਕੁਝ ਵਿਅਕਤੀ ਔਡੀ ਗੱਡੀ ਚ ਬੈਠ ਕੇ ਉੱਥੇ ਆਏ ਤੇ ਉਹਨਾਂ ਵੱਲੋ ਆਉਂਦਿਆਂ ਹੀ ਫਾ ੲ ਰਿੰ ਗ ਸ਼ੁਰੂ ਕਰ ਦਿੱਤੀ ਗਈ ਜਿਸ ਤੋ ਬਾਅਦ ਉਹ ਉੱਥੋਂ ਗੱਡੀ ਚ ਬੈਠ ਕੇ ਫ ਰਾ ਰ ਹੋ ਗਏ ਉਹਨਾਂ ਦੱਸਿਆ ਕਿ ਪੁਲਿਸ ਵੱਲੋ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾ ਇ ਜ਼ਾ ਲਿਆ ਗਿਆ ਹੈ ਅਤੇ ਮਾਲ ਦੇ ਬਾਹਰ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲ਼ਿਆ ਜਾ ਰਿਹਾ ਹੈ

ਉਹਨਾਂ ਦੱਸਿਆ ਕਿ ਪੁਲਿਸ ਦੁਆਰਾ ਜਲਦ ਕਾਰਵਾਈ ਕਰਕੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੀ ਗੱਲ ਆਖੀ ਗਈ ਹੈ ਤੇ ਜੇਕਰ ਪੁਲਿਸ ਦੁਆਰਾਂ ਇਸ ਮਾਮਲੇ ਚ ਕੋਈ ਢਿੱਲ ਵਰਤੀ ਜਾਦੀ ਹੈ ਤਾ ਕਿਸਾਨ ਆਗੂਆਂ ਵੱਲੋ ਇਸ ਸਬੰਧੀ ਐਕਸ਼ਨ ਲਿਆ ਜਾਵੇਗਾ ਉਹਨਾਂ ਖ ਦ ਸ਼ਾ ਪ੍ਰਗਟਾਇਆ ਕਿ ਇਹ ਘਟਨਾ ਦਾ ਮੰਤਵ ਅੰਦੋਲਨ ਨੂੰ ਠੇ ਸ ਪਹੁੰਚਾਉਣਾ ਹੋ ਸਕਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …