Breaking News
Home / News / ਦਿੱਲੀ ਬੰਦ ਤੋਂ ਬਾਅਦ ਝੁਕੀ ਕੇਂਦਰ ਸਰਕਾਰ, ਹੁਣ ਹੋਵੇਗੀ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ?

ਦਿੱਲੀ ਬੰਦ ਤੋਂ ਬਾਅਦ ਝੁਕੀ ਕੇਂਦਰ ਸਰਕਾਰ, ਹੁਣ ਹੋਵੇਗੀ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ?

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਅੱਜ ਕਿਸਾਨਾ ਦੇ ਵੱਲੋ ਕੇ ਐੱਮ ਪੀ ਰੋਡ ਨੂੰ ਜਾਮ ਕੀਤਾ ਗਿਆ ਜਿਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਆਂ ਕਿ 26 ਜਨਵਰੀ ਮੌਕੇ ਵਾ ਪ ਰੇ ਹਾ ਦ ਸਿ ਆਂ ਕਾਰਨ ਕਿਸਾਨੀ ਅੰਦੋਲਨ ਨੂੰ ਇਕ ਝਟਕਾ ਜਰੂਰ ਲੱਗਿਆ ਸੀ ਪਰ ਅੱਜ ਦਾ ਜੋ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਪ੍ਰੋਗਰਾਮ ਦਿੱਤਾ ਗਿਆ ਹੈ ਉਸ ਨਾਲ

ਜਿੱਥੇ ਕਿਸਾਨਾ ਚ ਜੋ ਸ਼ ਪੈਦਾ ਹੋਇਆਂ ਹੈ ਉੱਥੇ ਹੀ ਸਰਕਾਰ ਨੂੰ ਵੀ ਹਲੂਣਾ ਵੱਜਿਆ ਹੈ ਉਹਨਾਂ ਆਖਿਆ ਕਿ ਇਸ ਤੋ ਇਲਾਵਾ ਭਾਰਤ ਦੇ ਜਿਹਨਾ ਸੂਬਿਆਂ ਦੇ ਵਿੱਚ ਚੋਣਾ ਹੋਣ ਜਾ ਰਹੀਆ ਹਨ ਉਹਨਾਂ ਸੂਬਿਆਂ ਦੇ ਵਿੱਚ ਕਿਸਾਨ ਆਗੂਆਂ ਦੁਆਰਾਂ ਪਹੁੰਚ ਕੇ ਭਾਜਪਾ ਦੇ ਕਿਸਾਨਾ ਪ੍ਰਤੀ ਸੱਚ ਨੂੰ ਉਜਾਗਰ ਕੀਤਾ ਜਾਵੇਗਾ ਉਹਨਾਂ ਆਖਿਆ ਕਿ ਦੁਨੀਆ ਦੀ ਸਭ ਤੋ ਵੱਡੀ ਮੈਗਜ਼ੀਨ ਦਿ ਟਾਈਮਜ ਵੱਲੋ ਵੀ ਆਪਣੇ ਫਰੰਟ ਪੇਜ ਤੇ ਕਿਸਾਨੀ ਮੋਰਚੇ ਨਾਲ

ਸਬੰਧਿਤ ਫੋਟੋ ਨੂੰ ਲਗਾਇਆ ਗਿਆ ਹੈ ਅਤੇ ਇਸ ਤੋ ਇਲਾਵਾ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਕਿਸਾਨੀ ਮੁੱਦੇ ਤੇ ਬ ਹਿ ਸ ਹੋਣ ਜਾ ਰਹੀ ਹੈ ਅਤੇ ਇਸ ਸਭ ਨਾਲ ਅੰਦੋਲਨ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਆਖਿਆਂ ਕਿ ਕਿਸਾਨ ਸਰਕਾਰ ਨਾਲ ਗੱਲਬਾਤ ਵਾਸਤੇ ਤਿਆਰ ਹਨ ਤੇ ਸਰਕਾਰ ਜਦ ਚਾਹੇ ਕਿਸਾਨਾ ਨੂੰ ਗੱਲਬਾਤ ਵਾਸਤੇ ਸੱਦਾ ਦੇ ਸਕਦੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …