Breaking News
Home / News / ਰਵਨੀਤ ਬਿੱਟੂ – ਕਿਸਾਨ ਅੰਦੋਲਨ ਨੂੰ ਚਲਾ ਰਹੀ ਹੈ ਆਮ ਆਦਮੀ ਪਾਰਟੀ?

ਰਵਨੀਤ ਬਿੱਟੂ – ਕਿਸਾਨ ਅੰਦੋਲਨ ਨੂੰ ਚਲਾ ਰਹੀ ਹੈ ਆਮ ਆਦਮੀ ਪਾਰਟੀ?

ਕਿਸਾਨੀ ਅੰਦੋਲਨ ਦੇ ਮੋਹਰੀ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਲੁਧਿਆਣਾ ਤੋ ਕਾਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਾਲੇ ਜੁਬਾਨੀ ਜੰਗ ਸਿਖਰਾ ਤੇ ਪੁੱਜ ਗਈ ਹੈ ਜੋ ਕਿ ਰਵਨੀਤ ਸਿੰਘ ਬਿੱਟੂ ਦੁਆਰਾਂ ਦਿੱਤੇ ਗਏ ਇਕ ਬਿਆਨ ਤੋ ਬਾਅਦ ਸ਼ੁਰੂ ਹੋਈ ਜਿਸ ਵਿੱਚ ਉਹਨਾਂ ਨੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਤੇ ਕਿਸਾਨੀ ਸੰਘਰਸ਼ ਦਾ ਜਾਣਬੁੱਝ ਕੇ ਹੱਲ ਨਾ ਕੱਢਣ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਮਿਲੇ ਹੋਣ ਦੇ ਦੋ ਸ਼ ਲਗਾਏ ਸਨ ਅਸਲ ਵਿੱਚ ਰਵਨੀਤ ਸਿੰਘ ਬਿੱਟੂ ਨੇ

ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆਂ ਸੀ ਕਿ ਅੱਜਕਲ ਸੱਚ ਕੈਮਰਿਆਂ ਦੇ ਵਿੱਚ ਕੈਦ ਹੋ ਕੇ ਰਹਿ ਜਾਦਾ ਹੈ ਅਤੇ ਲੋਕਾ ਨੂੰ ਸੱਚ ਦੱਸਣਾ ਸਾਡੀ ਜ਼ੁੰਮੇਵਾਰੀ ਹੈ ਦੂਜੇ ਪਾਸੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਰਵਨੀਤ ਸਿੰਘ ਬਿੱਟੂ ਨੂੰ ਮੋੜਵਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੀ ਅਕਲ ਦਾ ਦਿ ਵਾ ਲਾ ਨਿਕਲ ਚੁੱਕਿਆਂ ਹੈ ਅਤੇ ਉਸ ਦਾ ਕਿਸਾਨੀ ਸੰਘਰਸ਼ ਦੇ ਵਿੱਚ ਕੋਈ ਯੋਗਦਾਨ ਨਹੀ ਹੈ

ਅਤੇ ਉਹ ਸਿਰਫ ਆਪਣੀ ਰਾਜਨੀਤੀ ਚਮਕਾਉਣ ਲਈ ਹੀ ਅਜਿਹੇ ਬਿਆਨ ਦੇ ਰਹੇ ਹਨ ਰਾਜੇਵਾਲ ਨੇ ਆਖਿਆਂ ਕਿ ਅਜਿਹੇ ਇਲਜਾਮ ਲਗਾਉਣ ਦੀ ਬਜਾਏ ਰਵਨੀਤ ਬਿੱਟੂ ਨੂੰ ਸਮੇਤ ਕਾਗਰਸੀ ਆਗੂਆਂ ਦੇ ਖੇਤੀ ਕਾਨੂੰਨਾ ਦੇ ਸੰਸਦ ਚ ਪਾਸ ਹੋਣ ਤੇ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਸੀ ਜਾਂ ਫਿਰ ਸੰਸਦ ਤੋ ਵਾਕ ਆਊਟ ਕਰਨਾ ਚਾਹੀਦਾ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …