Home / News / ਦਿੱਲੀ ਤੋਂ ਚੰਗੀ ਖ਼ਬਰ, ਕਿਸਾਨਾਂ ਦੀ ਹੋਈ ਜਿੱਤ

ਦਿੱਲੀ ਤੋਂ ਚੰਗੀ ਖ਼ਬਰ, ਕਿਸਾਨਾਂ ਦੀ ਹੋਈ ਜਿੱਤ

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਦਾਲਤ ਵੱਲੋ ਚਾਰ ਹੋਰ ਕਿਸਾਨਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਉਹਨਾਂ ਨੇ ਦੱਸਿਆ ਕਿ ਹੁਣ ਤੱਕ 125 ਕਿਸਾਨਾ ਨੂੰ ਜ਼ ਮਾ ਨ ਤ ਮਿਲ ਚੁੱਕੀ ਹੈ ਜਦਕਿ ਬਾਕੀ ਦੇ ਕਿਸਾਨਾ ਨੂੰ ਵੀ ਇਸੇ ਹਫਤੇ ਜ਼ਮਾਨਤ ਮਿਲ ਜਾਵੇਗੀ ਉਹਨਾਂ ਦੱਸਿਆ ਕਿ ਜਿਹਨਾ ਚਾਰ ਜਾਣਿਆਂ ਨੂੰ ਅੱਜ ਜ਼ਮਾਨਤ ਮਿਲੀ ਹੈ ਉਹਨਾਂ ਵਿੱਚੋਂ

ਦੋ ਕਿਸਾਨ ਬਠਿੰਡਾ ਅਤੇ ਦੋ ਕਿਸਾਨ ਹਰਿਆਣਾ ਤੋ ਸਨ ਉਹਨਾਂ ਆਖਿਆਂ ਕਿ ਉਹਨਾਂ ਦੇ ਵਕੀਲਾ ਦਾ ਪੈਨਲ ਬਹੁਤ ਮਿਹਨਤ ਅਤੇ ਲਗਨ ਨਾਲ ਕਿਸਾਨਾ ਨੂੰ ਜਲਦ ਬਾਹਰ ਕਢਵਾਉਣ ਲਈ ਲੱਗਾ ਹੈ ਅਤੇ ਜਲਦ ਹੀ ਸਾਰੇ ਕਿਸਾਨ ਜੇ ਲ੍ਹਾਂ ਵਿੱਚੋਂ ਬਾਹਰ ਹੋਣਗੇ ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋ ਵਾ ਪ ਰੀ ਆਂ ਘ ਟ ਨਾ ਵਾ ਤੋ ਬਾਅਦ ਬਹੁਤ ਸਾਰੇ ਕਿਸਾਨਾ ਨੂੰ ਵੱਖ ਵੱਖ ਧ ਰਾ ਵਾ ਲਗਾ ਕੇ ਗਿ ਫ੍ਰ ਤਾ ਰ ਕਰ ਲਿਆ

ਗਿਆ ਸੀ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਗਠਿਤ ਪੈਨਲ ਦੁਆਰਾਂ ਗਿ੍ਰਫਤਾਰ ਕੀਤੇ ਗਏ ਕਿਸਾਨਾ ਨੂੰ ਜੇਲ੍ਹਾਂ ਵਿੱਚੋਂ ਬਾਹਰ ਕਢਵਾਉਣ ਦਾ ਕੰਮ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਰੋਜ਼ਾਨਾ ਹੀ ਕਿਸਾਨ ਜੇ ਲ੍ਹਾਂ ਚੋ ਬਾਹਰ ਆ ਰਹੇ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …