Home / News / ਦਿੱਲੀ ਤੋਂ ਆਈ ਵੱਡੀ ਖੁਸ਼ੀ ਦੀ ਖ਼ਬਰ

ਦਿੱਲੀ ਤੋਂ ਆਈ ਵੱਡੀ ਖੁਸ਼ੀ ਦੀ ਖ਼ਬਰ

ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਚਾਰ ਹੋਰ ਕਿਸਾਨਾ ਦੀ ਜ਼ਮਾਨਤ ਨੂੰ ਮੰਨਜੂਰ ਕਰ ਲਿਆ ਗਿਆ ਜਿਸ ਦੇ ਚੱਲਦਿਆਂ ਹੁਣ ਕਿਸੇ ਵੀ ਸਮੇ ਉਹਨਾਂ ਦੀ ਜੇਲ੍ਹ ਵਿੱਚੋਂ ਰਿਹਾਈ ਹੋ ਸਕਦੀ ਹੈ ਉਕਤ ਕਿਸਾਨਾ ਦੀ ਰਿਹਾਈ ਵਾਸਤੇ ਇਹ ਸਾਰਾ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋ ਕੀਤਾ ਜਾ ਰਿਹਾ ਹੈ ਜਿਹਨਾ ਕਿਸਾਨਾ ਦੀਆ ਜ਼ਮਾਨਤਾਂ ਅੱਜ ਮੰਨਜੂਰ ਹੋਈਆ ਹਨ ਉਹਨਾਂ ਵਿੱਚੋਂ 2 ਕਿਸਾਨ ਬਠਿੰਡਾ ਅਤੇ 2 ਕਿਸਾਨ ਹਰਿਆਣਾ ਦੇ ਰਹਿਣ ਵਾਲੇ ਹਨ ਦੱਸ ਦਈਏ ਕਿ

ਹੁਣ ਤੱਕ 125 ਦੇ ਕਰੀਬ ਕਿਸਾਨ ਜੇ ਲਾ ਵਿੱਚੋਂ ਰਿ ਹਾ ਅ ਹੋ ਕੇ ਬਾਹਰ ਆ ਚੁੱਕੇ ਹਨ ਅਤੇ ਬੀਤੇ ਦਿਨੀ ਸ਼ਿਵ ਕੁਮਾਰ ਜੋ ਕਿ ਨੌਦੀਪ ਕੌਰ ਦੇ ਨਾਲ ਹੀ ਜੇਲ੍ਹ ਚ ਗਏ ਸਨ ਉਹਨਾਂ ਦੀ ਵੀ ਰਿ ਹਾ ਈ ਹੋਈ ਸੀ ਜਿਹਨਾ ਨੇ ਬਾਹਰ ਆ ਕੇ ਪੁਲਿਸ ਦੁਆਰਾਂ ਕੀਤੇ ਗਏ ਤ ਸ਼ੱ ਦ ਦ ਬਾਰੇ ਦੱਸਿਆ ਸੀ ਜਿਹਨਾ ਤੋ ਇਲਾਵਾ ਜੇ ਲਾ ਵਿੱਚੋਂ ਬਾਹਰ ਆਉਣ ਵਾਲੇ ਹੋਰਨਾ ਕਿਸਾਨਾ ਦੁਆਰਾਂ ਵੀ ਪੁਲਿਸ ਦੇ ਉਹਨਾਂ ਪ੍ਰਤੀ ਵਿਵਹਾਰ ਬਾਰੇ ਦੱਸਿਆ ਜਾ ਚੁੱਕਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …