Home / News / ਪੰਜਾਬ ਤੋਂ ਰਵਾਨਾ ਹੋਏ ਜਥੇ ਨੂੰ ਦੇਖ ਉੱਡ ਗਈ ਕੇਂਦਰ ਦੀ ਨੀਂਦ

ਪੰਜਾਬ ਤੋਂ ਰਵਾਨਾ ਹੋਏ ਜਥੇ ਨੂੰ ਦੇਖ ਉੱਡ ਗਈ ਕੇਂਦਰ ਦੀ ਨੀਂਦ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਜਿੱਥੇ ਕਿਸਾਨਾ ਨੇ ਸਰਦੀ ਦਾ ਮੌਸਮ ਦਿੱਲੀ ਦੀਆ ਸੜਕਾ ਤੇ ਗੁਜ਼ਾਰ ਦਿੱਤਾ ਹੈ ਉੱਥੇ ਹੀ ਹੁਣ ਕਿਸਾਨ ਗਰਮੀ ਦਾ ਮੌਸਮ ਵੀ ਸ਼ੜਕਾ ਤੇ ਹੀ ਗੁਜ਼ਾਰਨ ਲਈ ਤਿਆਰ ਬਰ ਤਿਆਰ ਹਨ ਅਤੇ ਕਿਸਾਨ ਲਗਾਤਾਰ ਜਥਿਆਂ ਦੇ ਰੂਪ ਚ ਦਿੱਲੀ ਅੰਦੋਲਨਾਂ ਚ ਸ਼ਿਰਕਤ ਕਰ ਰਹੇ ਹਨ ਉਕਤ ਵੀਡਿਉ ਅੰਮਿ੍ਰਤਸਰ ਦੀ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਕਿਸਾਨ ਦਿੱਲੀ ਪੁੱਜਣ ਵਾਸਤੇ ਅਤੇ ਗਰਮੀ ਦੇ ਮੌਸਮ ਨੂੰ

ਦੇਖਦਿਆਂ ਹੋਇਆਂ ਆਪਣੀਆਂ ਟਰਾਲੀਆ ਚ ਪ੍ਰਬੰਧ ਕਰ ਰਹੇ ਹਨ ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆਂ ਕਿ ਅਗਲੇ ਦਿਨਾ ਦੇ ਵਿੱਚ ਗਰਮੀ ਵੱਧ ਰਹੀ ਹੈ ਜਿਸ ਲਈ ਹੁਣ ਟਰਾਲੀਆ ਨੂੰ ਹਵਾਦਾਰ ਬਣਾਇਆਂ ਗਿਆ ਹੈ ਅਤੇ ਟਰਾਲੀਆ ਵਿੱਚ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਤੋ ਇਲਾਵਾ ਕਿਸਾਨਾ ਨੂੰ ਟਰਾਲੀਆ ਵਿੱਚ ਪਾਣੀ ਦੀਆ ਪੇਟੀਆਂ ਅਤੇ ਮੱਛਰਦਾਨੀਆਂ ਆਦਿ ਨਾਲ ਲਿਜਾਣ ਵਾਸਤੇ ਵੀ ਕਿਹਾ ਗਿਆ ਹੈ ਉਹਨਾਂ ਕਿਹਾ ਕਿ

ਹੁਣ ਤੱਕ ਸਾਡੇ 250 ਦੇ ਕਰੀਬ ਕਿਸਾਨ ਸ਼ ਹੀ ਦੀ ਆਂ ਪਾ ਚੁੱਕੇ ਹਨ ਜਿਹਨਾ ਦੀਆ ਸ਼ ਹੀ ਦੀ ਆਂ ਨੂੰ ਵਿਅਰਥ ਜਾਣ ਨਹੀ ਦਿੱਤਾ ਜਾਵੇਗਾ ਅਤੇ ਇਸ ਅੰਦੋਲਨ ਨੂੰ ਤਦ ਤੱਕ ਜਾਰੀ ਹੀ ਰੱਖਿਆ ਜਾਵੇਗਾ ਜਦ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਿਸ ਨਹੀ ਹੋ ਜਾਦੇ ਅਤੇ ਅਤੇ ਕਿਸਾਨਾ ਨੂੰ ਉਹਨਾਂ ਦੀਆ ਫਸਲਾ ਦਾ ਤੈਅ ਮੁੱਲ ਮਿਲਣ ਵਾਸਤੇ ਕਾਨੂੰਨ ਨਹੀ ਬਣਾ ਦਿੱਤਾ ਜਾਦਾ ਹੈ ਉਹਨਾਂ ਆਖਿਆਂ ਕਿ ਹੁਣ ਉਹ ਇਕ ਵੱਡਾ ਜਥਾ ਜਿਸ ਵਿੱਚ ਹਜਾਰਾ ਟਰਾਲੀਆ ਅਤੇ ਲੱਖਾ ਕਿਸਾਨ ਸ਼ਾਮਿਲ ਹੋਣਗੇ ਨੂੰ ਨਾਲ ਲੈ ਕੇ ਦਿੱਲੀ ਵਿਖੇ ਪੁੱਜ ਰਹੇ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …