Breaking News
Home / Misc / ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਬਰੈਂਪਟਨ ਵਿਚ ਮੋਦੀ ਸਮਰਥਕਾਂ ਵਲੋਂ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਣ ਦਾ ਐਲਾਨ

ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਢੂਹੀਆਂ ‘ਤੇ ਖਾਜ ਹੁੰਦੀ, ਖਰਖਰਾ ਭਾਲਦੇ। ਕਹਿੰਦੇ ਬਰੈਂਪਟਨ ਦੇ ਗੁਰਦੁਆਰਿਆਂ ਅੱਗੇ ਸਾਈਡਵਾਕ ‘ਤੇ ਤੁਰਨਾ/ਖੜਨਾ। ਪਰ ਸਮਾਂ ਮੰਗ ਕਰਦਾ ਕਿ ਇਨ੍ਹਾਂ ਦਾ ਜਵਾਬ ਇਸ ਤਰੀਕੇ ਦਿੱਤਾ ਜਾਵੇ ਕਿ ਸਾਡੇ ਖ਼ੁਦ ‘ਤੇ ਹਿੰ ਸ ਕ ਹੋਣ ਦਾ ਲੇਬਲ ਨਾ ਲੱਗੇ, ਜੋ ਕਿ ਇਨ੍ਹਾਂ ਮੋਦੀ ਭਗਤਾਂ ਦੀ ਮਨਸ਼ਾ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕੈਨੇਡੀਅਨ ਸੰਵਿਧਾਨ ਸਾਰਿਆ ਨੂੰ ਬੋਲਣ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ ,ਇਸ ਲਈ ਹਰ ਇੱਕ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਵੀ ਬਣਦਾ ਹੈ । ਤੂਸੀ ਕਿਸੇ ਵੀ ਪਾਰਟੀ ਦੇ ਹੱਕ ਜਾ ਵਿਰੋਧ ਵਿੱਚ ਜਾ ਸਕਦੇ ਹੋ ।

ਖੇਤੀਬਾੜੀ ਬਿਲਾਂ ਦਾ ਸਮਰਥਨ ਜਾ ਵਿਰੋਧ ਕਰ ਸਕਦੇ ਹੋ ਲੇਕਿਨ ਇਨਾ ਦੀ ਆੜ ਹੇਠ ਆਪਣੇ ਨਫਰਤ ਭਰੇ ਏਜੰਡੇ ਨੂੰ ਲਾਗੂ ਕਰੋ ਇਹ ਸਵੀਕਾਰ ਨਹੀ ਕੀਤਾ ਜਾ ਸਕਦਾ ਜੋ ਕੁੱਝ ਲੋਕ ਲੰਮੇ ਸਮੇਂ ਤੋਂ ਕਰ ਰਹੇ ਹਨ। ਨਫ਼ਰਤ ਭਰੇ ਏਜੰਡੇ ਤਹਿਤ ਭਾਈਚਾਰਕ ਸਾਂਝ ਨੂੰ ਸੱਟ ਮਾਰਨੀ ਜਾ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਇੱਕ ਸੋਚੀ ਸਮਝੀ ਸਾਜਿਸ਼ ਹੈ।

ਕੁਲਤਰਨ ਸਿੰਘ ਪਧਿਆਣਾ

Check Also

ਆਹ ਦੇਖ ਲਉ ਨਸ਼ੇ ਚ ਟਲੀ ਮਹਿਲਾ ਦੀਆਂ ਕਰ ਤੂਤਾਂ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ …