Home / News / ਕੇਜਰੀਵਾਲ ਨੇ ਕਿਸਾਨਾਂ ਦੇ ਹੱਕ ਚ ਕਰਤਾ ਵੱਡਾ ਐਲਾਨ

ਕੇਜਰੀਵਾਲ ਨੇ ਕਿਸਾਨਾਂ ਦੇ ਹੱਕ ਚ ਕਰਤਾ ਵੱਡਾ ਐਲਾਨ

ਕਿਸਾਨ ਇਕ ਪਾਸੇ ਕੇਦਰ ਸਰਕਾਰ ਦੇ ਨਾਲ ਖੇਤੀ ਕਾਨੂੰਨਾ ਨੂੰ ਲੈ ਕੇ ਲੜਾਈ ਲੜ ਰਹੇ ਹਨ ਤਾ ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਸਿਆਸੀ ਵਿਰੋਧੀ ਲਗਾਤਾਰ ਕਿਸਾਨਾ ਦੇ ਹੱਕ ਵਿੱਚ ਉਤਰ ਰਹੇ ਹਨ ਕਈ ਥਾਵਾ ਤੇ ਕਾਗਰਸ ਸਮੇਤ ਹੋਰ ਪਾਰਟੀਆਂ ਕਿਸਾਨਾ ਦੀ ਤਰਜ ਤੇ ਮਹਾਪੰਚਾਇਤਾ ਕਰ ਰਹੀਆ ਹਨ ਜਿਸ ਤੋ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਮਹਾਪੰਚਾਇਤਾ ਦਾ ਰਾਹ ਫੜ ਲਿਆ ਹੈ ਜਿਸ ਦੇ ਚੱਲਦਿਆਂ ਅੱਜ ਆਪ ਦੇ ਵੱਲੋ ਆਪਣੀ ਪਹਿਲੀ ਅਤੇ ਵੱਡੀ ਮਹਾਪੰਚਾਇਤ ਯੂ ਪੀ ਦੇ ਮੇਰਠ ਦੇ ਵਿੱਚ ਕੀਤੀ ਗਈ

ਇਸ ਦੌਰਾਨ ਮਹਾਪੰਚਾਇਤ ਦੀ ਸਟੇਜ ਤੋ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਹਨਾਂ ਖੇਤੀ ਕਾਨੂੰਨਾ ਨੂੰ ਕਿਸਾਨਾ ਦਾ ਡੈੱ ਥ ਵਾ ਰੰ ਟ ਕ ਰਾ ਰ ਦਿੱਤਾ ਹੈ ਉਹਨਾਂ ਨੇ ਸਰਕਾਰ ਤੇ ਦੋ ਸ਼ ਲਗਾਇਆ ਕਿ ਭਾਜਪਾ ਸਰਕਾਰ ਅੰਗਰੇਜ਼ਾਂ ਦੀ ਹਕੂਮਤ ਤੋ ਵੀ ਬੁ ਰਾ ਸ ਲੂ ਕ ਕਿਸਾਨਾ ਦੇ ਨਾਲ ਕਰ ਰਹੀ ਹੈ ਉਹਨਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋ ਵੀ ਜ਼ਿਆਦਾ ਸਮੇ ਤੋ ਦੇਸ਼ ਦੇ ਕਿਸਾਨ ਸੜਕਾ ਤੇ ਬੈਠੇ ਹੋਏ ਹਨ ਅਤੇ ਇਸ ਦੌਰਾਨ 250 ਤੋ ਜ਼ਿਆਦਾ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ

ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀ ਸਰਕੀ ਹੈ ਉਹਨਾਂ ਕਿਹਾ ਕਿ ਹੁਣ ਤੱਕ ਸਮੇ ਦੀਆ ਸਰਕਾਰਾ ਨੇ ਕਿਸਾਨਾ ਨੂੰ ਕੇਵਲ ਧੋਖਾ ਹੀ ਦਿੱਤਾ ਹੈ ਉਹਨਾਂ ਕਿਹਾ ਹੁਣ ਤੱਕ ਕਿਸਾਨਾ ਦੀ ਕੇਵਲ ਇੱਕੋ ਮੰਗ ਰਹੀ ਹੈ ਕਿ ਉਸ ਨੂੰ ਉਸ ਦੀ ਫਸਲ ਦਾ ਸਹੀ ਮੁੱਲ ਮਿਲੇ ਜੋ ਕਿ ਵੋਟਾ ਸਮੇ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵਿੱਚ ਵੀ ਸ਼ਾਮਿਲ ਹੁੰਦਾ ਹੈ ਉਹਨਾਂ ਆਖਿਆਂ ਕਿ ਜੇਕਰ ਕਿਸਾਨਾ ਨੂੰ ਉਹਨਾਂ ਦੀਆ ਫਸਲਾ ਦਾ ਸਹੀ ਮੁੱਲ ਮਿਲਦਾ ਹੁੰਦਾ ਤਾ ਦੇਸ਼ ਦੇ ਕਿਸਾਨਾ ਨੂੰ ਖ਼ੁ ਦ ਕੁ ਸ਼ੀ ਆਂ ਲਈਆਂ ਮਜਬੂਰ ਨਾ ਹੋਣਾ ਪੈਦਾ ਇਸ ਦੌਰਾਨ ਕੇਜਰੀਵਾਲ ਨੇ

ਕੇਦਰ ਦੀ ਮੋਦੀ ਸਰਕਾਰ ਨੂੰ ਕਿਸਾਨਾ ਨੂੰ ਐੱਮ ਐੱਸ ਪੀ ਦੇਣ ਲਈ ਇਕ ਨਵਾ ਫ਼ਾਰਮੂਲਾ ਵੀ ਦਿੱਤਾ ਉਹਨਾਂ ਕਿਹਾ ਕਿ ਜੇਕਰ ਕੇਦਰ ਦੀ ਮੋਦੀ ਸਰਕਾਰ ਦੇਸ਼ ਦੇ ਪੂੰਜੀਪਤੀਆਂ ਦਾ ਅੱਠ ਲੱਖ ਕਰੋੜ ਦਾ ਕਰਜਾ ਮੁਆਫ਼ ਕਰ ਸਕਦੀ ਹੈ ਤਾ ਕਿਸਾਨਾ ਦੇ ਛੋਟੇ ਮੋਟੇ ਕਰਜੇ ਕਿਉ ਨਹੀ ਮੁਆਫ਼ ਕਰ ਸਕਦੀ ਉਹਨਾਂ ਆਖਿਆਂ ਕਿ ਅਾਮ ਅਾਦਮੀ ਪਾਰਟੀ ਹਮੇਸ਼ਾ ਕਿਸਾਨਾ ਦੇ ਨਾਲ ਖੜੀ ਹੈ ਅਤੇ ਪਾਰਟੀ ਵੱਲੋ ਕਿਸਾਨਾ ਦੀ ਹਰ ਜਰੂਰੀ ਸਹਾਇਤਾ ਕੀਤੀ ਜਾਵੇਗੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …