Breaking News
Home / News / ਕੈਪਟਨ ਖਿਲਾਫ ਚੋਣ ਲੜੇਗੀ ਜਸਲੀਨ ਪਟਿਆਲ਼ਾ

ਕੈਪਟਨ ਖਿਲਾਫ ਚੋਣ ਲੜੇਗੀ ਜਸਲੀਨ ਪਟਿਆਲ਼ਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਦਿੱਲੀ ਕਿਸਾਨਾ ਦੇ ਹੱਕ ਵਿੱਚ ਪਹੁੰਚੀ ਕਿੰਨਰ ਜਸਲੀਨ ਪਟਿਆਲ਼ਾ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਜਿਸ ਮੈਦਾਨ ਦੇ ਵਿੱਚ ਅਸੀ ਉੱਤਰੇ ਹੋਏ ਹਾ ਉਸ ਨੂੰ ਫਤਿਹ ਕਰਕੇ ਹੀ ਵਾਪਿਸ ਜਾਇਆ ਜਾਵੇਗਾ ਭਾਵੇ ਇਸ ਲਈ ਸਾਨੂੰ ਹੋਰ ਵੀ ਕਿੰਨੀਆਂ ਸ਼ ਹੀ ਦੀ ਆਂ ਕਿਉ ਨਾ ਦੇਣੀਆਂ ਪੈ ਜਾਣ ਉਹਨਾਂ ਆਖਿਆਂ ਕਿ

ਜਾ ਲ ਮ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਕਿਸਾਨਾ ਦੇ ਲੰਮੇ ਸੰਘਰਸ਼ ਦੇ ਬਾਵਜੂਦ ਸਰਕਾਰ ਉਹਨਾਂ ਦੀਆ ਮੰਗਾ ਮੰਨਣ ਤੋ ਮੁਨਕਰ ਹੋ ਰਹੀ ਹੈ ਉਹਨਾਂ ਆਖਿਆਂ ਕਿ ਜਦ ਕਾਗਰਸ ਦੀ ਸਰਕਾਰ ਸੀ ਤਾ ਉਸ ਸਮੇ ਪੈਟਰੋਲ ਦੀਆ ਵਧੀਆ ਕੀਮਤਾ ਤੇ ਭਾਜਪਾ ਵਾਲੇ ਹਾਏ ਹਾਏ ਕਰਦੇ ਨਹੀ ਥੱਕਦੇ ਸਨ ਪਰ ਅੱਜ ਉਹੀ ਭਾਜਪਾ ਵਾਲੇ ਪੈਟਰੋਲ ਦੀਆ ਵਧੀਆਂ ਕੀਮਤਾ ਤੇ ਚੁੱਪੀ ਧਾਰ ਕੇ ਬੈਠੇ ਹੋਏ ਹਨ ਉਹਨਾਂ ਆਖਿਆਂ ਕਿ ਜਿਸ ਉਮਰ ਚ ਸਾਡੇ ਬਜੁਰਗਾ ਨੂੰ ਘਰਾ ਚ ਬੈਠਣਾ ਚਾਹੀਦਾ ਹੈ

ਉਹਨਾਂ ਨੂੰ ਆਪਣੇ ਹੱਕਾ ਵਾਸਤੇ ਸੜਕਾ ਤੇ ਰਹਿਣਾ ਪੈ ਰਿਹਾ ਹੈ ਅਤੇ ਹਰ ਰੋਜ ਸ਼ ਹੀ ਦੀ ਆਂ ਦੇਣੀਆਂ ਪੈ ਰਹੀਆਂ ਹਨ ਉਹਨਾਂ ਆਖਿਆਂ ਕਿ ਸਾਡੇ ਪੜੇ ਲਿਖੇ ਨੌਜਵਾਨਾ ਨੂੰ ਚਾਹੀਦਾ ਹੈ ਕਿ ਉਹ ਮਿਹਨਤ ਨਾਲ ਵੱਡੇ ਮੁਕਾਮਾਂ ਤੇ ਪੁੱਜਣ ਤਾ ਜੋ ਸਾਨੂੰ ਹੇਮਾ ਮਾਲਿਨੀ, ਹੰਸ ਰਾਜ ਹੰਸ ਅਤੇ ਸਚਿਨ ਤੇਦੁਲਕਰ ਵਰਗਿਆਂ ਵੱਲ ਦੇਖਣਾ ਨਾ ਪਵੇ ਉਹਨਾਂ ਆਖਿਆਂ ਕਿ ਚੋਣਾ ਸਮੇ ਅਸੀ ਹੀ ਇਕ ਸ਼ਰਾਬ ਦੀ ਬੋਤਲ ਤੇ ਵਿਕ ਜਾਦੇ ਹਾਂ ਜਿਸ ਕਾਰਨ ਸਾਨੂੰ ਇਨ੍ਹਾਂ ਆਗੂਆਂ ਦੀਆ ਗਲਤ ਨੀਤੀਆਂ ਦਾ ਸਾਹਮਣਾ ਕਰਨਾ ਪੈਦਾ ਹੈ

ਪਰ ਇਸ ਵਾਰ 2022 ਦੀਆ ਚੋਣਾ ਵਿੱਚ ਅਸੀ ਇਨ੍ਹਾਂ ਲੀਡਰਾ ਤੋ ਆਪਣੇ ਸੁਆਲਾਂ ਦੇ ਜਵਾਬ ਲਵਾਗੇ ਉਹਨਾਂ ਐਲਾਨ ਕੀਤਾ ਕਿ ਉਹ 2022 ਦੇ ਵਿੱਚ ਪਟਿਆਲੇ ਤੋ ਚੋਣ ਲੜੇਗੀ ਅਤੇ ਉਹ ਕੋਈ ਨਸ਼ਾ ਦੇ ਕੇ ਵੋਟਾ ਪਾਉਣ ਲਈ ਨਹੀ ਕਹੇਗੀ ਬਲਕਿ ਹੱਥ ਜੋੜ ਕੇ ਇਹੋ ਅਪੀਲ ਕਰੇਗੀ ਕਿ ਤੁਹਾਡੇ ਵਾਸਤੇ ਜੋ ਕੁਝ ਵੀ ਕਰਾਂਗੀ ਸਿਰਫ ਤੇ ਸਿਰਫ ਚੰਗਾ ਹੀ ਕਰਾਂਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਦੇਖੋ ਪ੍ਰੀਤ ਸੇਖੋਂ ਨੂੰ ਕਿਵੇਂ ਕੀਤਾ ਪੁਲਿਸ ਨੇ ਕਾਬੂ?

ਪੰਜਾਬ ਪੁਲੀਸ ਵੱਲੋਂ ਬੀਤੇ ਦਿਨ ਪਿੰਡ ਚਮਿਆਰੀ ਤੋਂ ਕਾਬੂ ਕੀਤੇ ਗਏ ਗੈਂ ਗ ਸ ਟ …