Breaking News
Home / News / ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ

ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ

ਦਿੱਲੀ ਦੇ ਵਿੱਚ 26 ਜਨਵਰੀ ਮੌਕੇ ਵਾਪਰੀ ਘਟਨਾ ਤੋ ਬਾਅਦ ਪੁਲਿਸ ਵੱਲੋ ਵੱਡੀ ਗਿਣਤੀ ਚ ਨੌਜਵਾਨਾ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਜਿਸ ਤੋ ਬਾਅਦ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋ ਜੇਲ੍ਹਾਂ ਚ ਬੰਦ ਨੌਜਵਾਨਾ ਦੀ ਰਿ ਹਾ ਈ ਵਾਸਤੇ ਕੋਸ਼ਿਸ਼ਾਂ ਜਾਰੀ ਹਨ ਇਸੇ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆਂ ਕਿ ਉਹਨਾਂ ਵੱਲੋ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਕਿ ਜੋ ਨੌਜਵਾਨ ਹਾਲੇ ਵੀ ਜੇ ਲ੍ਹਾਂ ਚ ਬੰਦ ਹਨ ਉਹਨਾਂ ਨੂੰ ਜਲਦ ਤੋ ਜਲਦ ਬਾਹਰ ਕਢਵਾਇਆ ਜਾ ਸਕੇ ਉਹਨਾਂ ਦੱਸਿਆ ਕਿ

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੁਝ ਪੁਲਿਸ ਕਰਮੀਆ ਦੁਆਰਾਂ ਕਿਸਾਨਾ ਦੀ ਬਹੁਤ ਕੁੱਟਮਾਰ ਕੀਤੀ ਗਈ ਹੈ ਜਿਹਨਾ ਖਿਲਾਫ ਵੀ ਐਕਸ਼ਨ ਲੈਂਦਿਆਂ ਮਾਮਲੇ ਦਰਜ ਕਰਵਾਏ ਜਾਣਗੇ ਤਾ ਜੋ ਉਹਨਾਂ ਨੂੰ ਸਬਕ ਮਿਲ ਸਕੇ ਇਸ ਦੌਰਾਨ ਜ ਲ ਵਿੱਚੋਂ ਰਿ ਹਾ ਅ ਹੋ ਕੇ ਬਾਹਰ ਆਏ ਨੌਜਵਾਨਾ ਨੇ ਦੱਸਿਆ ਕਿ ਪੁਲਿਸ ਵੱਲੋ ਜੇਲ ਵਿੱਚ ਉਹਨਾਂ ਦੀ ਬਹੁਤ ਬੁਰੀ ਤਰਾ ਕੁੱ ਟ ਮਾ ਰ ਕੀਤੀ ਗਈ ਹੈ ਅਤੇ ਉਹਨਾਂ ਦੇ ਇਕ ਸਾਥੀ ਦੀ ਹਾਲਤ ਤਾ ਇਹ ਹੈ ਕਿ ਉਸ ਕੋਲੋ ਹਾਲੇ ਤੱਕ ਸਹੀ ਤਰਾ ਤੁਰਿਆ ਨਹੀ ਜਾ ਰਿਹਾ ਹੈ

ਨੌਜਵਾਨਾ ਨੇ ਦੱਸਿਆ ਕਿ ਪੁਲਿਸ ਦੁਆਰਾਂ ਸਾਡੀ ਕੁੱ ਟ ਮਾ ਰ ਖਾ ਲਿ ਸ ਤਾ ਨੀ ਹੋਣ ਦੇ ਇ ਲ ਜ਼ਾ ਮ ਲਗਾ ਕੇ ਕੀਤੀ ਗਈ ਹੈ ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਨੌਜਵਾਨਾ ਦੀ ਗਲਤ ਢੰਗ ਦੇ ਨਾਲ ਹੋਈ ਗਿ੍ਰਫਤਾਰੀ ਅਤੇ ਨੌਜਵਾਨਾ ਤੇ ਪਾਏ ਗਏ ਝੂਠੇ ਪਰਚਿਆਂ ਸਬੰਧੀ ਅਦਾਲਤ ਵੀ ਚੰਗੀ ਤਰਾ ਜਾਣੂ ਹੈ ਤੇ ਅਦਾਲਤ ਨੇ ਵੀ ਦਿੱਲੀ ਪੁਲਿਸ ਦੀ ਇਸ ਕਾਰੁਜਗਾਰੀ ਤੇ ਪੁਲਿਸ ਨੂੰ ਝਾ ੜ ਪਾਈ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …