Home / News / ਰਾਜੇਵਾਲ ਨੇ ਮੀਟਿੰਗ ਤੋਂ ਪਹਿਲਾਂ ਸੁਣਾਈ ਵੱਡੀ ਖੁਸ਼ਖਬਰੀ

ਰਾਜੇਵਾਲ ਨੇ ਮੀਟਿੰਗ ਤੋਂ ਪਹਿਲਾਂ ਸੁਣਾਈ ਵੱਡੀ ਖੁਸ਼ਖਬਰੀ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿ ਲਾ ਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਖਿਆਂ ਕਿ ਕਿਸਾਨ ਅੰਦੋਲਨ ਪੂਰੀ ਸਫਲਤਾ ਨਾਲ ਅੱਗੇ ਵੱਧ ਰਿਹਾ ਹੈ ਅਤੇ ਸਰਕਾਰ ਜੋ ਭੁਲੇਖਾ ਪਾਲ ਕੇ ਬੈਠੀ ਹੈ ਕਿ ਹੁਣ ਕੰਮ ਦਾ ਸਮਾ ਹੈ ਤੇ ਕਿਸਾਨ ਆਪੇ ਚਲੇ ਜਾਣਗੇ ਸੋ ਸਰਕਾਰ ਦੇ ਇਸ ਭੁ ਲੇ ਖੇ ਨੂੰ ਵੀ ਦੂਰ ਕਰ ਦਿੱਤਾ ਜਾਵੇਗਾ ਰਾਜੇਵਾਲ ਨੇ ਆਖਿਆਂ ਕਿ ਪਿੰਡਾਂ ਵਿੱਚ ਪੰਚਾਇਤਾਂ ਨੇ ਇਹ ਮਤੇ ਪਾਸ ਕੀਤੇ ਹੋਏ ਹਨ ਕਿ

ਜੋ ਕੋਈ ਵੀ ਅੰਦੋਲਨ ਚ ਸ਼ਾਮਿਲ ਹੁੰਦਾ ਹੈ ਪਿੱਛੋਂ ਉਸ ਦਾ ਕੰਮ ਬਾਕੀ ਲੋਕ ਸੰਭਾਲਣਗੇ ਅਤੇ ਜਦੋ ਅਗਲਾ ਗਰੁੱਪ ਅੰਦੋਲਨ ਵਿੱਚ ਪੁੱਜੇਗਾ ਤਦ ਹੀ ਪਹਿਲਾ ਵਾਲਾ ਗਰੁੱਪ ਵਾਪਿਸ ਪ ਰਤੇਗਾ ਉਹਨਾਂ ਆਖਿਆਂ ਕਿ ਸਰਕਾਰ ਦਾ ਇਹ ਦਾ ਅ ਵਾ ਝੂ ਠ ਹੈ ਕਿ ਹੋਰਨਾ ਰਾਜਾਂ ਦੇ ਵਿੱਚ ਕਾਨੂੰਨਾ ਦਾ ਵਿ ਰੋ ਧ ਦੇਖਣ ਨੂੰ ਨਹੀ ਮਿਲ ਰਿਹਾ ਹੈ ਜਦਕਿ ਕਿਸਾਨਾ ਵੱਲੋ ਰੇ ਲ ਰੋਕੋ ਪ੍ਰੋਗਰਾਮ ਤ ਹਿ ਤ ਦੇਸ਼ ਭਰ ਚ ਰੇਲ ਰੋ ਕੀ ਆ ਗਈਆ ਸਨ ਉਹਨਾਂ ਆਖਿਆ ਕਿ ਕਿਸਾਨ ਆਗੂ ਦੇਸ਼ ਭਰ ਦੇ ਵਿੱਚ ਮ ਹਾਪੰਚਾਇਤਾ ਕਰ ਰਹੇ ਹਨ ਤੇ ਹੁਣ ਸਾਨੂੰ ਬੰਗਾਲ ਤੋ ਵੀ ਸੱ ਦੇ ਆ ਰਹੇ ਹਨ ਕਿ ਇੱਥੇ ਵੀ ਮ ਹਾਪੰਚਾਇਤ ਕੀਤੀ ਜਾਵੇ

ਜਿਸ ਬਾਰੇ ਜਲਦ ਫੈਸਲਾ ਲੈ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਅਗਲਾ ਪ੍ਰੋਗਰਾਮ ਨੈਸ਼ਨਲ ਹਾਈਵੇਅ ਕੇ ਐੱਮ ਪੀ ਨੂੰ ਛੇ ਘੰ ਟਿਆਂ ਵਾਸਤੇ ਜਾ ਮ ਕਰਨ ਦਾ ਹੈ ਅਤੇ ਇਸ ਤੋ ਇਲਾਵਾ ਵੀ ਹੋਰ ਕਈ ਵਧੀਆਂ ਪ੍ਰੋਗਰਾਮ ਹਨ ਜਿਹਨਾ ਦੇ ਨਾਲ ਮੋਦੀ ਸਰਕਾਰ ਦੀਆ ਜ ੜਾ ਪੱ ਟੀ ਆਂ ਜਾਣਗੀਆਂ ਉਹਨਾਂ ਨੇ ਨੌਜਵਾਨਾ ਨੂੰ ਸ਼ਾਂ ਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …