Home / News / ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐ ਲਾਨ

ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐ ਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿ ਲਾਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦਰਮਿਆਨ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆਂ ਕਿ ਦਿੱਲੀ ਚ ਜਾ ਰੀ ਕਿਸਾਨੀ ਅੰਦੋਲਨ ਨੂੰ ਤੇ ਜ ਕਰਨ ਦੀਆ ਲਗਾਤਾਰ ਕੋ ਸ਼ਿਸ਼ਾਂ ਜਾ ਰੀ ਹਨ ਤੇ ਹੁਣ ਫਿਰ 5 ਮਾਰਚ ਨੂੰ ਅੰਮਿ੍ਰਤਸਰ ਤੋ ਇਕ ਵੱਡਾ ਜਥਾ ਦਿੱਲੀ ਲਈ ਰ ਵਾਨਾ ਹੋਵੇਗਾ ਜਿਸ ਵਿੱਚ ਹਜਾਰਾ ਦੀ ਗਿਣਤੀ ਚ ਟਰੈਕਟਰ ਟ੍ਰਾਲੀਆਂ ਸ਼ਾਮਿਲ ਹੋਣਗੇ ਉਹਨਾਂ ਆਖਿਆਂ ਕਿ ਮਾਰਚ ਦੇ ਪਹਿਲੇ

ਹਫਤੇ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋ ਤਾ ਲ ਮੇ ਲ ਕਰਕੇ ਨਵੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਉਹਨਾਂ ਆਖਿਆਂ ਕਿ ਕਿਸਾਨਾ ਦੇ ਇਸ ਅੰਦੋਲਨ ਨੇ ਹੁਣ ਤੱਕ ਬਹੁਤ ਸਾਰੇ ਉ ਤਰਾਅ ਚ ੜਾਅ ਦੇਖੇ ਹਨ ਅਤੇ ਸਰਕਾਰ ਦੀਆ ਕੋਸ਼ਿਸ਼ਾਂ ਹਨ ਕਿ ਅੰਦੋਲਨ ਨੂੰ ਫੇ ਲ ਕੀਤਾ ਜਾ ਸਕੇ ਪਰ ਕਿਸਾਨਾ ਨੇ ਸਰਕਾਰ ਦੀਆ ਚਾਲਾ ਨੂੰ ਸਮਝ ਕੇ ਸਰਕਾਰ ਨੂੰ ਉਹਨਾਂ ਦੀ ਸਾਿਜਸ਼ ਦੇ ਵਿੱਚ ਫੇਲ ਹੀ ਕੀਤਾ ਹੈ ਅਤੇ ਹੁਣ ਇਹ ਅੰਦੋਲਨ ਦਿਨੋ ਦਿਨ ਮਜਬੂਤੀ ਨਾਲ

ਅੱਗੇ ਵੱਧ ਰਿਹਾ ਹੈ ਉਹਨਾਂ ਆਖਿਆਂ ਕਿ ਭਾਵੇਕਿ ਸਰਕਾਰ ਨੇ ਕਿਸਾਨਾ ਦੇ ਨਾਲ ਗੱਲਬਾਤ ਦੇ ਸਾਰੇ ਦਰਵਾਜੇ ਬੰ ਦ ਕੀਤੇ ਹੋਏ ਹਨ ਪਰ ਕਿਸਾਨਾ ਦਾ ਇਹ ਅੰਦੋਲਨ ਆਪਣੀਆਂ ਮੰਗਾ ਤੋ ਪਿੱਛੇ ਨਹੀ ਹੱਟੇਗਾ ਅਤੇ ਸਰਕਾਰ ਨੂੰ ਕਿਸਾਨਾ ਦੀਆ ਮੰ ਗਾ ਮੰਨਣੀਆਂ ਹੀ ਪੈਣਗੀਆ ਤਦ ਹੀ ਕਿਸਾਨ ਵਾਪਿਸ ਘਰਾ ਨੂੰ ਪਰਤਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …