Home / News / ਹੁਣੇ-ਹੁਣੇ ਹੀ ਆਈ ਕਿਸਾਨਾਂ ਲਈ ਵੱਡੀ ਖ਼ਬਰ

ਹੁਣੇ-ਹੁਣੇ ਹੀ ਆਈ ਕਿਸਾਨਾਂ ਲਈ ਵੱਡੀ ਖ਼ਬਰ

ਦਿੱਲੀ ਦੇ ਵਿੱਚ 26 ਜਨਵਰੀ ਮੌਕੇ ਵਾ ਪ ਰੀ ਘ ਟ ਨਾ ਤੋ ਬਾਅਦ ਗਿ੍ਰ ਫ ਤਾ ਰ ਕੀਤੇ ਗਏ ਨੌਜਵਾਨਾ ਅਤੇ ਕਿਸਾਨਾ ਦਾ ਦਿੱਲੀ ਦੀਆ ਜੇ ਲ੍ਹਾਂ ਵਿੱਚੋਂ ਰਿ ਹਾ ਅ ਹੋ ਕੇ ਬਾਹਰ ਆਉਣਾ ਲਗਾਤਾਰ ਜਾ ਰੀ ਹੈ ਇਸੇ ਦਰਮਿਆਨ ਅੱਜ ਫਿਰ ਨੌਜਵਾਨ ਦਿੱਲੀ ਦੀ ਤਿ ਹਾ ੜ ਜੇ ਲ੍ਹ ਦੇ ਵਿੱਚੋਂ ਰਿ ਹਾ ਅ ਹੋ ਕਿ ਬਾਹਰ ਨਿਕਲੇ ਜਿਹਨਾ ਦਾ ਸਵਾਗਤ ਸੰਯੁਕਤ ਕਿਸਾਨ ਮੋਰਚੇ ਦੁਆਰਾਂ ਗ ਠਿ ਤ ਪੈਨਲ ਦੇ ਮੈਂਬਰ ਵਕੀਲ ਪ੍ਰੇਮ ਸਿੰਘ ਭੰਗੂ ਨੇ ਕੀਤਾ ਜਿਹਨਾ ਨੇ ਗੱਲਬਾਤ ਕਰਦਿਆਂ ਹੋਿੲਆ ਆਖਿਆਂ ਕਿ ਸਰਕਾਰ ਤਾ ਨਾ ਸ਼ਾ ਹ ਹੋ ਕੇ ਲੋਕਾ ਤੇ ਜ ਬ ਰ ਕਰ ਰਹੀ ਹੈ ਪਰ

ਦੇਸ਼ ਵਾਸੀਆ ਨੇ ਇਕੱਠੇ ਹੋ ਕੇ ਸਰਕਾਰ ਨੂੰ ਕਟਹਿਰੇ ਚ ਖੜਾ ਕੀਤਾ ਹੋਇਆਂ ਹੈ ਉਹਨਾਂ ਆਖਿਆਂ ਕਿ ਸਰਕਾਰ ਨੂੰ ਇਸ ਗੱਲ ਦਾ ਭੁ ਲੇ ਖਾ ਹੈ ਕਿ ਉਹ ਨੌਜਵਾਨਾ ਤੇ ਝੂ ਠੇ ਪ ਰ ਚੇ ਪਾ ਕੇ ਅਤੇ ਜੇ ਲ੍ਹਾਂ ਚ ਬੰ ਦ ਕਰਕੇ ਇਸ ਅੰਦੋਲਨ ਨੂੰ ਦ ਬਾ ਦੇਵੇਗੀ ਪਰ ਜਿਸ ਤਰਾ ਨਾਲ ਕਿਸਾਨ ਪੂਰੇ ਦੇਸ਼ ਦੇ ਵਿੱਚ ਇ ਕ ਜੁੱ ਟ ਹੋ ਰਹੇ ਹਨ ਉਹ ਸਰਕਾਰ ਦੇ ਮੂੰਹ ਤੇ ਇਕ ਚ ਪੇ ੜ ਵਾਂ ਗ ਹੈ ਉਹਨਾਂ ਆਖਿਆਂ ਕਿ

ਜੋ ਨੌਜਵਾਨ ਪੁਲਿਸ ਦਾ ਇਨ੍ਹਾ ਤ ਸ਼ੱ ਦ ਦ ਆਪਣੇ ਉੱਪਰ ਝੱ ਲ ਕੇ ਜੇ ਲ੍ਹ ਦੇ ਵਿੱਚੋਂ ਬਾਹਰ ਆਏ ਹਨ ਉਹਨਾਂ ਦੇ ਹੌਸਲੇ ਬੁ ਲੰ ਦ ਹਨ ਜਿਹਨਾ ਦਾ ਆਖਣਾ ਹੈ ਕਿ ਉਹ ਇਸ ਅੰਦੋਲਨ ਦੇ ਵਿੱਚ ਪਹਿਲਾ ਵਾਂ ਗ ਫਿਰ ਤੋ ਡ ਟੇ ਰਹਿਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿਲਾਇਆ ਮੇਰੇ ਪੁੱਤ ਨੇ ਪਿ ਸ਼ਾ ਬ

ਨਾਭਾ ਦੇ ਪਿੰਡ ਰਾਏਮਲ ਮਾਜਰੀ ਦੀ ਬਜ਼ੁਰਗ ਮਹਿਲਾ ਸਵਰਣ ਕੌਰ ਵੱਲੋਂ ਆਪਣੇ ਪੁੱਤਰ ਅਤੇ ਨੂੰਹ …