Breaking News
Home / News / ਦੀਪ ਸਿੱਧੂ ਤੇ ਲੱਖਾ ਸਿਧਾਣਾ ’ਤੇ ਭ ੜ ਕਿ ਆ ਉਗਰਾਹਾਂ

ਦੀਪ ਸਿੱਧੂ ਤੇ ਲੱਖਾ ਸਿਧਾਣਾ ’ਤੇ ਭ ੜ ਕਿ ਆ ਉਗਰਾਹਾਂ

ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿ ਲਾ ਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦਰਮਿਆਨ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆਂ ਕਿ ਕਿਸਾਨਾ ਦਾ ਇਹ ਮੋਰਚਾ ਹੁਣ ਨਾ ਕੇਵਲ ਪੰਜਾਬ ਬਲਕਿ ਦੇਸ਼ ਦੇ ਕਿਸਾਨਾ ਦਾ ਮੋਰਚਾ ਬਣ ਚੁੱਕਿਆਂ ਹੈ ਅਤੇ ਦੇਸ਼ ਭਰ ਦੇ ਵਿੱਚ ਹੋ ਰਹੀਆ ਮ ਹਾਪੰਚਾਇਤ ਦੇ ਜ਼ਰੀਏ ਕਿਸਾਨ ਇਸ ਮੋਰਚੇ ਦੇ ਨਾਲ ਜੁ ੜ ਰਹੇ ਹਨ ਅਤੇ ਮੋਰਚਾ ਦਿਨ ਬ ਦਿਨ ਮਜਬੂਤੀ ਨਾਲ ਅੱਗੇ ਵੱ ਧ ਰਿਹਾ ਹੈ ਉਗਰਾਹਾ ਨੇ 26 ਜਨਵਰੀ ਮੌਕੇ ਵਾ ਪ ਰੀ ਘ ਟ ਨਾ ਸ ਬੰ ਧੀ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਜਿਸ ਕਿਸੇ ਦੀ ਵਜ੍ਹਾ ਕਰਕੇ ਵੀ ਇਹ ਘ ਟ ਨਾ ਵਾ ਪ ਰੀ ਕੀ

ਉਹ ਦੱਸ ਸਕਦੇ ਹਨ ਕਿ ਇਸ ਘ ਟ ਨਾ ਦੇ ਨਾਲ ਕਿਸਾਨ ਮੋਰਚੇ ਦਾ ਕੀ ਫ਼ਾਇਦਾ ਹੋਇਆਂ ਹੈ ਉਹਨਾਂ ਦੀਪ ਸਿੱਧੂ ਦੇ ਬਾਰੇ ਚ ਆਖਿਆਂ ਕਿ ਅਕਤੂਬਰ ਦੇ ਵਿੱਚ ਪੰਜਾਬ ਦੇ ਕਿਸਾਨਾ ਨੇ ਸੜਕਾ ਤੇ ਬੈਠਣਾ ਸ਼ੁਰੂ ਕਰ ਦਿੱਤਾ ਅਤੇ ਰਿਲਾਇੰਸ ਮਾਲਾ ਅਤੇ ਟੋਲ ਪਲਾਜਿਆ ਨੂੰ ਬੰ ਦ ਕਰ ਦਿੱਤਾ ਅਤੇ ਫਿਰ ਸ਼ੰਭੂ ਵਿਖੇ ਪੱ ਕਾ ਮੋ ਰ ਚਾ ਲਗਾਇਆ ਜਦਕਿ ਦੀਪ ਸਿੱਧੂ ਨੇ ਸੰਭੂ ਵਿਖੇ ਕਿਸਾਨਾ ਤੋ ਅੱ ਡ ਆਪਣਾ ਵੱਖਰਾ ਮੋ ਰ ਚਾ ਲਾਇਆ ਅਤੇ ਗੱਲਾ ਕੀਤੀਆਂ ਕਿ ਅਨੰਦਪੁਰ ਸਾਹਿਬ ਮਤਾ, ਵੱਧ ਅਧਿਕਾਰਾਂ, ਅਤੇ ਖੁ ਦ ਮੁ ਖ ਤਿ ਆ ਰੀ ਦੀਆ ਅਤੇ ਆਪਣੇ ਮੋਰਚੇ ਦੇ ਵਿੱਚ ਸੁਖਪਾਲ ਖਹਿਰੇ ਨੂੰ ਸੱ ਦ ਕੇ ਵੱਖਰੀ ਰਾਜਸੀ ਪਾਰਟੀ ਦੀ ਗੱਲ ਕੀਤੀ ਜਦਕਿ ਇਹ ਸਭ ਕੁਝ ਕਿਸਾਨੀ ਮੋਰਚੇ ਦੇ ਮਨੋਰਥ ਵਿੱਚ ਹੀ ਸ਼ਾਮਿ ਲ ਨਹੀ ਸੀ ਉਹਨਾਂ ਕਿਹਾ ਕਿ ਫਿਰ ਦੀਪ ਸਿੱਧੂ ਲਾਲ ਕਿਲੇ ਤੇ ਝੰ ਡਾ ਚਾ ੜ੍ਹ ਕੇ ਅਪੀਲ ਕਰਦਾ ਹੈ ਕਿ ਹੁਣ ਕਿਸਾਨ ਆਗੂ ਆਣ ਕੇ ਸਟੇਜ ਸਾਂ ਭ ਲੈਣ ਜਦਕਿ ਉਹ ਖੁਦ ਦੀ ਮਰਜੀ ਨਾਲ ਲਾਲ ਕਿਲੇ ਤੇ ਗਿਆ ਸੀ ਉਹਨਾਂ ਆਖਿਆਂ ਕਿ

ਦੀਪ ਸਿੱਧੂ ਦੇ ਨਾਲ ਸਾਡੀ ਕੋਈ ਪ ਰ ਸ ਨ ਲ ਰੰ ਜਿ ਸ਼ ਨਹੀ ਹੈ ਅਤੇ ਲਾਲ ਕਿਲੇ ਤੇ ਜਾਣਾ ਉਸ ਦਾ ਪ੍ਰੋਗਰਾਮ ਸੀ ਨਾ ਕਿ ਸਾਡਾ ਪ੍ਰੋਗਰਾਮ ਸੀ ਉਹ ਆਪਣੀ ਮਰਜੀ ਨਾਲ ਜੋ ਮਰਜੀ ਕਰ ਸਕਦਾ ਹੈ ਉਹਨਾਂ ਲੱਖਾ ਸਿਧਾਣਾ ਬਾਰੇ ਆਖਿਆ ਕਿ ਲੱਖੇ ਨੇ ਬਠਿੰਡੇ ਦੇ ਮਹਿਰਾਜ ਦੇ ਵਿੱਚ ਰੈ ਲੀ ਕੀਤੀ ਅਤੇ ਆਖਿਆਂ ਕਿ ਇਹ ਰੈ ਲੀ ਮੋਰਚੇ ਦੇ ਪੱ ਖ ਵਿੱਚ ਹੈ ਅਤੇ ਮੈ ਕਿਸਾਨਾ ਦੇ ਨਾਲ ਹਾਂ ਜੋ ਕਿ ਸਾਰਿਆ ਨੂੰ ਬਹੁਤ ਵਧੀਆਂ ਲੱਗਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਸੁਖਬੀਰ ਬਾਦਲ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਵਿ ਰੋ ਧ

ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾ ਦਾ ਗ਼ੁੱ ਸਾ ਦਿਨ ਬ ਦਿਨ ਵੱਧਦਾ ਹੀ ਜਾ …