Breaking News
Home / News / ਹਰਿਆਣੇ ਦੇ ਕਿਸਾਨ ਨੇ ਪੰਜਾਬੀਆਂ ਬਾਰੇ ਕਹੀ ਅਜਿਹੀ ਗੱਲ

ਹਰਿਆਣੇ ਦੇ ਕਿਸਾਨ ਨੇ ਪੰਜਾਬੀਆਂ ਬਾਰੇ ਕਹੀ ਅਜਿਹੀ ਗੱਲ

ਖੇਤੀ ਕਾਨੂੰਨਾ ਨੂੰ ਲੈ ਕੇ ਜਿੱਥੇ ਹਰ ਕੋਈ ਫਿਕਰਮੰਦ ਹੈ ਪਰ ਸਰਕਾਰ ਬੇਫਿਕਰ ਹੀ ਨਜਰ ਆ ਰਹੀ ਹੈ ਦਿੱਲੀ ਦੀਆ ਬਰੂਹਾ ਤੇ ਕਿਸਾਨ ਲਗਾਤਾਰ 90 ਦਿਨਾ ਤੋ ਬੈਠੇ ਹੋਏ ਹਨ ਪਰ ਸਰਕਾਰ ਨੂੰ ਉਹਨਾਂ ਦਾ ਕੋਈ ਖਿਆਲ ਨਜਰ ਨਹੀ ਆ ਰਿਹਾ ਹੈ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਮੰਤਰੀਆਂ ਦੇ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਕੇਵਲ ਪੰਜਾਬ ਦਾ ਹੀ ਅੰਦੋਲਨ ਹੈ ਉੱਥੇ ਹੀ ਹਰਿਆਣਾ ਦੇ ਕਿਸਾਨ ਆਗੂ ਨੇ ਆਖਿਆਂ ਕਿ ਹੁਣ ਇਹ ਅੰਦੋਲਨ ਕੇਵਲ ਪੰਜਾਬ ਦਾ ਅੰਦੋਲਨ ਨਾ ਹੋ ਕੇ ਜਨ ਅੰਦੋਲਨ ਬਣ ਚੁੱਕਿਆਂ ਹੈ

ਜਿਸ ਵਿੱਚ ਦੇਸ਼ ਭਰ ਦੇ ਕਿਸਾਨਾ ਵੱਲੋ ਸਮਰਥਨ ਮਿਲ ਰਿਹਾ ਹੈ ਅਤੇ ਅੱਗੇ ਵੀ ਮਿਲਦਾ ਰਹੇਗਾ ਉਹਨਾਂ ਆਖਿਆਂ ਕਿ ਹੈ ਹੁਣ ਤੱਕ 250 ਦੇ ਕਰੀਬ ਕਿਸਾਨ ਸ਼ ਹੀ ਦ ਹੋ ਚੁੱਕੇ ਹਨ ਪਰ ਸਰਕਾਰ ਨੂੰ ਇਸ ਗੱਲ ਦੀ ਕੋਈ ਫਿਕਰ ਨਹੀ ਹੈ ਉਹਨਾਂ ਆਖਿਆਂ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ ਜੋ ਕਿ ਆਪਣੇ ਹੱਕਾ ਵਾਸਤੇ ਅੰਦੋਲਨ ਨੂੰ ਚਲਾ ਰਹੇ ਹਨ ਤੇ ਸਰਕਾਰ ਕਿਸਾਨਾ ਦੀਆ ਮੰਗਾ ਮੰਨਣ ਦੀ ਬਜਾਏ ਸਾਰਾ ਜੋਰ ਕਿਸਾਨਾ ਦੇ ਅੰਦੋਲਨ ਨੂੰ ਫੇਲ ਕਰਨ ਤੇ ਲਗਾ ਰਹੀ ਹੈ ਉਹਨਾਂ ਆਖਿਆਂ ਕਿ ਸਰਕਾਰ ਇਹ ਵੀ ਆਖ ਰਹੀ ਹੈ ਕਿ

ਇਹ ਅੰਦੋਲਨ ਕੇਵਲ ਜਾਟਾ ਦਾ ਅੰਦੋਲਨ ਹੈ ਜਦਕਿ ਇਹੀ ਜਾਟ ਹਨ ਜੋ ਕੁਸ਼ਤੀ ਮੁਕਾਬਲਿਆਂ ਦੇ ਵਿੱਚ ਦੇਸ਼ ਲਈ ਮੈਡਲ ਜਿੱਤ ਕੇ ਲਿਾਆਉਦੇ ਹਨ ਅਤੇ ਸਰਹੱਦਾ ਤੇ ਦੇਸ਼ ਦੀ ਰੱਖਿਆਂ ਲਈ ਸ਼ ਹੀ ਦੀ ਆਂ ਦਿੰਦੇ ਹਨ ਉਹਨਾਂ ਆਖਿਆਂ ਕਿ ਇਸੇ ਤਰਾ ਪੰਜਾਬ ਦੇ ਸਿੱਖ ਗੁਰੂ ਜਿਹਨਾ ਨੇ ਹਿੰਦੂਆਂ ਲਈ ਕੁ ਰ ਬਾ ਨੀ ਆਂ ਦਿੱਤੀਆਂ ਹੋਈਆ ਹਨ ਉਹਨਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਸਾਡੇ ਭਾਈਚਾਰੇ ਨੂੰ ਖਤਮ ਕਰਨ ਦੀ ਹੈ ਪਰ ਸਾਡਾ ਭਾਈਚਾਰਾ ਬਹੁਤ ਪੁਰਾਣਾ ਹੈ

ਜੋ ਕਿ ਸਰਕਾਰ ਇਹਨਾਂ ਕੋਸ਼ਿਸ਼ਾਂ ਨਾਲ ਟੁੱਟਣ ਵਾਲਾ ਨਹੀ ਹੈ ਉਹਨਾਂ ਆਖਿਆਂ ਕਿ ਪੰਜਾਬੀਆ ਦੀਆ ਦੇਸ਼ ਨੂੰ ਆ ਜ਼ਾ ਦ ਕਰਵਾਉਣ ਵਾਸਤੇ ਵੀ ਸਭ ਤੋ ਜ਼ਿਆਦਾ ਕੁ ਰ ਬਾ ਨੀ ਆਂ ਹਨ ਅਤੇ ਅਜਾਦੀ ਵੇਲੇ ਦੇਸ਼ ਦੇ ਵਿੱਚ ਕੁੱਲ 121 ਜਾਣਿਆਂ ਨੂੰ ਫਾਂ ਸੀ ਦਿੱਤੀ ਗਈ ਸੀ ਜਿਹਨਾ ਵਿੱਚੋਂ 93 ਪੰਜਾਬੀ ਸਨ ਪਰ ਹੁਣ ਸਰਕਾਰ ਉਹਨਾਂ ਨੂੰ ਖਾ ਲਿ ਸ ਤਾ ਨੀ ਅਤੇ ਪਾ ਕਿ ਸ ਤਾ ਨੀ ਆਖ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

PM ਮੋਦੀ ਦੇ ਲੋਕ ਸਭਾ ਚ ਭਾਸ਼ਣ ਦੌਰਾਨ ਕਿਸਾਨੀ ਨਾਅਰਿਆਂ ਨਾਲ ਗੂੰਜੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦੇ ਅੱਜ ਪਹਿਲੇ ਦਿਨ ਲੋਕ ਸਭਾ ਚ ਭਾਰੀ ਹੰਗਾਮਾ ਹੋਇਆ ਲੋਕ …