Home / News / ਹਾਈਕੋਰਟ ਦੇ ਵਕੀਲ ਨੇ ਸਟੇਜ ‘ਤੇ ਚੜ ਸੁਣਾਈ ਵੱਡੀ ਖੁਸ਼ਖਬਰੀ

ਹਾਈਕੋਰਟ ਦੇ ਵਕੀਲ ਨੇ ਸਟੇਜ ‘ਤੇ ਚੜ ਸੁਣਾਈ ਵੱਡੀ ਖੁਸ਼ਖਬਰੀ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾ ਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿ ਲਾ ਫ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਿੲਆ ਹਾਈਕੋਰਟ ਦੇ ਵਕੀਲ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਸਰਕਾਰ ਦੀਆ ਬਹੁਤ ਕੋਸ਼ਿਸ਼ਾਂ ਰਹੀਆਂ ਹਨ ਕਿਸੇ ਤਰਾ ਅੰ ਦੋ ਲ ਨ ਕਾ ਰੀ ਆਂ ਨੂੰ ਡ ਰਾ ਧ ਮ ਕਾ ਲਿਆ ਜਾਵੇ ਜਾਂ ਫਿਰ ਕਿਸਾਨਾ ਨੂੰ ਉਹਨਾ ਦੇ ਮੁੱ ਦੇ ਤੋ ਹੀ ਭ ਟ ਕਾ ਦਿੱਤਾ ਜਾਵੇ ਜਿਸ ਲਈ ਸਰਕਾਰ ਵੱਲੋ ਕਿਸਾਨਾ ਅਤੇ ਅੰਦੋਲਨ ਵਿੱਚ ਉਹਨਾਂ ਦਾ ਸਾਥ ਦੇਣ ਵਾਲ਼ਿਆਂ ਨੂੰ ਐੱਨ ਆਈ ਏ ਦੁਆਰਾਂ ਨੋਟਿਸ ਜਾ ਰੀ ਕਰਵਾਏ ਗਏ ਜਦਕਿ ਐੱਨ ਆਈ ਏ ਉਹ ਇਨਵੈਸਟੀਗੇਸ਼ਨ ਏ ਜੰ ਸੀ ਹੈ

ਜਿਸ ਦਾ ਕੰਮ ਵੱ ਖ ਵਾ ਦੀ ਆਂ ਜਾਂ ਅੱ ਤ ਵਾ ਦੀ ਆਂ ਤੋ ਪੁੱਛ-ਗਿੱਛ ਕਰਨਾ ਹੁੰਦਾ ਹੈ ਉਹਨਾਂ ਆਖਿਆ ਕਿ ਜਦ ਕਿਸਾਨ ਆਗੂਆਂ ਦੁਆਰਾਂ ਇਹ ਮੁੱ ਦਾ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਚ ਉਠਾਇਆ ਗਿਆ ਤਾ ਉਹ ਕੁਝ ਨਾ ਪਤਾ ਹੋਣ ਦਾ ਕਹਿ ਕਿ ਸਾਫ ਮੁੱ ਕ ਰ ਗਏ ਜਿਸ ਦੇ ਅਗਲੇ ਦਿਨ ਹੀ ਕਿਸਾਨ ਆਗੂਆ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਿਸ ਕਿਸੇ ਨੂੰ ਵੀ ਇਹ ਨੋਟਿਸ ਜਾ ਰੀ ਹੋਏ ਹਨ ਜਾਂ ਫਿਰ ਹੋ ਰਹੇ ਹਨ ਉਹਨਾਂ ਨੂੰ ਘਬਰਾਉਣ ਦੀ ਜਰੂਰਤ ਨਹੀ ਹੈ ਬਲਕਿ ਇਨ੍ਹਾਂ ਨੋਟਿਸਾਂ ਨੂੰ ਰੱ ਦੀ ਸਮਝ ਕੇ ਕੂ ੜੇ ਵਿੱਚ ਸੁੱ ਟ ਦਿੱਤਾ ਜਾਵੇ ਜਿਸ ਦਾ ਅਸਰ ਇਹ ਹੋਇਆਂ ਕਿ ਐੱਨ ਆਈ ਏ ਵੱਲੋ ਨੋਟਿਸ ਆਉਣੇ ਹੀ ਬੰ ਦ ਹੋ ਗਏ ਸਨ ਪਰ ਹੁਣ ਪੁਲਿਸ ਦੁਆਰਾਂ ਕਿਸਾਨਾ ਨੂੰ ਨੋਟਿਸ ਜਾ ਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ ਜਿਹਨਾ ਸ ਬੰ ਧੀ

ਸਾਡੇ ਦੁਆਰਾਂ ਹਾਈਕੋਰਟ ਦੇ ਵਿੱਚ ਮਾਮਲਾ ਉਠਾਇਆ ਗਿਆ ਸੀ ਕਿ ਪੁਲਿਸ ਕਿਸਾਨਾ ਖਿਲਾਫ ਨੋਟਿਸ ਤਾ ਜਾਰੀ ਕਰ ਰਹੀ ਹੈ ਪਰ ਇਹ ਨਹੀ ਦੱਸ ਰਹੀ ਕਿ ਉਹਨਾਂ ਦਾ ਦੋਸ਼ ਕੀ ਹੈ ਅਤੇ ਉਹਨਾਂ ਖਿਲਾਫ ਕਿਹੜੀ ਐੱਫ ਆਈ ਆਰ ਦਰਜ ਹੈ ਜਿਸ ਤੇ ਹਾਈਕੋਰਟ ਨੇ ਤੁਰੰਤ ਐ ਕ ਸ਼ ਨ ਲੈਂਦਿਆਂ ਹੋਇਆਂ ਪੁਲਿਸ ਦੁਆਰਾਂ ਨੋਟਿਸ ਭੇ ਜ ਣ ਤੇ ਰੋਕ ਲਗਾ ਦਿੱਤੀ ਗਈ ਹੈ ਜੋ ਕਿ ਇਕ ਤਰਾ ਦਿੱਲੀ ਪੁਲਿਸ ਤੇ ਮੂੰਹ ਤੇ ਚ ਪੇ ੜ ਵਾਂ ਗ ਹੈ ਜਿਹਨਾ ਦੁਆਰਾਂ ਕਿਸਾਨਾ ਨੂੰ ਡ ਰਾ ਇ ਆ ਧ ਮ ਕਾ ਇ ਆ ਜਾ ਰਿਹਾ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Check Also

ਜੈਪਾਲ ਭੁੱਲਰ ਦਾ ਜਿਗਰੀ ਯਾਰ ਆ ਗਿਆ ਸਾਹਮਣੇ

ਕਿਤੇ ਨਾ ਕਿਤੇ ਸਰਕਾਰਾ ਦੀਆ ਨਾਕਾਮੀਆਂ ਕਰਕੇ ਨੌਜਵਾਨ ਵਰਗ ਗ ਲ ਤ ਕੰਮਾ ਦਾ ਸ਼ਿ …